Nusrat Fateh Ali Khan - Je Toon Akhian De Samne Naeen Rehna

ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ

ਆ ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ

ਵੇ ਕਰ ਬੈਠੀ ਸੱਜਣਾ ਭਰੋਸਾ ਤੇਰੇ ਪਿਆਰ ਤੇ
ਕਰ ਬੈਠੀ ਸੱਜਣਾ ਭਰੋਸਾ ਤੇਰੇ ਪਿਆਰ ਤੇ
ਰੋਲ ਬੈਠੀ ਦਿਲ ਵੇ ਮੈਂ ਤੇਰੇ ਉਤੇ ਵਾਰ ਕੇ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਆ ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਵੱਖ ਰਹਿਣਾ ਪਿਆਰ ਦਾ ਨਹੀਂ ਚੰਨਾ ਦਸਤੂਰ ਵੇ
ਵੱਖ ਰਹਿਣਾ ਪਿਆਰ ਦਾ ਨਹੀਂ ਚੰਨਾ ਦਸਤੂਰ ਵੇ
ਸਜਨਾ ਜੁਦਾਈ ਨਹੀਓਂ ਸਾਨੂ ਮਨਜ਼ੂਰ ਵੇ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਆ ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਨਾ ਨਾ ਨੀ ਨਾ ਪਾ ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ (ਆ ਆ ਆ)
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਮੈਂ ਜਾਣਕੇ ਚੀਜ਼ ਬੇਗਾਨੀ ਨੂੰ ਕਿਊ ਆਪਣੀ ਚੀਜ਼ ਬਣਾ ਬੈਠੀ

ਦਿਲ ਦੇਕੇ ਤੈਨੂੰ ਬੇਦਰਦਾਂ ਮੈਂ ਉਮਰ ਦੀ ਚਿੰਤਾ ਲਾ ਬੈਠੀ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਆ ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ

ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸਾ
ਨੀ ਸਾ ਸਾ ਪਾ ਮਾਂ ਧਾ ਰਾ ਨੀ ਸਾ ਸਾ ਨੀ ਸ ਨੀ ਪਾ ਮਾਂ ਧਾ ਰਾ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ
ਤੇ ਬੀਬਾ ਸਾਡਾ ਦਿਲ ਮੋੜ ਦੇ ਤੇ ਬੀਬਾ ਸਾਡਾ ਦਿਲ ਮੋੜ ਦੇ
ਅਸਾਂ ਨਿੱਤ ਦਾ ਵਿਛੋੜਾ ਨਈਓਂ ਸਹਿਣਾ
ਅਸਾਂ ਨਿੱਤ ਦਾ ਵਿਛੋੜਾ ਨਈਓਂ ਸਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਅਸਾਂ ਨਿੱਤ ਦਾ ਵਿਛੋੜਾ ਨਈਓਂ ਸਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ (ਆ ਆ ਆ)
ਅਸਾਂ ਨਿੱਤ ਦਾ ਵਿਛੋੜਾ ਨਈਓਂ ਸਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਇੰਜ ਦੂਰ ਦੂਰ ਰਹਿਕੇ ਨਈਓਂ ਝੱਟ ਲੱਗਣਾ
ਇੰਜ ਦੂਰ ਦੂਰ ਰਹਿਕੇ ਨਈਓਂ ਝੱਟ ਲੱਗਣਾ
ਇੰਜ ਦੂਰ ਦੂਰ ਰਹਿਕੇ ਨਈਓਂ ਝੱਟ ਲੱਗਣਾ
ਆ ਆ ਇੰਜ ਦੂਰ ਦੂਰ ਰਹਿਕੇ ਨਈਓਂ ਝੱਟ ਲੱਗਣਾ
ਅੱਸਾ ਦੀਦ ਬਿਨਾ ਨਈਂ ਕੁੱਜ ਹੋਰ ਮੰਗਣਾ
ਅੱਸਾ ਦੀਦ ਬਿਨਾ ਨਈ ਕੁੱਜ ਹੋਰ ਮੰਗਣਾ
ਐ ਵੀ ਨਿੱਕਾ ਜੇਹਾ ਮਨਣਾ ਨੀ ਕਹਿਣਾ
ਐ ਵੀ ਨਿੱਕਾ ਜੇਹਾ ਮਨਣਾ ਨੀ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ

ਆ ਆ ਨਿੱਕਾ ਜੇਹਾ ਮਨਣਾ ਨੀ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਬੀਬਾ ਸਾਡਾ ਦਿਲ ਮੋੜ ਦੇ
ਐ ਵੀ ਨਿੱਕਾ ਜੇਹਾ ਮਨਣਾ ਨੀ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਆ ਆ ਐ ਵੀ ਨਿੱਕਾ ਜੇਹਾ ਮਨਣਾ ਨੀ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਐ ਵੀ ਨਿੱਕਾ ਜੇਹਾ ਮਨਣਾ ਨੀ ਕਹਿਣਾ ਆ ਆ ਵੀ ਨਿੱਕਾ ਜੇਹਾ ਮਨਣਾ ਨੀ ਕਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਤੈਨੂੰ ਚਾਹੀਦੇ ਨੇ ਦਿਲ ਵਾਲੇ ਭੇਦ ਖੋਲਣੇ ਤੈਨੂੰ ਚਾਹੀਦੇ ਨੇ ਦਿਲ ਵਾਲੇ ਭੇਦ ਖੋਲਣੇ
ਆ ਤੈਨੂੰ ਚਾਹੀਦੇ ਨੇ ਦਿਲ ਵਾਲੇ ਭੇਦ ਖੋਲਣੇ ਅੱਸਾ ਤੇਰੇ ਨਾਲ ਕਈ ਦੁੱਖ ਸੁਖ ਫੋਲਣੇ
ਅੱਸਾ ਤੇਰੇ ਨਾਲ ਕਈ ਦੁੱਖ ਸੁਖ ਫੋਲਣੇ ਸਾਡੇ ਕੋਲ ਨੀ ਤੂੰ ਘੜੀ ਪਲ ਬਹਿਣਾ
ਸਾਡੇ ਕੋਲ ਨੀ ਤੂੰ ਘੜੀ ਪਲ ਬਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ

ਸਾਡੇ ਕੋਲ ਨੀ ਤੂੰ ਘੜੀ ਪਲ
ਆ ਆ ਸਾਡੇ ਕੋਲ ਨੀ ਤੂੰ ਘੜੀ ਪਲ ਬਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਤੇਰੀ ਮਰਜੀ ਆ ਸਾਡੇ ਨਾਲ ਵੱਖ ਹੋਨ ਦੀ ਤੇਰੀ ਮਰਜੀ ਆ ਸਾਡੇ ਨਾਲ ਵੱਖ ਹੋਨ ਦੀ
ਆ ਤੇਰੀ ਮਰਜੀ ਆ ਸਾਡੇ ਨਾਲ ਵੱਖ ਹੋਨ ਦੀ
ਸਾਡੀ ਮਰਜੀ ਆ ਤੇਰੇ ਪਿੱਛੇ ਕੱਖ ਹੋਣ ਦੀ ਸਾਡੀ ਮਰਜੀ ਆ ਤੇਰੇ ਪਿੱਛੇ ਕੱਖ ਹੋਣ ਦੀ
ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ
ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਤੇਰੀ ਮਰਜੀ ਆ ਸਾਡੇ ਨਾਲ ਵੱਖ ਹੋਨ ਦੀ ਤੇਰੀ ਮਰਜੀ ਆ ਸਾਡੇ ਨਾਲ ਵੱਖ ਹੋਨ ਦੀ
ਆ ਤੇਰੀ ਮਰਜੀ ਆ ਸਾਡੇ ਨਾਲ ਵੱਖ ਹੋਨ ਦੀ
ਸਾਡੀ ਮਰਜੀ ਆ ਤੇਰੇ ਪਿੱਛੇ ਕੱਖ ਹੋਣ ਦੀ ਸਾਡੀ ਮਰਜੀ ਆ ਤੇਰੇ ਪਿੱਛੇ ਕੱਖ ਹੋਣ ਦੀ
ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ
ਬੀਬਾ ਸਾਡਾ ਦਿਲ ਮੋੜ ਦੇ
ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਦੁੱਖ ਪਿਛਲਾ ਵੀ ਜੋ ਵੀ ਸਾਨੂ ਕਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਆ ਆ ਆ ਆ ਆ

Written by:
FARRUKH ALI KHAN, NUSRAT FATEH ALI KHAN, ANWAR JOGI

Publisher:
Lyrics © Sony/ATV Music Publishing LLC, Royalty Network, Peermusic Publishing

Lyrics powered by Lyric Find

Nusrat Fateh Ali Khan

Nusrat Fateh Ali Khan

View Profile
Nit Khair Mangan, Vol. 17 Nit Khair Mangan, Vol. 17