Rouble Sandhu and Bir Singh - Retro Style

ਪੂਰੀ Retro Style ਰਖੀ Look ਨੀ
ਤੇਰੀ ਸੇਹਲਿਯਾ ਤੋ ਪੁਛੀ ਸਾਡੀ ਥੂਕ ਨੀ
ਤੂ ਹੇ ਪੇਲੀ ਸੇ ਜੋ ਸੀਧੀ ਰਾਹੀ ਨਿਕਲ ਗੀ
ਨੀ ਤਾ ਹਰ ਨਾਰ ਦੇਖੇ ਰੁਕ ਰੁਕ ਨੀ
ਨਾਰੇ ਨੀ ਨਾਰੇ ਨੀ ਸੁਣ ਨਾਰੇ ਨੀ
ਹੁਣ ਤੇਰੇ ਪਿਛੇ ਬਾਵੇ ਆਂ ਹਜਾਰੇ ਨੀ
ਓ ਸਂਢੂਆ ਦਾ ਮੁੰਡਾ ਕੈਂਦੇ ਕਾਰਦਯਾ ਅੱਤ
ਪੱਤੇ ਨਾਰੇ ਦੇ ਓ ਦਿੱਲ ਵਾਰੋ ਵੇਰ ਨੀ
ਨਾਰੇ ਨੀ ਨਾਰੇ ਨੀ ਸੁਣ ਨਾਰੇ ਨੀ
ਹੁਣ ਤੇਰੇ ਪਿਛੇ ਬਾਵੇ ਆਂ ਹਜਾਰੇ ਨੀ
ਨਾਰੇ ਨੀ ਨਾਰੇ ਨੀ ਸੁਣ ਨਾਰੇ ਨੀ
ਹੁਣ ਤੇਰੇ ਪਿਛੇ ਬਾਵੇ ਆਂ ਹਜਾਰੇ ਨੀ

ਓ ਐਸ਼ ਫੁੱਲ ਕਿੱਟੀ ਕਦੇ ਨਸ਼ੇ ਪਤੇ ਕਿੱਤੇ ਨੀ
ਕੂਲੇਰੇ ਆਏ ਬਾਰੋ ਬਾਵੇ ਅੰਦਰੋ ਤੱਤੇ ਨੀ
ਜ਼ਿੰਦਗੀ ਦੇ ਵਿਚ ਕੁਛ ਜਾਦਾ ਨੀ ਓ ਖੱਟੇ ਆ
ਯਾਰੀ ਆਏ ਕਮਾਏ ਜੇਡੇ
ਖੋਲੇ ਸਿਰ ਮਤੇ ਨੀ
ਓ ਨਾਰੇ ਨੀ ਨਾਰੇ ਨੀ ਸੁਣ ਨਾਰੇ ਨੀ
ਹੁਣ ਤੇਰੇ ਪਿਛੇ ਬਾਵੇ ਆਂ ਹਜਾਰੇ ਨੀ
ਨਾਰੇ ਨੀ ਨਾਰੇ ਨੀ ਸੁਣ ਨਾਰੇ ਨੀ
ਹੁਣ ਤੇਰੇ ਪਿਛੇ ਬਾਵੇ ਆਂ ਹਜਾਰੇ ਨੀ

ਹੋ ਪ੍ਯਾਰ ਕਿਵੇਂ ਸਾਂਬ ਲਾੰਗੇ
ਵਾਰਾ ਤੋ ਆ ਇਕ ਰੰਗ
ਗੋਰੇ ਲਾਏ ਪਿਛੇ ਬਾਵੇ
ਰੰਗ ਤੋ ਆ ਪੱਕੇ ਨੀ

ਜਾਦਾ ਨਾਯੋ ਯਾਰ 3-4 ਖਾਸ ਰਖੇ ਆ
ਨੇੜੇਯਾ ਦੇ ਵਿਚ ਜੇਡੇ ਦੀਵੇ ਵੈਂਗ ਰਖੇ ਨੀ

ਨਾਰੇ ਨੀ ਨਾਰੇ ਨੀ ਸੁਣ ਨਾਰੇ ਨੀ
ਤੇਰੇ ਪਿਛੇ ਬਾਵੇ ਆਂ ਹਜਾਰੇ ਨੀ
ਨਾਰੇ ਨੀ ਨਾਰੇ ਨੀ ਸੁਣ ਨਾਰੇ ਨੀ
ਹੁਣ ਤੇਰੇ ਪਿਛੇ ਬਾਵੇ ਆਂ ਹਜਾਰੇ ਨੀ

ਔਟ ਫਿਟ ਰਖੇ ਕਾਲੇ
ਦਿਲ ਯਾਰਾ ਨਾਲ ਲਾਵੇ
ਬ੍ਰ ਬਸ ਅਕਦਾ ਨੂ ਮਾਰੇ ਨੀ

ਨਾਰੇ ਨੀ ਨਾਰੇ ਨੀ ਸੁਣ ਨਾਰੇ ਨੀ
ਹੁਣ ਤੇਰੇ ਪਿਛੇ ਬਾਵੇ ਆਂ ਹਜਾਰੇ ਨੀ

ਕਰਡੇਯਾ ਚਿਲ ਬਿੱਲੋ ਯਾਰਾ ਨਾਲ ਮਿਲ ਨਾਹੀ
ਦੁੱਕੀ ਟਿੱਕੀ ਨੂ ਆਏ ਸਿਰ ਛਡੇ ਨੀ
ਓ ਹੁੰਦਾ ਜੇਡਾ ਔਖਾ ਓਡੀ ਲਾ ਦੇਈਏ ਛਿੱਲ
ਹੁੰਦਾ ਇਕ ਬਾਰੀ ਰਹਿਮ ਨਾ ਦੁਬਰੇ ਨੀ

ਨੰਗ੍ਦੇਯਾ ਜੀਤੋ ਨਾਰਾ ਖਾਦ ਖਾਦ ਤਕਦੀ ਆਏ
ਕਾਦਰ Detail ਸਾਡੇ ਬਾਰੇ ਨੀ
ਓ ਡਬ ਵਿਚ ਅਸਲਾ ਤੇ ਜੇਬੀ ਵਿਚ ਰੋਂਡ ਨਾ ਨਾ
ਪ੍ਯਾਰ ਦੀ ਕੁਮਾਰੀ ਨੂ ਨਾ ਛਡੇ ਨੀ

Written by:
Rouble Sandhu

Publisher:
Lyrics © Phonographic Digital Limited (PDL)

Lyrics powered by Lyric Find

Rouble Sandhu and Bir Singh

View Profile