Musarrat Nazir - Mehndi Ni Mehndi

ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ

ਅੱਜ ਰੱਲ ਕੇ ਲਾਵਣ ਆਈਆਂ ਨੀ
ਭੈਣਾਂ ਤੇ ਪਰਜਾਈਆਂ

ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ

ਅੱਜ ਰੱਲ ਕੇ ਲਾਵਣ ਆਈਆਂ ਨੀ
ਭੈਣਾਂ ਤੇ ਪਰਜਾਈਆਂ

ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ

ਅੰਬੀ ਦਾ ਬੂਟਾ ਵੇੜੇ ਲਾਵੇ
ਮਾਲੀ ਗ਼ੈਰਾਂ ਦੀ ਚੋਲੀ ਪਾਵੇ
ਤੈਨੂੰ ਆਪ ਸਜਾਵਣ ਆਈਆਂ ਨੀ
ਭੈਣਾਂ ਤੇ ਪਰਜਾਈਆਂ

ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ

ਅੱਜ ਰੱਲ ਕੇ ਲਾਵਣ ਆਈਆਂ ਨੀ
ਭੈਣਾਂ ਤੇ ਪਰਜਾਈਆਂ

ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ

ਬਹਿ ਗਈਆਂ ਸੱਖੀਆਂ ਚਾਰ ਚਫੇਰੇ
ਰੋਂਦੀਆਂ ਅੱਖੀਆਂ ਹਸਦੇ ਚਿਹਰੇ
ਤੈਨੂੰ ਡੋਲੀ ਪਾਵਨ ਆਈਆਂ ਨੀ
ਭੈਣਾਂ ਤੇ ਪਰਜਾਈਆਂ

ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ

ਅੱਜ ਰੱਲ ਕੇ ਲਾਵਣ ਆਈਆਂ ਨੀ
ਭੈਣਾਂ ਤੇ ਪਰਜਾਈਆਂ

ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ

Written by:
NISAR BAZMI

Publisher:
Lyrics © Royalty Network

Lyrics powered by Lyric Find

Musarrat Nazir

Musarrat Nazir

View Profile