Balraj - Pyar Mere Vich

ਬਾਈ ਜਦੋ ਨਾ ਮੈ ਪੰਜਵੀ ਚ ਪੜ੍ਹਦਾ ਸੀ
ਓਦੋ ਮਾਸ੍ਟਰਜੀ ਨੇ ਇਕ ਕਵਿਤਾ ਰਟਾਈ ਹੁੰਦੀ ਸੀ
ਕੇ ਬੀਬਾ ਰਾਣਾ ਬੜਾ ਸਿਆਣਾ
ਓਦੋ ਬਚੇ ਸਾਂ ਬੀਬੇ ਬਣਨ ਦੇ ਫਾਇਦਿਆਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ
ਪਰ ਅੱਜ ਜਿਹੜੀ ਮੁਟਿਆਰ ਦਾ ਮਾਹੀ ਬੀਬਾ ਹੋਵੇ ਨਾ
ਮਾੜੀ ਸੰਗਤ ਤੋਂ ਬੱਚਿਆਂ ਹੋਵੇ
ਉਹ ਖੁਦ ਨੂੰ ਕਿਸਮਤ ਵਾਲੀ ਸਮਝਦੀ ਆ
ਲੋ ਭਾਈ ਕੁੜਿਯੋ ਤੁਹਾਡੀ ਭਾਵਨਾਵਾਂ ਦੀ ਗੱਲ ਕਰਨ ਲਗਾ

ਪਿਆਰ ਮੇਰੇ ਵਿਚ ਰੰਗਿਆ ਫਿਰਦਾ ਇਸ ਢੋਲ ਸਿਪਾਹੀ ਮਿਲਿਆ
ਮੋਤੀ ਪੁੰਨ ਮੈ ਕੀਤੇ ਹੋਣੇ ਜਿਹੜਾ ਇਸ ਮਾਹੀ ਮਿਲਿਆ
ਪਿਛਲੇ ਜਨਮ ਚ ਲਗਦਾ ਓਹਦੀ ਦਾਸੀ ਹੋਣੀ ਮੈ
ਇਸ ਜਨਮ ਮੇਰੀ ਸੇਵਾ ਕਰਨ ਲਈ ਮਿੰਟੂ ਹਾਇਰ ਮੈਨੂੰ ਤਾਹੀ ਮਿਲਿਆ
ਇਸ ਜਨਮ ਮੇਰੀ ਸੇਵਾ ਕਰਨ ਲਈ ਮਿੰਟੂ ਹਾਇਰ ਮੈਨੂੰ ਤਾਹੀ ਮਿਲਿਆ

Written by:
JOY ATUL, SATTA KOTLI WALA

Publisher:
Lyrics © Royalty Network

Lyrics powered by Lyric Find

Balraj

View Profile