जस्सी गिल, हार्डी संधु, Ammy Virk and Girik Aman - Goal

ਚਿਰਾ ਤੋਂ ਬੈਠੇ ਹਾਂ , ਇਕ ਓਹਦੀ hi ਸੁਨਣ ਨੂੰ
ਖੌਰੇ ਕੀ ਕਰਨਾ ਪੈਣਾ , qualify ਕਰਨ ਨੂੰ
ਚਿਰਾ ਤੋਂ ਬੈਠੇ ਹਾਂ , ਇਕ ਓਹਦੀ hi ਸੁਨਣ ਨੂੰ
ਖੌਰੇ ਕੀ ਕਰਨਾ ਪੈਣਾ , qualify ਕਰਨ ਨੂੰ
ਮੰਮੀ ਦੇ hero ਹਾਂ , ਤੇਰੇ ਲਾਈ zero ਹਾਂ
ਵੇਖੀਂ ਪੈਰਾਂ ਚ ਨਾ ਦੇਈਂ ਰੋਲ

ਦਿਲ ਨੂੰ ਸਾਡੇ , ਦਿਲ ਨੂੰ ਬਣਾ ਲਓ football
ਅੱਖਾਂ ਨਾਲ ਕਰ ਦੋ ਜੀ goal
ਦਿਲ ਨੂੰ ਸਾਡੇ , ਦਿਲ ਨੂੰ ਬਣਾ ਲਓ football
ਅੱਖਾਂ ਨਾਲ ਕਰ ਦੋ ਜੀ goal

ਹੋ ਮਾਰ ਗੇੜੀ ਸ਼ੇੜੀ , ਅੱਸੀਂ warmup ਹੋ ਗਏ ਹਾਂ
ਸਿਰੇ ਦੇ ਸ਼ੋਂਕੀ ਆ ,ਪਰ ਤੇਰੇ ਲਈ ਖੱਪ ਹੋ ਗਏ ਹਾਂ
ਹੋ ਮਾਰ ਗੇੜੀ ਸ਼ੇੜੀ , ਅੱਸੀਂ warmup ਹੋ ਗਏ ਹਾਂ
ਸਿਰੇ ਦੇ ਸ਼ੋਂਕੀ ਆ ,ਪਰ ਤੇਰੇ ਲਈ ਖੱਪ ਹੋ ਗਏ ਹਾਂ
ਯਾਰਾਂ ਦੇ ਯਾਰ ਹਾਂ , ਤੇਰੇ ਲਾਈ ਬੁਖਾਰ ਹਾਂ
ਸਾਡਾ ਬਣਾ ਨਾ ਦੇਵੀਂ ਟ੍ਰੋਲ

ਦਿਲ ਨੂੰ ਸਾਡੇ , ਦਿਲ ਨੂੰ ਬਣਾ ਲੋ football
ਅੱਖਾਂ ਨਾਲ ਕਰ ਦੋ ਜੀ goal
ਦਿਲ ਨੂੰ ਸਾਡੇ , ਦਿਲ ਨੂੰ ਬਣਾ ਲੋ football
ਅੱਖਾਂ ਨਾਲ ਕਰ ਦੋ ਜੀ goal

ਆਉਂਦੀ ਜਾਂਦੀ ਮਾਰਦੀ ਰਹਿਣੀ ਹੈਂ ਸਾਨੂੰ kick ਨੀ
ਫੇਰ ਰੋਵੇਂਗੀ ਜੇ ਪੈ ਗਈ ਦੋਨਾਂ ਚ ਫਿੱਕੀ ਨੀ
ਆਉਂਦੀ ਜਾਂਦੀ ਮਾਰਦੀ ਰਹਿਣੀ ਹੈਂ ਸਾਨੂੰ kick ਨੀ
ਫੇਰ ਰੋਵੇਂਗੀ ਜੇ ਪੈ ਗਈ ਦੋਨਾਂ ਚ ਫਿੱਕੀ ਨੀ
ਛੱਡ ਸਾਰੇ ਝਗੜੇ , ਪਾ ਲਈ ਆ ਭੰਗੜੇ
ਕਰ ਲਈਏ ਦੇਸੀ rock and roll

ਦਿਲ ਨੂੰ ਸਾਡੇ , ਦਿਲ ਨੂੰ ਬਣਾ ਲੋਕ football
ਅੱਖਾਂ ਨਾਲ ਕਰ ਦੋ ਜੀ goal
ਦਿਲ ਨੂੰ ਸਾਡੇ , ਦਿਲ ਨੂੰ ਬਣਾ ਲੋਕ football
ਅੱਖਾਂ ਨਾਲ ਕਰ ਦੋ ਜੀ goal

ਨੀਂਦਰਾ ਉਡਾ ਕੇ ਨੀ , ਬਣਾ ਤਾਂ owl ਤੂੰ
ਧੱਕਾ ਜੇਹਾ ਕਰ ਕਰ , ਨਿੱਤ ਕਰਦੀ foul ਤੂੰ
ਨੀਂਦਰਾ ਉਡਾ ਕੇ ਨੀ , ਬਣਾ ਤਾਂ owl ਤੂੰ
ਧੱਕਾ ਜੇਹਾ ਕਰ ਕਰ , ਨਿੱਤ ਕਰਦੀ foul ਤੂੰ
ਟੱਬਰ ਮੇਰਾ agree ਆ , ਪਿਯੋ ਤੇਰਾ referee ਆ
ਪੱਕਾ ਕਰੂ ਕੋਈ ਕਲੋਲ

ਦਿਲ ਨੂੰ ਸਾਡੇ , ਦਿਲ ਨੂੰ ਬਣਾ ਲੋ football
ਅੱਖਾਂ ਨਾਲ ਕਰ ਦੋ ਜੀ goal
ਦਿਲ ਨੂੰ ਸਾਡੇ , ਦਿਲ ਨੂੰ ਬਣਾ ਲੋ football
ਅੱਖਾਂ ਨਾਲ ਕਰ ਦੋ ਜੀ goal
ਦਿਲ ਨੂੰ ਸਾਡੇ , ਦਿਲ ਨੂੰ ਬਣਾ ਲੋ football
ਅੱਖਾਂ ਨਾਲ ਕਰ ਦੋ ਜੀ goal
ਅੱਖਾਂ ਨਾਲ ਕਰ ਦੋ ਜੀ goal
ਅੱਖਾਂ ਨਾਲ ਕਰ ਦੋ ਜੀ goal
ਅੱਖਾਂ ਨਾਲ ਕਰ ਦੋ ਜੀ goal (ਹੈਲੋ ਉਹ ਹੈਲੋ )
ਅੱਖਾਂ ਨਾਲ ਕਰ ਦੋ ਜੀ goal


Written by:
JSL SINGH, BALJINDER S MAHANT

Publisher:
Lyrics © Sony/ATV Music Publishing LLC

Lyrics powered by Lyric Find

जस्सी गिल, हार्डी संधु, Ammy Virk and Girik Aman

View Profile