Barbie Maan and Kelly - I Got You

ਲੱਭਿਆ ਐ ਉਮਰੋ ਤੈਨੂੰ ਕਰਕੇ ਤਫਤੀਸ਼ ਵੇ
ਅੰਖੀਆਂ ਤੋਂ ਦੂਰ ਐ ਭਾਵੇ ਦਿਲ ਦੇ ਨਜਦੀਕ ਵੇ
ਜਾਚ ਤੁਰਨ ਦੀ ਸਿੱਖਦਾ ਸੀ ਜੋ
ਉੱਡਦਾ ਵੇਖ ਪਰਾ ਤੇ ਜੀ
ਤਿੰਨ ਅੱਖਰ ਥੋਡੇ ਨਾਂ ਦੇ ਜੋ ਸੌ ਵਾਰੀ ਆਉਣ ਜ਼ਬਾਨ ਤੇ ਜੀ
ਤਿੰਨ ਅੱਖਰ ਥੋਡੇ ਨਾਂ ਦੇ ਜੋ ਸੌ ਵਾਰੀ ਆਉਣ ਜ਼ਬਾਨ ਤੇ ਜੀ

ਕਸਮ ਕਦੇ ਨਾ ਪਾਕੇ ਵੇਖੀ
ਨਾ ਵੇਖੀ ਸੀ ਖਾਕੇ ਵੇਖੀ
ਪੁੱਛ ਚਿਚੀ ਤੋਂ ਕਿੰਨੇ ਛਲੇ
ਮੁੜ ਗਏ ਨੇੜੇ ਆ ਕੇ ਵੇਖ
ਲੱਭਦੀ ਸੀ ਜਿਸਨੂੰ ਖ਼ਵਾਬਾਂ ਵਿਚ
ਓਹ ਆ ਗਿਆ ਵੇਖ ਦਰਾ ਤੇ ਜੀ
ਤਿੰਨ ਅੱਖਰ ਥੋਡੇ ਨਾਂ ਦੇ ਜੋ ਸੌ ਵਾਰੀ ਆਉਣ ਜ਼ਬਾਨ ਤੇ ਜੀ
ਤਿੰਨ ਅੱਖਰ ਥੋਡੇ ਨਾਂ ਦੇ ਜੋ ਸੌ ਵਾਰੀ ਆਉਣ ਜ਼ਬਾਨ ਤੇ ਜੀ

ਮੈਂ ਤੇਰੇ ਨਾਲ ਇਯੋਂ ਜੁੜ ਗਈ ਵੇ
ਕਿਤੇ ਫੁੱਲਾਂ ਨਾਲ ਟਾਹਣੀ ਜੋ
ਇਸ਼ਕ ਅੱਲਾਹ ਦੀਆਂ ਤਲੀਆਂ ਵਰਗਾ
ਯਾ ਪੱਤਿਆਂ ਤੇ ਪਾਣੀ ਜੋ
ਤੇਰੇ ਲਿਖੇ ਹੋਏ ਗੀਤ ਵੇ ਗਿਫਟੀ
ਦਿਲ ਕਰਦਾ ਸੁਣਾ ਤੇ ਜੀ
ਤਿੰਨ ਅੱਖਰ ਥੋਡੇ ਨਾਂ ਦੇ ਜੋ ਸੌ ਵਾਰੀ ਆਉਣ ਜ਼ਬਾਨ ਤੇ ਜੀ
ਤਿੰਨ ਅੱਖਰ ਥੋਡੇ ਨਾਂ ਦੇ ਜੋ ਸੌ ਵਾਰੀ ਆਉਣ ਜ਼ਬਾਨ ਤੇ ਜੀ

Written by:
IAN BARR, TRAVIS KELLY

Publisher:
Lyrics © Songtrust Ave

Lyrics powered by Lyric Find

Barbie Maan and Kelly

View Profile