Master Saleem - Aitbaar

ਕਿੰਨਾ ਕੁਛ ਮੇਰੇ ਬਾਰੇ ਤੂੰ ਜਾਣਦੀ ਹੋਵੇਂਗੀ
ਮੇਰੀ ਨਿੱਕੀ ਮੋਟੀ ਗ਼ਲਤੀ ਨੂੰ ਪਹਿਚਾਣ ਲੀ ਹੋਵੇਗੀ
ਕਿੰਨਾ ਕੁਛ ਮੇਰੇ ਬਾਰੇ ਤੂੰ ਹਾਏ ਜਾਣ ਦੀ ਹੋਵੇਗੀ
ਮੇਰੀ ਨਿੱਕੀ ਮੋਟੀ ਗ਼ਲਤੀ ਨੂੰ ਪਹਿਚਾਣ ਲੀ ਹੋਵੇਗੀ
ਤਾਹੀਓਂ ਤਾਂ ਗੁੱਸਾ ਕਰ ਦੀ ਐ
ਮੇਰੇ ਨਾਲ ਜਿੰਨ੍ਹਾਂ ਲੜ ਦੀ ਐ
ਤਾਹੀਓਂ ਤਾਂ ਗੁੱਸਾ ਕਰ ਦੀ ਐ
ਮੇਰੇ ਨਾਲ ਜਿੰਨ੍ਹਾਂ ਲੜ ਦੀ ਐ
ਓਹਨਾ ਤੂੰ ਪਿਆਰ  ਵੀ  ਕਰਿਆ  ਕਰ
ਮੈਂ ਐਤਬਾਰ ਤਾ ਨਈ ਆ ਨਾ
ਐਤਬਾਰ ਤਾਂ ਕਰਿਆ ਕਰ
ਜ਼ਿੰਦਗੀ ਦੇ ਫੈਂਸਲੇ ਲੈਣੇ ਆ
ਮੇਰੇ ਨਾਲ  ਤਾਂ ਖੜਿਆ ਕਰ
ਮੈਂ ਐਤਬਾਰ ਤਾ ਨਈ ਆ ਨਾ
ਐਤਬਾਰ ਤਾਂ ਕਰਿਆ ਕਰ
ਜ਼ਿੰਦਗੀ ਦੇ ਫੈਂਸਲੇ ਲੈਣੇ ਆ
ਮੇਰੇ ਨਾਲ  ਤਾਂ ਖੜਿਆ ਕਰ

ਇਕ ਸ਼ੱਕ ਜੋ ਤੇਰਾ ਨੀ
ਨਾ ਫਿੱਕੀ ਦੋਹਾਂ ਵਿਚ ਪਾਦੇ
ਹੱਥ ਛੱਡਣਾ ਤੇਰਾ ਨੀ
ਮੇਰੇ ਪੱਕੇ ਨੇ ਇਹ ਵਾਦੇ
ਇਕ ਸ਼ੱਕ ਜੋ ਤੇਰਾ ਨੀ
ਨਾ ਫਿੱਕੀ ਦੋਹਾਂ ਵਿਚ ਪਾਦੇ
ਹੱਥ ਛੱਡਣਾ ਤੇਰਾ ਨੀ
ਮੇਰੇ ਪੱਕੇ ਨੇ ਇਹ ਵਾਦੇ
ਤੂੰ ਸ਼ੱਕ ਵਾਲੀ ਸੂਈ ਨੀ
ਸ਼ੱਕ ਵਾਲੀ ਸੂਈ ਨੀ
ਐਨੀ ਲਾਲ ਨਾ ਕਰਿਆ ਕਰ
ਮੈਂ ਐਤਬਾਰ ਤਾ ਨਈ ਆ ਨਾ
ਐਤਬਾਰ ਤਾਂ ਕਰਿਆ ਕਰ
ਜ਼ਿੰਦਗੀ ਦੇ ਫੈਂਸਲੇ ਲੈਣੇ ਆ
ਮੇਰੇ ਨਾਲ  ਤਾਂ ਖੜਿਆ ਕਰ
ਮੈਂ ਐਤਬਾਰ ਤਾ ਨਈ ਆ ਨਾ
ਐਤਬਾਰ ਤਾਂ ਕਰਿਆ ਕਰ
ਜ਼ਿੰਦਗੀ ਦੇ ਫੈਂਸਲੇ ਲੈਣੇ ਆ
ਮੇਰੇ ਨਾਲ  ਤਾਂ ਖੜਿਆ ਕਰ

ਪੁੱਛ ਕੇ ਵੇਖ ਅਮਨ ਤੋ ਮੋਹੱਬਤ ਹੁੰਦੀ ਕੀ
ਹੱਸਿਆ ਲੈ ਵਿਚ ਟਾਲੇ
ਮੇਰੀ  ਗੱਲ  ਤੂੰ  ਸੁਣਦੀ  ਨੀ
ਪੁੱਛ ਕੇ ਵੇਖ ਅਮਨ ਤੋ ਮੋਹੱਬਤ ਹੁੰਦੀ ਕੀ
ਹੱਸਿਆ ਦੇ ਵਿਚ ਤੱਲੇ ਮੇਰੀ ਗੱਲ ਤੂੰ ਸੁਣਦੀ ਨੀ
ਹਰ ਗੱਲ ਮਨਾ ਕੇ ਮੇਥੋ ਹਰ ਗੱਲ ਮਨਾ ਕੇ
ਮੇਥੋ ਖੁਦ ਇਨਕਾਰ ਨਾ ਕਰਿਆ ਕਰ
ਮੈਂ ਐਤਬਾਰ ਤਾ ਨਈ ਆ ਨਾ
ਐਤਬਾਰ ਤਾਂ ਕਰਿਆ ਕਰ
ਜ਼ਿੰਦਗੀ ਦੇ ਫੈਂਸਲੇ ਲੈਣੇ ਆ
ਮੇਰੇ ਨਾਲ  ਤਾਂ ਖੜਿਆ ਕਰ
ਮੈਂ ਐਤਬਾਰ ਤਾ ਨਈ ਆ ਨਾ
ਐਤਬਾਰ ਤਾਂ ਕਰਿਆ ਕਰ
ਜ਼ਿੰਦਗੀ ਦੇ ਫੈਂਸਲੇ ਲੈਣੇ ਆ
ਮੇਰੇ ਨਾਲ  ਤਾਂ ਖੜਿਆ ਕਰ
ਮੈਂ ਐਤਬਾਰ ਤਾ ਨਈ ਆ ਨਾ
ਐਤਬਾਰ ਤਾਂ ਕਰਿਆ ਕਰ
ਜ਼ਿੰਦਗੀ ਦੇ ਫੈਂਸਲੇ ਲੈਣੇ ਆ
ਮੇਰੇ ਨਾਲ  ਤਾਂ ਖੜਿਆ ਕਰ
ਮੈਂ ਐਤਬਾਰ ਤਾ ਨਈ ਆ ਨਾ
ਐਤਬਾਰ ਤਾਂ ਕਰਿਆ ਕਰ
ਜ਼ਿੰਦਗੀ ਦੇ ਫੈਂਸਲੇ ਲੈਣੇ ਆ
ਮੇਰੇ ਨਾਲ  ਤਾਂ ਖੜਿਆ ਕਰ

Written by:
Aman Rohan

Publisher:
Lyrics © Phonographic Digital Limited (PDL)

Lyrics powered by Lyric Find

Master Saleem

Master Saleem

View Profile