Supriya Soni and Vanshika Joshi - Baajre Da Sitta

ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਅੱਸਾਂ ਤਲੀ ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ
ਰੁਠੜਾ ਜਾਂਦਾ ਮਾਹੀਆ ਵੇ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ

ਕਾਲੇ ਕਾਲੇ ਬੱਦਲ ਆਏ, ਚੁੱਕੀ ਜਾਂ ਹਨੇਰੀ
ਅੱਜ ਨਾ ਸਾਥੋਂ ਰੁਸੀ ਢੋਲਾ, ਸੌਂ ਹੇ ਤੈਨੂੰ ਮੇਰੀ
ਛੱਮਾ ਛੱਮ ਮੀ ਪਯਾ ਵੱਸੇ, ਜਵਾਨੀ ਖਿੜ ਖਿੜ ਹੱਸੇ
ਇੱਸ ਰੁੱਤ ਸੋਹਣਾ
ਇੱਸ ਰੁੱਤ ਸੋਹਣਾ ਘਰੋਂ ਕਿਸੇ ਨਾ ਵਿਛੋੜੇਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ

ਮੁੱੜ ਮੁੱੜ ਤੇਰੀਆਂ ਬਾਹਵਾ ਫੜ ਦੀ, ਮਿੰਤਾਂ ਕਰਾਂ ਮੈਂ ਲਖਾਂ
ਜੇ ਪਿੱਛੋਂ ਸੀ ਅੱਖ ਚੁਰਾਨੀ, ਕ੍ਯੋਂ ਲਾਈਆਂ ਸੀ ਅਖਾਂ
ਜੇ ਲੱਗੀ ਤੋੜ ਵੇ ਢੋਲਾ ਮੇਰਾ ਦਿਲ ਮੋੜ ਵੇ ਢੋਲਾ
ਘੜੀ ਘੜੀ ਦੇ ਰੋਸਾ
ਘੜੀ ਘੜੀ ਦੇ ਰੋਸਾ ਵੇ ਸਾਡਾ ਲਹੂ ਸੀ ਨਿਚੋੜਿਆ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ

Written by:
Madan Bala Sindhu, Traditional

Publisher:
Lyrics © Raleigh Music Publishing LLC

Lyrics powered by Lyric Find

Supriya Soni and Vanshika Joshi

View Profile