Navv Inder - Hatt Jaa

ਨੀ ਤੂੰ ਬੜੀ ਸੋਹਣੀ ਲਗਦੀ ਜਦੋ ਤੂੰ ਬੱਲੀਏ pout ਬਣਾਵੇ
ਅੱਖਾਂ ਨਾਲ ਕਰਦੀ attack ਦਿਲ ਕਰਦੀ hang
ਜਦੋ ਲੱਕ ਹਿਲਾਵੇ
ਨੀ ਪਾ ਕੇ red gown ਤੂੰ ਨਾ ਘੁੰਮ ਸਾਡੇ town ਤੂੰ
ਕੋਈ ਹੁਣ ਮਰਜੂ ਕੋਈ ਹੁਣ ਮਰਜੂ
ਕੋਈ ਹੁਣ ਮਰਜੂ ਸਿਰ ਚੜਕੇ
ਤੂੰ ਅੱਤ ਕਰਵਾਉਣੋ ਹੱਟ ਜਾ
ਸੀਨੇ ਅੱਗ ਲਾਉਣੋ ਹੱਟ ਜਾ
ਕੋਈ ਹੁਣ ਮਰਜੂ ਕੋਈ ਹੁਣ ਮਰਜੂ
ਕੋਈ ਹੁਣ ਮਰਜੂ ਸਿਰ ਚੜਕੇ

ਨੀ ਕੱਲਾ ਕੱਲਾ pose ਤੇਰਾ end ਲੱਗਦਾ ਜਦੋ ਤੂੰ ਲੈਂਦੀ selfie
ਖੱਬਾ ਹੱਥ ਲੱਕ ਤੇ nose pin ਨੱਕ ਤੇ
ਜਾਨ ਮੇਰੀ ਕੱਢ ਲੈਂਦੀ
ਨੀ ਗੱਲ ਵਿਚ choker ਪਾਇਆ
ਨੀ ਤਿਲ ਤੇ ਦਿਲ ਮੇਰਾ ਆਇਆ
ਕੋਈ ਹੁਣ ਮਰਜੂ ਕੋਈ ਹੁਣ ਮਰਜੂ
ਕੋਈ ਹੁਣ ਮਰਜੂ ਸਿਰ ਚੜਕੇ
ਮੁੰਡੇ ਤੜਫਾਉਣੋ ਹੱਟ ਜਾ ਮੁਸਕਾਰੇ ਲਾਉਣੋ ਹੱਟ ਜਾ
ਕੋਈ ਹੁਣ ਮਰਜੂ ਕੋਈ ਹੁਣ ਮਰਜੂ
ਕੋਈ ਹੁਣ ਮਰਜੂ ਸਿਰ ਚੜਕੇ

Fashion ਦਾ ਸਿਰਾ ਕਰਾਉਂਦੇ shade ਪਾਏ jimmy choo ਤੇਰੇ
ਤੇਰੀ ਸੌਂਹ ਮਰਜੂ ਕਾਰਾ ਕੋਈ ਕਰਜੂ
ਤੂੰ ਦਿਲ ਨਾਂ ਕਰਦੇ ਮੇਰੇ
ਨਵ ਵੀ fan ਤੇਰਾ ਹੋਇਆ ਮਿਰਜੇ ਦਾ ਦਿਲ ਰਹਿੰਦਾ ਖੋਇਆ
ਇੰਦਰ ਵੀ fan ਤੇਰਾ ਹੋਇਆ ਮਿਰਜੇ ਦਾ ਦਿਲ ਰਹਿੰਦਾ ਖੋਇਆ
ਕੋਈ ਹੁਣ ਮਰਜੂ ਕੋਈ ਹੁਣ ਮਰਜੂ
ਕੋਈ ਹੁਣ ਮਰਜੂ ਸਿਰ ਚੜਕੇ
ਤੂੰ ਬੰਬ ਬਣ ਆਉਣੋ ਹੱਟ ਜਾ ਝਾਂਜਰਾਂ ਪਾਉਣੋਂ ਹੱਟ ਜਾ
ਕੋਈ ਹੁਣ ਮਰਜੂ ਕੋਈ ਹੁਣ ਮਰਜੂ
ਕੋਈ ਹੁਣ ਮਰਜੂ ਸਿਰ ਚੜਕੇ
pout ਬਣਨੋ ਹਟ ਜਾ

Written by:
Freak singh Singh, Pixilar Studios, Mirza

Publisher:
Lyrics © Phonographic Digital Limited (PDL)

Lyrics powered by Lyric Find

Navv Inder

Navv Inder

View Profile