Upz Sondh - Fukri Kudi

ਪਹਿਲਾ ਓਹਨੇ ਬੁਲੇਟ ਵਿਕਾਇਆ
ਫਿਰ ਨੰਬਰ ਯਮਮਹੇ ਦਾ ਆਇਆ
ਪਹਿਲਾ ਓਹਨੇ ਬੁਲੇਟ ਵਿਕਾਇਆ
ਫਿਰ ਨੰਬਰ ਯਮਮਹੇ ਦਾ ਆਇਆ
ਹੋ ਚੋੜੇ ਟੀਰਾ ਵਾਲੀ ਮਿਤਰੋ
ਹੋ ਚੋੜੇ ਟੀਰਾ ਵਾਲੀ ਮਿਤਰੋ
ਫਿਰ ਵੇਚਤੀ ਯਾਰਾਂ ਨੇ ਸਫਾਰੀ
ਮਿੱਤਰਾਂ ਨੂੰ ਖਾ ਗਈ ਲੁਟ ਕੇ
ਮਿੱਤਰਾਂ ਨੂੰ ਖਾ ਗਈ ਲੁਟ ਕੇ
ਇਕ ਫੁਕਰੀ ਕੁੜੀ ਦੀ ਯਾਰੀ
ਮਿੱਤਰਾਂ ਨੂੰ ਖਾ ਗਈ ਲੁਟ ਕੇ
ਇਕ ਫੁਕਰੀ ਕੁੜੀ ਦੀ ਯਾਰੀ

ਗੱਲਇਕ ਆਪਣੀ ਵੀਰਾ ਨੂੰ ਦਸਦਾ ਸੀ
ਉਸ ਵੇਲੇ ਦੀ ਆ ਗੱਲ ਜਦੋ ਕੋਲੇ ਕੱਖ ਨਾ ਸੀ
ਡੇਲ ਆਉਣ ਲੀ ਮੈਂ ਨਾਲ ਸੀ ਫਰੈਸੇਤ
ਪਰ ਆਵੇ ਗੱਲ ਪਾਲ ਲੋ ਜੀ
ਪਹਿਲਾ ਮੁਲਾਕਾਤ ਵਿਚ ਮੰਗ ਬੈਠੀ ਫੋਨ
ਮੈਂ ਵੀ ਹਵਾ ਬਾਜੀ ਵਿਚ ਚਕ ਬੈਠੀ ਲੋਣ
ਦੂਜੇ ਹੀ ਦਿਨ ਨਾਵਆ ਕਾਲਾ ਬੇਰੀ ਲੈ ਕੇ ਦਿੱਆ
ਉੱਤੇ ਦੀਪ ਮਨੀ ਬਾਈ ਦੀ ਮੈਂ ਲਾਇ ਰਿੰਗ ਟੂਣੇ
ਤੀਜੇ ਦਿਨ ਮੇਥੋ ਅੜੋ ਮੰਗ ਬੈਠੀ ਪੈਸੇ
ਜਦੋ ਕਿ ਦਿਲੋਂ ਜੈਸੇ ਤੈਸੇ
ਮੈਂ ਕਿਹਾ ਬੇਬੀ ਮੇਰੇ ਕੋਲ ਨੀ ਪੈਸੇ
ਕਿਹੜੀ ਬੇਚ ਦੇ ਬੁਲੇਟ ਕਯੋ ਸੱਜਾ ਕੇ ਰੱਖਿਆ ਐਸੇ

ਮਿਹਨਤਾਂ ਨਾਲ ਰੱਖੀ ਸੀ ਕਮਾਈ ਆਪਾ ਜੋੜ ਕੇ
ਤੇਰੀ ਇਹੁ ਸ਼ੋਪਿੰਗਾ ਲੈਈਆਂ ਮੈਨੂੰ ਰੋਡੇ ਤੇ
ਓ Gucci ਪਾਉਣ ਵਾਲੀਏ
ਓ Gucci ਪਾਉਣ ਵਾਲੀਏ
ਤੇਰੇ ਹੁਸਣ ਦੇ ਬਣ ਗਏ ਵਪਾਰੀ
ਮਿੱਤਰਾਂ ਨੂੰ ਖਾ ਗਈ ਲੁਟ ਕੇ
ਮਿੱਤਰਾਂ ਨੂੰ ਖਾ ਗਈ ਲੁਟ ਕੇ
ਇਕ ਫੁਕਰੀ ਕੁੜੀ ਦੀ ਯਾਰੀ
ਮਿੱਤਰਾਂ ਨੂੰ ਖਾ ਗਈ ਲੁਟ ਕੇ
ਇਕ ਫੁਕਰੀ ਕੁੜੀ ਦੀ ਯਾਰੀ
ਓ ਓ ਓ

ਤੇਰੇ ਇਕ ਕਹਿਣ ਤੇ ਮੈਂ ਲੈ ਕੇ ਦਿਤੇ ਫੋਨ ਨੀ
ਫੋਨ ਚੱਕ ਆਖਦੀਏ ਬੋਲਦਾ ਤੂੰ ਕੌਣ ਨੀ
ਆਵਾਜ ਸਾਡੀ ਸੁਨੱ ਲੈ ਆਵਾਜ ਸਾਡੀ ਸੁਨੱ ਲੈ
ਫੋਨ ਕਰਦੀ ਸੀ ਸੋ ਸੋ ਵਾਰੀ
ਮਿੱਤਰਾਂ ਨੂੰ ਖਾ ਗਈ ਲੁਟ ਕੇ
ਹੋ ਮਿੱਤਰਾਂ ਨੂੰ ਖਾ ਗਈ ਲੁਟ ਕੇ
ਇਕ ਫੁਕਰੀ ਕੁੜੀ ਦੀ ਯਾਰੀ
ਮਿੱਤਰਾਂ ਨੂੰ ਖਾ ਗਈ ਲੁਟ ਕੇ
ਇਕ ਫੁਕਰੀ ਕੁੜੀ ਦੀ ਯਾਰੀ

Written by:
DEEP JOHAL, CHOTIA PAWAN, KUWAR VIRK

Publisher:
Lyrics © Universal Music Publishing Group

Lyrics powered by Lyric Find

Upz Sondh

View Profile