Preet Harpal - Zindgi

ਮੀਟ ਗਏ ਨਿਸ਼ਾਨ ਤੇਰੇ ਪੈਰਾਂ ਦੇ
ਮੀਟ ਗਏ ਨਿਸ਼ਾਨ ਤੇਰੇ ਪੈਰਾਂ ਦੇ
ਉਡੀ ਧੂੜ ਜਦੋਂ ਤੇਰੇ ਰਾਹਾਂ ਦੀ
ਸਾਨੂ ਤੇਰੀ ਲੋੜ ਸੀ ਵੇ ਸੱਜਣਾ
ਸਾਨੂ ਤੇਰੀ ਲੋੜ ਸੀ ਵੇ ਸੱਜਣਾ
ਜ਼ਿੰਦਗੀ ਨੂੰ ਲੋੜ ਜਿਨੀ ਸਾਹਾਂ ਦੀ
ਸਾਨੂ ਤੇਰੀ ਲੋੜ ਸੀ ਵੇ ਸੱਜਣਾ
ਜ਼ਿੰਦਗੀ ਨੂੰ ਲੋੜ ਜਿਨੀ ਸਾਹਾਂ ਦੀ

ਖੜੇ ਹਾਂ ਹਲੇ ਵੀ ਅਸੀਂ ਉਸੇ ਹੀ ਚੁਰਾਹੇ
ਜਿਥੋਂ ਬਦਲੇ ਸੀ ਸੱਜਣਾ ਤੂੰ ਰਾਹ ਵੇ
ਬਿਨਾਂ ਸ਼ਮਕਾ ਤੋਂ ਅਸੀਂ ਮਾਰ ਮਾਰ ਯਾਰਾ
ਲੱਖਾਂ ਰੂਹ ਨੂੰ ਜ਼ਖ਼ਮ ਦੇ ਗਿਆ ਵੇ
ਬਿਨਾਂ ਸ਼ਮਕਾ ਤੋਂ ਅਸੀਂ ਮਾਰ ਮਾਰ ਯਾਰਾ
ਲੱਖਾਂ ਰੂਹ ਨੂੰ ਜ਼ਖ਼ਮ ਦੇ ਗਿਆ ਵੇ
ਪਤਾ ਵੀ ਨਹੀਂ ਕਦੋ ਉਠੀ ਅਰਥੀ
ਪਤਾ ਵੀ ਨਹੀਂ ਕਦੋ ਉਠੀ ਅਰਥੀ
ਜ਼ਖਮੀ ਸਿਸਕ ਦੇ ਉਹ ਚਾਵਾਂ ਦੀ
ਸਾਨੂ ਤੇਰੀ ਲੋੜ ਸੀ ਵੇ ਸੱਜਣਾ
ਸਾਨੂ ਤੇਰੀ ਲੋੜ ਸੀ ਵੇ ਸੱਜਣਾ
ਜ਼ਿੰਦਗੀ ਨੂੰ ਲੋੜ ਜਿਨੀ ਸਾਹਾਂ ਦੀ
ਸਾਨੂ ਤੇਰੀ ਲੋੜ ਸੀ ਵੇ ਸੱਜਣਾ
ਜ਼ਿੰਦਗੀ ਨੂੰ ਲੋੜ ਜਿਨੀ ਸਾਹਾਂ ਦੀ

ਤੇਰੇ ਪਿੱਛੇ ਪਿੱਛੇ ਸ਼ਾਇਦ ਪੌਂਚ ਜਾਂਦੇ
ਸ਼ਹਿਰ ਤੇਰੇ ਆਉਂਦੇ ਜੇ ਚੰਦਰੇ ਤੂਫ਼ਾਨ ਨਾ
ਤੇਰਿਆ ਰਾਹ ਦੀ ਮਿੱਟੀ ਦਿੰਦੀ ਨਾ ਜੇ ਦਗਾ
ਤੇਰੇ ਮਿਟ ਦੇ ਜੇ ਪੈਰਾਂ ਦੇ ਨਿਸ਼ਾਨ ਨਾ
ਤੇਰਿਆ ਰਾਹ ਦੀ ਮਿੱਟੀ ਦਿੰਦੀ ਨਾ ਜੇ ਦਗਾ
ਤੇਰੇ ਮਿਟ ਦੇ ਜੇ ਪੈਰਾਂ ਦੇ ਨਿਸ਼ਾਨ ਨਾ
ਭੇਜ ਦੇ ਸੁਨ੍ਹੇ ਤੇਨੂੰ ਮੇਹਰਵਾ
ਭੇਜ ਦੇ ਸੁਨੇਹੇ ਤੇਨੂੰ ਮੇਹਰਵਾ
ਮੇਰੇ ਨਾਲ ਯਾਰੀ ਹੁੰਦੀ ਜੇ ਹਵਾਵਾਂ ਦੀ
ਸਾਨੂ ਤੇਰੀ ਲੋੜ ਸੀ ਵੇ ਸੱਜਣਾ
ਸਾਨੂ ਤੇਰੀ ਲੋੜ ਸੀ ਵੇ ਸੱਜਣਾ
ਜ਼ਿੰਦਗੀ ਨੂੰ ਲੋੜ ਜਿਨੀ ਸਾਹਾਂ ਦੀ
ਸਾਨੂ ਤੇਰੀ ਲੋੜ ਸੀ ਵੇ ਸੱਜਣਾ
ਜ਼ਿੰਦਗੀ ਨੂੰ ਲੋੜ ਜਿਨੀ ਸਾਹਾਂ ਦੀ

ਕੇੜੇ ਸਾਗਰਾਂ ਚੋਂ ਜਾ ਕੇ ਲਬਾ ਜੇੜਾ
ਤੇਰਿਆ ਨੈਨਾ ਚੋਂ ਮੇਰੇ ਲਈ ਸੀ ਬਹਿੰਦਾ ਨੀਰ ਵੇ
ਸੀ ਵੀ ਨਾ ਕੀਤੀ ਹੁੰਦੀ
ਪ੍ਰੀਤ ਪਾਵੇਂ ਇਲਾਂ ਵਾਂਗੂ ਨੋਚ ਲੈਂਦੇ
ਸਾਡਾ ਤੂੰ ਸਰੀਰ ਵੇ
ਸੀ ਵੀ ਨਾ ਕੀਤੀ ਹੁੰਦੀ
ਪ੍ਰੀਤ ਪਾਵੇਂ ਇਲਾਂ ਵਾਂਗੂ ਨੋਚ ਲੈਂਦੇ
ਸਾਡਾ ਤੂੰ ਸਰੀਰ ਵੇ
ਰੂਹ ਸਾਡੀ ਲੈ ਗਿਆ ਐ ਕਡ ਕੇ
ਰੂਹ ਸਾਡੀ ਲੈ ਗਿਆ ਐ ਕਡ ਕੇ
ਆਗ ਜਿਸਮ ਨੂੰ ਲਗਾ ਕੇ ਹੋਂਕੇ ਹਵਾ ਦੀ
ਸਾਨੂ ਤੇਰੀ ਲੋੜ ਸੀ ਵੇ ਸੱਜਣਾ
ਜ਼ਿੰਦਗੀ ਨੂੰ ਲੋੜ ਜਿਨੀ ਸਾਹਾਂ ਦੀ
ਜ਼ਿੰਦਗੀ ਨੂੰ ਲੋੜ ਜਿਨੀ ਸਾਹਾਂ ਦੀ
ਜ਼ਿੰਦਗੀ ਨੂੰ ਲੋੜ ਜਿਨੀ ਸਾਹਾਂ ਦੀ
ਜ਼ਿੰਦਗੀ ਨੂੰ ਲੋੜ ਜਿਨੀ ਸਾਹਾਂ ਦੀ

Written by:
HONEY SINGH, PREET HARPAL

Publisher:
Lyrics © Royalty Network

Lyrics powered by Lyric Find

Preet Harpal

Preet Harpal

View Profile