DBI ‎Dhol Beat International - Mera Na

You are in the mix with dj impact
And dhol beat international

ਮੇਰਾ ਨਾਂ ਮੇਰਾ ਨਾਂ, ਹਰ ਪਾਸੇ ਹਰ ਥਾਂ
ਮੇਰਾ ਨਾਂ ਮੇਰਾ ਨਾਂ, ਹਾਂ ਹਾਂ ਹਾਂ
ਮੇਰਾ ਨਾਂ ਮੇਰਾ ਨਾਂ
ਹਰ ਪਾਸੇ ਹਰ ਥਾਂ
ਹਾਂ ਹਾਂ ਹਾਂ (ਚ ਚ ਚਾਕ ਦੇ)
ਹਰ ਗਲੀ ਹਰ ਮੋੜ
ਲੱਗੇ ਪਏ ਆ bill board
Feeling like i am a goat
Feeling like i am a goat

ਤੇਰੇ ਸ਼ਹਿਰ ਦੀ police ਮੈਨੂ Thief ਆਖਦੀ
ਨੀ ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ
ਸ਼ਹਿਰ ਦੀ police ਮੈਨੂ Thief ਆਖਦੀ
ਨੀ ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ

ਹਰ ਗਲੀ ਹਰ ਮੋੜ
ਲੱਗੇ ਪਏ ਆ bill board
Feeling like i am a goat
ਤੇਰੇ ਜੱਟ ਦਾ ਨੀ ਤੋੜ (ਚ ਚ ਚਾਕ ਦੇ)
ਮੇਰਾ ਨਾਂ ਮੇਰਾ ਨਾਂ, ਹਰ ਪਾਸੇ ਹਰ ਥਾਂ
ਹਾਂ ਹਾਂ ਹਾਂ ਹਾਂ (ਚ ਚ ਚਾਕ ਦੇ)
ਖੁੱਲ੍ਹੀ ਥਾਪੀ ਮਾਰਾਂ ਤਾਂ ਹਾਂ
ਮੇਰਾ ਨਾਂ ਮੇਰਾ ਨਾਂ, ਹਾਂ
ਮੇਰਾ ਨਾਂ ਮੇਰਾ ਨਾਂ, ਹਾਂ ਹਾਂ
ਹਾਂ ਹਾਂ ਹਾਂ ਹਾਂ (ਚਾਕ ਦੇ)
ਮੇਰਾ ਨਾਂ ਮੇਰਾ ਨਾਂ, ਹਰ ਪਾਸੇ ਹਰ ਥਾਂ
ਮੇਰਾ ਨਾਂ ਮੇਰਾ ਨਾਂ, ਹਾਂ ਹਾਂ ਹਾਂ

ਹੋ ਡਾਲਰ’ਆਂ ਵਾਂਗੂ ਨੀ, ਨਾਮ ਸਾਡਾ ਚਲਦਾ (ਚਾਕ ਦੇ)
ਹੋ ਡਾਲਰ’ਆਂ ਵਾਂਗੂ ਨੀ, ਨਾਮ ਸਾਡਾ ਚਲਦਾ, ਆਆ
ਹੋ ਡਾਲਰ’ਆਂ ਵਾਂਗੂ ਨੀ, ਨਾਮ ਸਾਡਾ ਚਲਦਾ, ਆਆ (ਚਾਕ ਦੇ)

ਮੇਰਾ ਨਾਂ ਮੇਰਾ ਨਾਂ, ਹਰ ਪਾਸੇ ਹਰ ਥਾਂ (ਹੋਏ ਹੋਏ ਹੋਏ)
ਮੇਰਾ ਨਾਂ ਮੇਰਾ ਨਾਂ, ਹਰ ਪਾਸੇ ਹਰ ਥਾਂ (ਹੋਏ ਹੋਏ ਹੋਏ)
ਮੇਰਾ ਨਾਂ ਮੇਰਾ ਨਾਂ, ਹਰ ਪਾਸੇ ਹਰ ਥਾਂ (ਹੋਏ ਹੋਏ ਹੋਏ)
ਹਾਂ ਹਾਂ ਹਾਂ ਹਾਂ ਹਾਂ ਹਾਂ (ਹੋਏ ਹੋਏ ਹੋਏ)
ਮੇਰਾ ਨਾਂ ਮੇਰਾ ਨਾਂ, ਹਾਂ ਹਾਂ ਹਾਂ

You are in the mix with dj impact
And dhol beat international

Written by:
AMANDEEP SINGH, ANTHONY RUBERY, DAMIMI EBUNOLUWA OGULU, JAGRAJ SINGH BAINS, PAHULDIP SINGH SANDHU, RISHPAL SINGH REKHI, SHUBHAM SHIRULE, SIDHU MOOSEWALA

Publisher:
Lyrics © Universal Music Publishing Group, Warner Chappell Music, Inc.

Lyrics powered by Lyric Find

DBI ‎Dhol Beat International

View Profile