Hindi Song, Hindi Music and Hindi Remix Group - The Last Ride [Remix]

Yeah ਆਹ
Yo Wazir
Sidhu Moose Wala Baby
Its just a ride
Tell me more baby

ਹੋ ਉਮਰ ਦੇ ਹਿਸਾਬ ਨਾਲ ਦੂਣਾ ਰੁਤਬਾ
ਥੋੜਾ ਨਾਹੀਓ ਬਲਹਾ ਹੀ ਖਲਾਕੀ ਚਲਦਾ
ਅੱਖਾਂ ਚ ਅਤੀ ਕੋਇ ਸ਼ੇਹ ਬੋਲਦੀ
ਐਵੇਂ ਨੀ ਕੋਇ ਦੁਨੀਆ ਤੋਂ ਆਕੀ ਚਲਦਾ
ਹੋ ਪਿਛਲੇ ਕੋਇ ਕਰਮਾ ਦਾ ਧਨੀ ਲਗਦੇ
ਯਾ ਫੇਰ ਮੇਹਰਵਾਨ ਏ ਖਵਾਜਾ ਮਿੱਠੀਏ
ਹੋ ਚੋਬਰ ਦੇ ਚੇਹਰੇ ਉਤੇ ਨੂਰ ਦਸਦਾ
ਨੀ ਏਹਦਾ ਉਠੁਗਾ ਜਵਾਨੀ ਚ ਜਨਾਜ਼ਾ  ਮਿੱਠੀਏ
ਹੋ ਚੋਬਰ ਦੇ ਚੇਹਰੇ ਉਤੇ ਨੂਰ ਦਸਦਾ
ਨੀ ਏਹਦਾ ਉਠੁਗਾ ਜਵਾਨੀ ਚ ਜਨਾਜ਼ਾ ਮਿੱਠੀਏ

Wazir in the frieck

ਹੋ ਲੋਕਾਂ ਦੀਆਂ ਤੁਰਿਆ ਤੇ ਪੈਲਾਂ ਬਾਣੀਆਂ
ਜੱਟ ਵਾਂਗੂ ਤੁਰਿਆਂ ਤੇ ਰਾਹ ਨੀ ਬਣੇ
ਹੋ ਦੁਨੀਆ ਦੇ ਬਣੇ ਨੀ ਚਾਹਤੇ ਬਹੁਤ ਨੀ
ਫੈਦੇ ਵਾਂਗੂ ਕਿਸ ਦੇ ਖੁਦਾ ਨੀ ਬਣੇ
ਖੁਦ ਨਾਲ ਖੁਦ ਜੇਹਾ ਖੱਟਾ ਚੱਕਿਆ
ਬਸ ਕਲਾ ਚੱਕੀਆ ਨੀ ਵਾਜਾਂ ਮਿੱਠੀਏ
ਹੋ ਚੋਬਰ ਦੇ ਚੇਹਰੇ ਉਤੇ ਨੂਰ ਦਸਦਾ
ਨੀ ਏਹਦਾ ਉਠੁਗਾ ਜਵਾਨੀ ਚ ਜਨਾਜ਼ਾ ਮਿੱਠੀਏ
ਹੋ ਚੋਬਰ ਦੇ ਚੇਹਰੇ ਉਤੇ ਨੂਰ ਦਸਦਾ
ਨੀ ਏਹਦਾ ਉਠੁਗਾ ਜਵਾਨੀ ਚ  ਜਨਾਜ਼ਾ ਮਿੱਠੀਏ
ਹੋ ਗੈਰਾਂ ਦੀਆਂ ਮੱਥਿਆਂ ਤੇ ਪੈਣ ਵਰਿੰਕਲਾ
ਏਸ ਹਿਸਾਬ ਨਾਲ ਕੋਈ ਜਵਾਨ ਨੀ ਹੁੰਦਾ
ਮੰਨਿਐ ਤਰਕੀ ਲੋਕਾਂ ਬਹੁਤ  ਕੀਤੀ ਹੋਉ
ਪਰ ਏਨੀ ਛੇਤੀ ਕੋਇ ਮਹਾਨ ਨੀ ਹੁੰਦਾ
ਤਖ਼ਤ ਜ਼ਮਾਨੇ ਦਾ ਪਲਟ ਹੋ ਗਿਆ
ਬਦਲ ਨੇ ਦਿੱਤੀਆਂ ਰਿਵਾਜਾਂ ਮਿਠੀਆਂ
ਹੋ ਚੋਬਰ ਦੇ ਚੇਹਰੇ ਉਤੇ ਨੂਰ ਦਸਦਾ
ਨੀ ਏਹਦਾ ਉਠੁਗਾ ਜਵਾਨੀ ਚ ਜਨਾਜ਼ਾ ਮਿੱਠੀਏ
ਹੋ ਚੋਬਰ ਦੇ ਚੇਹਰੇ ਉਤੇ ਨੂਰ ਦਸਦਾ
ਨੀ ਏਹਦਾ ਉਠੁਗਾ ਜਵਾਨੀ ਚ ਜਨਾਜ਼ਾ ਮਿੱਠੀਏ
ਹੋ ਬਹੂਤਿਆਂ ਦੀ hate ਦਾ ਓਹ ਹਿਸਾ ਬਣਿਆਂ
ਬੋਹਤ ਓਹਨੁ ਐਥੇ ਚਾਹੁੰਦੇ ਚਾਹੁੰਦੇ ਮਰ ਗਏ
ਦੁਨੀਆ ਤੇ ਚਰਚ ਦੇ ਝੰਡੇ ਝੂਲਦੇ
ਪਰ ਓਹਨੁ ਸ਼ਹਿਰ ਚ ਹਰੌਂਦੇ ਮਰ ਗੇ
ਜਿੱਤ ਨਾਲੋ ਜ਼ਿਆਦੇ ਜੇਹੜੀ ਹਾਰ ਬੋਲਦੀ
ਐਥੋਂ ਲਾਲੇ ਕੀ ਏ ਅੰਦਾਜ਼ਾ ਮਿੱਠੀਏ
ਹੋ ਚੋਬਰ ਦੇ ਚੇਹਰੇ ਉਤੇ ਨੂਰ ਦਸਦਾ
ਨੀ ਏਹਦਾ ਉਠੁਗਾ ਜਵਾਨੀ ਚ ਜਨਾਜ਼ਾ ਮਿੱਠੀਏ
ਹੋ ਚੋਬਰ ਦੇ ਚੇਹਰੇ ਉਤੇ ਨੂਰ ਦਸਦਾ
ਨੀ ਏਹਦਾ ਉਠੁਗਾ ਜਵਾਨੀ ਚ  ਜਨਾਜ਼ਾ ਮਿੱਠੀਏ
ਹੋ ਦੁਨੀਆ ਤੂ ਦੇਖੀ ਓਥੇ ਕਰੁ ਸਜਦੇ
ਜਿਥੇ ਜਿੱਥੇ ਪੈਣੇ ਬਿੱਲੋ ਪੈਰ ਜੱਟ ਦੇ
ਵੱਡਿਆਂ ਘਰਾਣੇ ਨਾਲ ਪੀਠ ਜੋੜ ਦੀ
ਵੱਡੇ ਵੱਡੇ ਬੰਦਿਆਂ ਨਾਲ ਵੈਰ ਜੱਟ ਦੇ
ਹੋ ਦਸ ਖੱਬੀ ਖਾਨ ਕਿਥੇ ਸਾਡੇ ਮੈਚ ਦਾ
ਮਾਲਵਾ ਦੁਆਬੇ ਦਾ ਏ ਮਾਝਾ ਮਿੱਠੀਏ
ਹੋ ਚੋਬਰ ਦੇ ਚੇਹਰੇ ਉਤੇ ਨੂਰ ਦਸਦਾ
ਨੀ ਏਹਦਾ ਉਠੁਗਾ ਜਵਾਨੀ ਚ ਜਨਾਜ਼ਾ ਮਿੱਠੀਏ
ਹੋ ਚੋਬਰ ਦੇ ਚੇਹਰੇ ਉਤੇ ਨੂਰ ਦਸਦਾ
ਨੀ ਏਹਦਾ ਉਠੁਗਾ ਜਵਾਨੀ ਚ ਜਨਾਜ਼ਾ ਮਿੱਠੀਏ
ਹੋ ਮੋਢਿਆਂ ਦੇ ਕਾਲ ਜੇਹਦੇ ਪੰਗਾ ਪਾਉਂਦਾ ਬੋਲੀਆਂ
ਬੀਬਾ ਯਲਗਾਰ ਜੇਹੜੀ ਸ਼ਹਿਰੀ ਬਣਦੀ
ਹੋ ਗਿਨਤੀ ਦੇ ਦਿਨ ਓਹ ਜਿਓਂਦੇ ਜਗ ਤੇ
ਅੰਤ ਨੂ ਤਰਕੀ ਜੇਹੜੀ ਵੈਰੀ ਬਣਦੀ
ਹੋ ਮਰਦ ਮਸ਼ੂਕਾਂ ਵਾਂਗੂ ਮੌਤ ਉਡੀਕਦਾ
ਖੌਰੇ ਕਦੋਂ ਖੜਕਉ ਦਰਵਾਜਾ ਮਿਠੀਏ
ਹੋ ਚੋਬਰ ਦੇ ਚੇਹਰੇ ਉਤੇ ਨੂਰ ਦਸਦਾ
ਨੀ ਏਹਦਾ ਉਠੁਗਾ ਜਵਾਨੀ ਚ ਜਨਾਜ਼ਾ ਮਿੱਠੀਏ
ਹੋ ਚੋਬਰ ਦੇ ਚੇਹਰੇ ਉਤੇ ਨੂਰ ਦਸਦਾ
ਨੀ ਏਹਦਾ ਉਠੁਗਾ ਜਵਾਨੀ ਚ ਜਨਾਜ਼ਾ ਮਿੱਠੀਏ
ਹੋ ਬੇਬਾਕ body language ਮਿੱਠੀਏ
ਗੀਤਾਂ ਵਿਚ ਹਰਖਿ ਜੇਹਾ touch ਬੋਲਦਾ
ਐਵੇਂ ਨਹੀਓ ਦੁਨੀਆ ਖਿਲਾਫ ਹੋਇ ਨੀ
ਜ਼ੋਰ ਤੋਨ ਜ਼ਿਆਦੇ ਮੁੰਡਾ ਸੱਚ ਬੋਲਦਾ ਐ
ਜ਼ੋਰ ਤੋਨ ਜ਼ਿਆਦੇ ਮੁੰਡਾ ਸੱਚ ਬੋਲਦਾ ਐ
ਹੋ ਜ਼ਿੰਦਗੀ ਦਾ ਜੰਗਨਾਮਾ ਫਿਰੇ ਲਿਖਿਆ
ਬੜੀਆਂ ਨੇ ਸਾਹਿਬਾ ਅਤੇ ਹੀਰਾ ਲਿਖੀਆ
ਜਿਤੀ ਨੀ ਤਸੀਰ ਕਿਥੇ ਮੁੱਲ ਨਖਰੋੰ
ਅੰਤ ਨੂ ਤੂ ਦੇਖ ਤਸਵੀਰਾਂ ਵਿਕੀਆਂ
ਹੋ ਮੂਸੇ ਵਾਲਾ ਜਿੰਦਾਂ ਹੀ ਅਮਰ ਹੋ ਗਿਆ
ਬਹੁਤ ਆਇਆਂ ਜਗ ਤੇ ਅਵਾਜਾਂ ਮੀਠੀਏ
ਹੋ ਚੋਬਰ ਦੇ ਚੇਹਰੇ ਉਤੇ ਨੂਰ ਦਸਦਾ
ਨੀ ਏਹਦਾ ਉਠੁਗਾ ਜਵਾਨੀ ਚ ਜਨਾਜ਼ਾ ਮਿੱਠੀਏ
ਹੋ ਚੋਬਰ ਦੇ ਚੇਹਰੇ ਉਤੇ ਨੂਰ ਦਸਦਾ
ਨੀ ਏਹਦਾ ਉਠੁਗਾ ਜਵਾਨੀ ਚ ਜਨਾਜ਼ਾ ਮਿੱਠੀਏ

Wazir in the hood

Written by:
Sidhu Moose Wala

Publisher:
Lyrics © Universal Music Publishing Group

Lyrics powered by Lyric Find

Hindi Song, Hindi Music and Hindi Remix Group

View Profile