Dinesh Thukran - Aidda Ni Chalde Pyaar

ਅੱਖਾਂ ਵਿਚ ਸੂਰਮਾ ਕਾਲਾ
ਬੁੱਲਾ ਦੇ ਲਾਰੇ ਨੀ
ਮੁਹ ਤੇ ਮਸਕਰਾ ਝੂਠਾ
ਛੁਪਰ ਤੇ ਭਾਵੇ ਨੀ

ਕਿੰਨੇ ਆ ਪਿਛੇ ਲਾਏ
ਤੇ ਕਿੰਨੇ ਚਾਰੇ ਨੀ
ਗਿਣ ਗਿਣ ਕੇ ਦਿਲ ਤੋਡ਼’ਦੀ
ਟੁਟ ਟੁਟ ਦੇ ਤਾਰੇ ਨੀ

ਰਿਹਾ ਨੀ ਹੁਣੇ ਐਤਬਾਰ
ਸੋਹਣੀਏ
ਰਿਹਾ ਨ ਹੁਣੇ ਐਤਬਾਰ
ਇਹਦਾ ਨੀ ਚਲਦੇ ਪ੍ਯਾਰ
ਸੋਹਣੀਏ
ਇਹਦਾ ਨੀ ਚਲਦੇ ਪ੍ਯਾਰ

ਇਹਦਾ ਨੀ ਚਲਦੇ ਪ੍ਯਾਰ
ਸੋਹਣੀਏ
ਇਹਦਾ ਨੀ ਚਲਦੇ ਪ੍ਯਾਰ

ਜ਼ੁਲਫਾ ਦੇ ਜਾਲ ਤੇਰੇ ਨੀ
ਖੁਦਾ ਦਾ ਕੇਹਰ ਕੁੜੇ
ਨੈਣ ਬੇਕਾਬੂ ਤੇਰੇ
ਬੰਦੇ ਆ ਜ਼ੇਹਾਰ ਕੁੜੇ

ਬਸ ਇੱਕੋ ਮਂਗੀ ਰਬ ਤੋ
ਮਂਗੀ ਤੇਰੀ ਖੈਰ ਕੁੜੇ
ਸਾਡਾ ਕਸੂਰ ਸੀ ਕਾਹਦਾ
ਕੱਡੇਯਾ ਜੋ ਵੈਰ ਕੁੜੇ

ਮਾੜੀ ਤੂ ਕੀਤੀ ਬੇਹਿਸਾਬ
ਸੋਹਣੀਏ
ਮਾੜੀ ਤੂ ਕੀਤੀ ਬੇਹਿਸਾਬ
ਇਹਦਾ ਨੀ ਚਲਦੇ ਪ੍ਯਾਰ
ਸੋਹਣੀਏ
ਇਹਦਾ ਨੀ ਚਲਦੇ ਪ੍ਯਾਰ

ਇਹਦਾ ਨੀ ਚਲਦੇ ਪ੍ਯਾਰ
ਸੋਹਣੀਏ
ਇਹਦਾ ਨੀ ਚਲਦੇ ਪ੍ਯਾਰ

Dinesh Thukran

ਹੋ ਰੰਗ ਤੇਰਾ ਚੰਨ ਵਰਗਾ
ਦਿਲ ਕਾਲੀ ਰਾਤ ਕੁੜੇ
ਠੋਡੀ ਤੇ ਕਾਲਾ ਤਿਲ ਜੋ
ਪੌਂਡਾ ਸੀ ਬਾਤ ਕੁੜੇ

ਕਖਾ ਦਾ ਕਰਤਾ ਨੀ ਤੂ
ਮੰਗ੍ਦਾ ਸੀ ਸਾਥ ਕੁੜੇ
ਆ ਲ ਚੱਕ ਲਿਖਣ ਲਾਟਾ
ਤੇਰੀ ਕਰਾਮਾਤ ਕੁੜੇ

ਟੁੱਟੀ ਆਏ ਅਧ ਵਿਚਕਾਰ
ਸੋਹਣੀਏ
ਟੁੱਟੀ ਆਏ ਅਧ ਵਿਚਕਾਰ
ਇਹਦਾ ਨੀ ਚਲਦੇ ਪ੍ਯਾਰ
ਸੋਹਣੀਏ
ਇਹਦਾ ਨੀ ਚਲਦੇ ਪ੍ਯਾਰ

ਇਹਦਾ ਨੀ ਚਲਦੇ ਪ੍ਯਾਰ
ਸੋਹਣੀਏ
ਇਹਦਾ ਨੀ ਚਲਦੇ ਪ੍ਯਾਰ

Written by:
Dinesh Thukran

Publisher:
Lyrics © Phonographic Digital Limited (PDL)

Lyrics powered by Lyric Find

Dinesh Thukran

Dinesh Thukran

View Profile