Gurdas Maan and Kuljit Bhamra - Peer Tere Jaan Di

ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ
ਕਿੱਦਾਂ ਜਰਂਗਾ ਮੈਂ
ਤੇਰੇ ਬਗੈਰ ਜ਼ਿੰਦਗੀ ਨੂੰ
ਕੀ ਕਰਾਂਗਾ ਮੈਂ
ਪੀੜ ਤੇਰੇ ਜਾਣ ਦੀ
ਕਿੱਦਾਂ ਜਰਂਗਾ ਮੈਂ
ਤੇਰੇ ਬਗੈਰ ਜ਼ਿੰਦਗੀ ਨੂੰ
ਕੀ ਕਰਾਂਗਾ ਮੈਂ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ

ਕੀ ਕਰਾਂਗਾ ਪਿਆਰ ਦੀ
ਲੁਟੀ ਬਾਹਰ ਨੂੰ
ਕੀ ਕਰਾਂਗਾ ਪਿਆਰ ਦੀ
ਲੁਟੀ ਬਾਹਰ ਨੂੰ
ਸਜੀਆਂ ਸਾਜਾਨੀਆ ਮਹਿਫ਼ਿਲਾਂ
ਹੁੰਦੇ ਸ਼ਿੰਗਾਰ ਨੂੰ
ਹੱਥੀਂ ਮਾਰੀ ਮੁਸਕਾਨ ਦਾ
ਮਾਤਮ ਕਰਾਂਗਾ ਮੈਂ
ਤੇਰੇ ਬਗੈਰ ਜ਼ਿੰਦਗੀ ਨੂੰ
ਕੀ ਕਰਾਂਗਾ ਮੈਂ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ

ਜੇ ਰੋਪਿਯਾ ਤੇ ਕਹਿਣਗੇ
ਦੀਵਾਨਾ ਹੋ ਗਿਆ
ਜੇ ਰੋਪਿਯਾ ਤੇ ਕਹਿਣਗੇ
ਦੀਵਾਨਾ ਹੋ ਗਿਆ
ਨਾ ਬੋਲਿਯਾ ਤੇ
ਕਹਿਣਗੇ ਬੇਗਾਨਾ ਹੋ ਗਿਆ
ਨਾ ਬੋਲਿਯਾਨ ਤੇ
ਕਹਿਣਗੇ ਬੇਗਾਨਾ ਹੋ ਗਿਆ
ਲੋਕਾਂ ਦੀ ਇਸ ਜ਼ੁਬਾਨ ਨੂੰ
ਕਿੱਦਾਂ ਫਰਂਗਾ ਮੈ
ਤੇਰੇ ਬਗੈਰ ਜ਼ਿੰਦਗੀ ਨੂੰ
ਕੀ ਕਰਾਂਗਾ ਮੈਂ
ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ

ਸਾਹਾਂ ਦੀ ਡੁਬ ਦੀ ਨਾਬ ਨੂੰ
ਝੋਕਹ ਮਿਲੇਹ ਜਾ ਨਾ
ਸਾਹਾਂ ਦੀ ਡੁਬ ਦੀ ਨਾਬ ਨੂੰ
ਝੋਕਹ ਮਿਲੇਹ ਜਾ ਨਾ
ਇਸ ਜਹਾਨ ਮਿਲਣ ਦਾ
ਮੌਕਾ ਮਿਲੇ ਜਾ ਨਾ
ਇਸ ਜਹਾਨ ਮਿਲਣ ਦਾ
ਮੌਕਾ ਮਿਲੇ ਜਾ ਨਾ
ਅਗਲੇ ਜਹਾਨ ਮਿਲਣ ਦੀ
ਕੋਸ਼ਿਸ਼ ਕਰਾਂਗਾ ਮੈ
ਤੇਰੇ ਬਗੈਰ ਜ਼ਿੰਦਗੀ ਨੂੰ
ਕੀ ਕਰਾਂਗਾ ਮੈਂ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ

Written by:
Gurdas Maan, KULJIT BHAMRA

Publisher:
Lyrics © Phonographic Digital Limited (PDL), Royalty Network

Lyrics powered by Lyric Find

Gurdas Maan and Kuljit Bhamra

View Profile