Sukhbir Randhawa - Surkh Bullan

ਓ ਲਗਦਾ ਚੜ ਗਿਆ ਰੰਗ ਉਸ ਤੇ ਮੇਰੇ ਪਿਆਰਾ ਦਾ
ਅੱਖਾਂ ਵਿੱਚੋ ਦਿਸਣ ਲਗ ਪੀਯਾ ਪਿਆਰ ਏ ਯਾਰਾਂ ਦਾ
ਦਿਲ ਦੀ ਕੁੰਡੀ ਲਗਦਾ ਹੁਣ ਓ ਖੁਲਣ ਵਾਲੀ ਏ
ਸੁਰਖ ਬੁੱਲਾਂ ਚੋ ਜੱਟ ਨੂੰ ਹਾਂ ਬੱਸ ਬੋਲਣ ਵਾਲੀ ਏ
ਸੁਰਖ ਬੁੱਲਾਂ ਚੋ ਜੱਟ ਨੂੰ ਹਾਂ ਬੱਸ ਬੋਲਣ ਵਾਲੀ ਏ

ਦਿਲ ਓਹਦੇ ਵਿਚ ਨਾਮ ਮੇਰਾ ਏ ਧੜਕਣ ਲਗ ਪਿਆ
ਅੱਖਾਂ ਦੇ ਵਿਚ ਪਿਆਰ ਮੇਰੇ ਲਈ ਧੜਕਣ ਲਗ ਪਿਆ
ਦਿਲ ਓਹਦੇ ਵਿਚ ਨਾਮ ਮੇਰਾ ਏ ਧੜਕਣ ਲਗ ਪਿਆ
ਅੱਖਾਂ ਦੇ ਵਿਚ ਪਿਆਰ ਮੇਰੇ ਲਈ ਧੜਕਣ ਲਗ ਪਿਆ
ਨੈਣ ਨੇ ਲੱਭਦੇ ਓਹਨੂੰ ਉਹਵੀ ਬੱਸ ਢੋਲਣ ਵਾਲੀ ਏ
ਸੁਰਖ ਬੁੱਲਾਂ ਚੋ ਜੱਟ ਨੂੰ ਹਾਂ ਬੱਸ ਬੋਲਣ ਵਾਲੀ ਏ
ਸੁਰਖ ਬੁੱਲਾਂ ਚੋ ਜੱਟ ਨੂੰ ਹਾਂ ਬੱਸ ਬੋਲਣ ਵਾਲੀ ਏ

ਵੀਣੀ ਦੀਆਂ ਵੰਗਾਂ ਦੇਣ ਸੂਚਨਾ ਓਹਦੇ ਆਉਣ ਦੀਆਂ
ਓਹਦੀ ਖੁਸ਼ਬੂ ਬਾਰੇ ਦੱਸਣ ਹਵਾਵਾਂ ਪੌਣ ਦੀਆਂ
ਵੀਣੀ ਦੀਆਂ ਵੰਗਾਂ ਦੇਣ ਸੂਚਨਾ ਓਹਦੇ ਆਉਣ ਦੀਆਂ
ਓਹਦੀ ਖੁਸ਼ਬੂ ਬਾਰੇ ਦੱਸਣ ਹਵਾਵਾਂ ਪੌਣ ਦੀਆਂ
ਨੈਣਾ ਦੇ ਨਾਲ ਪਿਆਰ ਮੇਰੇ ਨੂੰ ਢੋਲਣ ਵਾਲੀ ਏ
ਸੁਰਖ ਬੁੱਲਾਂ ਚੋ ਜੱਟ ਨੂੰ ਹਾਂ ਬੱਸ ਬੋਲਣ ਵਾਲੀ ਏ
ਸੁਰਖ ਬੁੱਲਾਂ ਚੋ ਜੱਟ ਨੂੰ ਹਾਂ ਬੱਸ ਬੋਲਣ ਵਾਲੀ ਏ

Date ਕੱਤੇ ਦੀ ਰਖਤੀ ਪੱਕੀ ਚੜਦੇ ਤਾਰੇ ਨੂੰ
ਤੇਰੇ ਨਾਪ ਦੇ ਕੰਗਣ ਬਣਨੇ ਦੇਤੇ ਸੁਨਿਆਰੇ ਨੂੰ
Date ਕੱਤੇ ਦੀ ਰਖਤੀ ਪੱਕੀ ਚੜਦੇ ਤਾਰੇ ਨੂੰ
ਤੇਰੇ ਨਾਪ ਦੇ ਕੰਗਣ ਬਣਨੇ ਦੇਤੇ ਸੁਨਿਆਰੇ ਨੂੰ
ਭਰ ਭਰ ਮਸ਼ਕਾਂ ਇਸ਼ਕ ਦੀਆਂ ਉਹ ਢੋਲਣ ਵਾਲੀ ਏ
ਹੁਣ ਹਾਂਜੀ ਹਾਂਜੀ ਜੱਟ ਦੇ ਵੇਹੜੇ ਬੋਲਣ ਵਾਲੀ ਏ
ਹੁਣ ਹਾਂਜੀ ਹਾਂਜੀ ਜੱਟ ਦੇ ਵੇਹੜੇ ਬੋਲਣ ਵਾਲੀ ਏ


Written by:
RAJU VERMA, SUKHBIR RANDHAWA

Publisher:
Lyrics © Raleigh Music Publishing LLC

Lyrics powered by Lyric Find

Sukhbir Randhawa

View Profile