R Nait and Gurlez Akhtar - Kaali Range

Look ਉੱਤੇ ਰੱਖਦਾ ਏ ਲਾਕੇ ਪੂਰੀ ਰੀਝ ਵੇ
ਟੁੱਟਦੀ ਨਾ ਕੁੜਤੇ-ਪਜਾਮੇ ਦੀ ਕਰੀਜ਼ ਵੇ
ਓਏ Look ਉੱਤੇ ਰੱਖਦਾ ਏ ਲਾਕੇ ਪੂਰੀ ਰੀਝ ਵੇ
ਟੁੱਟਦੀ ਨਾ ਕੁੜਤੇ-ਪਜਾਮੇ ਦੀ ਕਰੀਜ਼ ਵੇ
ਕੀ ਗੱਲ ਦੱਸ ਤੈਨੂੰ ਕਾਹਦਾ ਖ਼ਤਰਾ
ਵੇ ਪੰਜ-ਸੱਤ ਮੁੰਡੇ ਕਾਹਤੋਂ ਨਾਲ ਰੱਖਦਾ
ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ
ਵੇ ਕਾਹਤੋਂ ਅੱਖ ਮੁਗਲੈਲ ਵਾਂਗੂੰ ਲਾਲ ਰੱਖਦਾ
ਹਾਈ ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ
ਵੇ ਕਾਹਤੋਂ ਅੱਖ ਮੁਗਲੈਲ ਵਾਂਗੂੰ ਲਾਲ ਰੱਖਦਾ

ਹੋ ਲਿਮਿਟ ਚ ਖਾਵੇ ਬੰਦਾ ਜਾਂਦਾ ਨਹੀਂ ਜਾਨ ਤੋਂ
ਮਾਰਦੀ ਹੁਘਾਰੇ ਬਿੱਲੋ ਆਉਂਦੀ ਅਫ਼ਗ਼ਾਨ ਤੋਂ

Yeah money like J.J

ਹੋ ਲਿਮਿਟ ਚ ਖਾਵੇ ਬੰਦਾ ਜਾਂਦਾ ਨਹੀਂ ਜਾਨ ਤੋਂ
ਮਾਰਦੀ ਹੁਘਾਰੇ ਬਿੱਲੋ ਆਉਂਦੀ ਅਫ਼ਗ਼ਾਨ ਤੋਂ
ਹੋ ਚਿੱਟਾ ਚਿੱਟਾ ਪੀਕੇ ਜੋ ਕਲੇਜੇ ਫੂਕਦੇ
ਹੋ ਚਿੱਟਾ ਚਿੱਟਾ ਪੀਕੇ ਜੋ ਕਲੇਜੇ ਫੂਕਦੇ
ਨੀ ਮਸਾਂ ਟੱਪਦੇ ਆ 40-45 ਗੋਰੀਏ
ਹੋ ਕਾਲੀ ਰੇਂਜ ਵਿੱਚ ਰੱਖਾ ਚਾਂਦੀ ਦੀ ਡੱਬੀ
ਚਾਂਦੀ ਦੀ ਡੱਬੀ ਚ ਰੱਖਾ ਕਾਲੀ ਗੋਰੀਏ
ਹੋ ਕਾਲੀ ਰੇਂਜ ਵਿੱਚ ਰੱਖਾ ਚਾਂਦੀ ਦੀ ਡੱਬੀ
ਚਾਂਦੀ ਦੀ ਡੱਬੀ ਚ ਰੱਖਾ ਕਾਲੀ ਗੋਰੀਏ

Hundal ਚਾਚੁ ,Is this your beat (ਹਾਨਜੀ ਪੁੱਤ)
Hundal on the beat yo

ਓਏ ਥੋਬੜਾ ਪਰੇਡ ਦੀ ਕੋਚਿੰਗ ਲੈਂਦੇ ਆਂ
ਬਾਕੀ ਦੀਆਂ ਗੱਲਾਂ ਉੱਹ ਤੋਂ ਬਾਅਦ ਮੰਨਦੇ
ਜੋ ਐਫ-ਬੀ ਤੇ ਪਾਂਉਂਦੇ ਗਨ ਨਾਲ ਫੋਟੋਆਂ
ਸੁਣਿਆ ਮੈਂ ਤੈਨੂੰ ਉਸਤਾਦ ਮੰਨਦੇ
ਵੇ ਸੁਣਿਆ ਮੈਂ ਤੈਨੂੰ ਉਸਤਾਦ ਮੰਨਦੇ
ਹੋ ਮੇਰੀਆਂ ਸਹੇਲੀਆਂ ਵੀ ਫੈਨ ਤੇਰੀਆਂ
ਵੇ ਤੂੰ ਵੈਲਪੁਣੇ ਵਾਲੀ ਕਾਹਤੋਂ ਚਾਲ ਰੱਖਦਾ
ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ
ਵੇ ਕਾਹਤੋਂ ਅੱਖ ਮੁਗਲੈਲ ਵਾਂਗੂੰ ਲਾਲ ਰੱਖਦਾ
ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ
ਵੇ ਕਾਹਤੋਂ ਅੱਖ ਮੁਗਲੈਲ ਵਾਂਗੂੰ ਲਾਲ ਰੱਖਦਾ

ਹੋ ਮੋਟਰ ਤੇ ਕੜ ਦੀ ਏ ਚਾਹ ਗੁੜ ਦੀ
ਕਿਛ ਦੀ ਸਟੀਲ ਦੇ ਗਲਾਸ ਨਾਲ ਨੀ
ਲੰਘਦੀ ਅੰਦਰ ਜਦੋਂ ਲੁਕ ਵਰਗੀ
ਅੱਖ ਫੇਰ ਹੱਲੇ ਨਾ ਪਲਾਸ ਨਾਲ ਨੀ
ਅੱਖ ਫੇਰ ਹੱਲੇ ਨਾ ਪਲਾਸ ਨਾਲ ਨੀ
ਹੋ ਦੇਖ ਕੇ ਸ਼ਰੀਕਾਂ ਸਾਰਾ ਰਹਿੰਦਾ ਸੜਦਾ
ਹੋ ਜਿਵੇਂ ਖੇਤਾਂ ਵਿੱਚ ਸੜਦੀ ਪਰਾਲੀ ਗੋਰੀਏ
ਹੋ ਕਾਲੀ ਰੇਂਜ ਵਿੱਚ ਰੱਖਾ ਚਾਂਦੀ ਦੀ ਡੱਬੀ
ਚਾਂਦੀ ਦੀ ਡੱਬੀ ਚ ਰੱਖਾ ਕਾਲੀ ਗੋਰੀਏ
ਕਾਲੀ ਰੇਂਜ ਵਿੱਚ ਰੱਖਾ ਚਾਂਦੀ ਦੀ ਡੱਬੀ
ਚਾਂਦੀ ਦੀ ਡੱਬੀ ਚ ਰੱਖਾ ਕਾਲੀ ਗੋਰੀਏ

ਹੋ ਏਨੀ ਨਾ ਵੇ ਅੱਤ ਕਰ ਫੈਨ ਰੋਣਗੇ
ਟਾਈਮ ਜਦੋਂ ਆਇਆ ਅਲਵਿਦਾ ਕਹਿਣ ਨੂੰ

ਹੋ ਗਾਣੇ ਹਿੱਟ ਦੇਣੇ ਕੋਈ ਵੱਡੀ ਗੱਲ ਨਹੀੰ
ਦਿਲਾਂ ਵਿੱਚ ਕਰੇ ਮੁੰਡਾ ਥਾਂ ਰਹਿਣ ਨੂੰ
ਦਿਲਾਂ ਵਿੱਚ ਕਰੇ ਮੁੰਡਾ ਥਾਂ ਰਹਿਣ ਨੂੰ

ਹੇ ਨਾਮ ਲੈਣਾ ਆਰ-ਨੈਤ ਭੁੱਲ ਸਕਦੇ
ਧਰਮਪੁਰਾ ਕਾਹਤੋਂ ਨਾਲ ਨਾਲ ਰੱਖਦਾ
ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ
ਵੇ ਕਾਹਤੋਂ ਅੱਖ ਮੁਗਲੈਲ ਵਾਂਗੂੰ ਲਾਲ ਰੱਖਦਾ

ਕਾਲੀ ਰੇਂਜ ਵਿੱਚ ਰੱਖਾ ਚਾਂਦੀ ਦੀ ਡੱਬੀ
ਚਾਂਦੀ ਦੀ ਡੱਬੀ ਚ ਰੱਖਾ ਕਾਲੀ ਗੋਰੀਏ
ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ
ਵੇ ਕਾਹਤੋਂ ਅੱਖ ਮੁਗਲੈਲ ਵਾਂਗੂੰ ਲਾਲ ਰੱਖਦਾ
ਕਾਲੀ ਰੇਂਜ ਵਿੱਚ ਰੱਖਾ ਚਾਂਦੀ ਦੀ ਡੱਬੀ
ਚਾਂਦੀ ਦੀ ਡੱਬੀ ਚ ਰੱਖਾ ਕਾਲੀ ਗੋਰੀਏ

Written by:
Nait Ram

Publisher:
Lyrics © Raleigh Music Publishing LLC

Lyrics powered by Lyric Find

R Nait and Gurlez Akhtar

View Profile