Babbal Rai - Suit Chakvein

Shekh

ਹੋ ਤੁਰਦੀ ਤੂ ਠੁਮਕ ਠੁਮਕ ਪੱਬ ਚਕਦੀ
ਨੀ ਗਬਰੂ ਦੀ activity ਤੇ ਨਿਗਾਹ
ਗਬਰੂ ਦੀ activity ਤੇ ਨਿਗਾਹ ਰਖਦੀ
ਹੋ ਨਜ਼ਰਾਂ ਨਾਲ ਫਿਰਦੀ ਕ੍ਰੋਂਦੀ ਮੁੰਡੇ ਕਿਲ ਨੀ
ਮਿਤਰਾਂ ਦਾ ਦਿਲ ਮੰਗੇ ਬੁੱਲੀਆ ਤੇ ਤਿਲ ਨੀ
ਹਸਦੀਏ ਜਚਦੀਏ ਅਖਾਂ ਨਾਲ ਦਸਦੀਏ
ਵਸਦੀਏ ਮਿਤਰਾਂ ਦੇ ਦਿਲ ਚ ਤੂ ਵਸਦੀਏ
ਹੋ ਨਜ਼ਰਾਂ ਦੇ ਨਾਲ ਜਾਦੂ ਕਰ ਕਰ ਕਰਦੀ ਏ ਚਤੁਰਾਇਆ
ਨੀ ਚੱਕਵੇਂ ਆ ਸੁੱਟਾ ਤੇ
ਜੋ ਤੂ ਜੱਟੀਏ ਮੋਰਨੀਆ ਪਾਇਆ
ਨੀ ਧਕ ਧਕ ਦਿਲ ਕਂਭਦੇ
ਜਾਣਾ ਜੱਟਾਂ ਦਿਆ ਸੁਕਨੀਆ ਪਾਇਆ
ਨੀ ਚੱਕਵੇਂ ਆ ਸੁੱਟਾ ਤੇ ਜੋ ਤੂ ਜੱਟੀਏ ਮੋਰਨੀਆ ਜੱਟੀਏ ਮੋਰਨੀਆ ਪਾਇਆ
ਨੀ ਗਬਰੂ ਦੀ ਆਸ਼ਕੇ report ਪੂਰੀ done ਆ
ਨੀ ਤੇਰੇ ਨਾਲ ਜਚਦਾ ਆ ਤੂ ਵੀ ਲੈਣਾ
ਤੇਰੇ ਨਾਲ ਜਚਦਾ ਆ ਤੂ ਵੀ ਲੈਣਾ ਮੰਨ ਆ
ਨੀ ਗੱਲ ਤੈਨੂੰ ਹੋਰ ਕਿ ਮੈਂ ਦੱਸਾਂ ਮੇਰੇ ਬਾਰੇ
ਮੈਂ ਮੁੰਡੇਆ ਦੇ ਕਾਫਲੇ ਦਾ ਹੇਡ ਮੁਟਿਆਰੇ
ਨੀ ਚਰਚੇ ਹਮੇਸ਼ਾ ਤੇ ਹਰੇਕ ਤਾਂ ਨੇ ਮੁਕਚ ਦੇ
ਨੀ ਆ ਕੋਣ ਸੋਹਣਾ ਜਿਹਾ ਮੁੰਡਾ ਸਾਰੇ ਪੁਛਦੇ
ਨੀ ਤੇਰੇ ਨਾਲ ਅਖਾਂ ਮੇਰਿਆ ਦੀ ਗੱਲ ਬਾਤ ਆ
ਗਵਾਹੀ ਦਿੰਦੀ ਦੁਨੀਆ ਕੇ ਗਬਰੂ ਦੀ ਠਾਠ ਆ
ਹੋ ਐਰੀ ਗੈਰੀ ਮਗਰ ਅਸੀ ਵੀ ਗੱਡੀਆਂ ਨਹਿਯੋ ਘੁਮਾਇਆ
ਨੀ ਚੱਕਵੇਂ ਆ ਸੁੱਟਾ ਤੇ
ਜੋ ਤੂ ਜੱਟੀਏ ਮੋਰਨੀਆ ਪਾਇਆ
ਨੀ ਧਕ ਧਕ ਦਿਲ ਕਂਭਦੇ
ਜਾਣਾ ਜੱਟਾਂ ਦਿਆ ਸੁਕਨੀਆ ਪਾਇਆ
ਨੀ ਚੱਕਵੇਂ ਆ ਸੁੱਟਾ ਤੇ
ਜੋ ਤੂ ਜੱਟੀਏ ਮੋਰਨੀਆ ਜੱਟੀਏ ਮੋਰਨੀਆ ਪਾਇਆ

ਸੂਟ ਨੇ ਪੂਰੇ ਦੇ ਤੇ ਸੰਦਲ ਦਿਓਰ ਦੇ
ਨੀ ਲੋਯੀ ਹੋਰ ਜੱਟ ਦੇ ਪੈਰਾਂ ਚ ਲਿਸ਼ਕੋਰ ਦੇ
ਤੌਰ ਟੱਪਾ ਡੱਕ ਕੇ ਨੀ ਨਿਕਲੇ ਤੂ ਜਚਕੇ
ਧਮਾਕਾ ਤੇਰੀ ਤੋੜ ਕਰੇ ਕੱਲਾ ਕੱਲਾ ਗੌਰ ਕਰੇ
ਅੱਗਾ ਲਾਵੇ ਪਾਨੀਆ ਨੂ ਪੁਛ ਮੇਰੇ ਹਾਨਿਆ ਨੂ
ਤੇਰੇ ਪਿਛੇ ਛੱਡੀ ਫਿਰੇਯ ਸ਼ਿਅਰ ਦਿਆ ਰਾਣਿਆ ਨੂ
ਹੋ ਪਿੰਡ ਡਾਢੇਰਾ ਲੱਦੀ ਚਾਹਲ ਦਾ ਨੇਚਰ ਵਿਚ ਨਰਮਾਇਆ
ਨੀ ਚੱਕਵੇਂ ਆ ਸੁੱਟਾ ਤੇ
ਜੋ ਤੂ ਜੱਟੀਏ ਮੋਰਨੀਆ ਪਾਇਆ
ਨੀ ਧਕ ਧਕ ਦਿਲ ਕਂਭਦੇ
ਜਾਣਾ ਜੱਟਾਂ ਦਿਆ ਸੁਕਨੀਆ ਪਾਇਆ
ਨੀ ਚੱਕਵੇਂ ਆ ਸੁੱਟਾ ਤੇ
ਜੋ ਤੂ ਜੱਟੀਏ ਮੋਰਨੀਆ ਜੱਟੀਏ ਮੋਰਨੀਆ ਪਾਇਆ


Written by:
LADDI CHAHAL

Publisher:
Lyrics © Royalty Network, Peermusic Publishing

Lyrics powered by Lyric Find

Babbal Rai

Babbal Rai

View Profile