Sunny Malton, Sidhu Moose Wala and Offgrid - 410

I-I-I-It's Offgrid

Its 4:10, I'm on the 410
Me and my dawg just made a fortune
This time I want it all, not a portion
4:10, I'm on the 410
It’s 4:10, I'm on the 410
Me and my dawg just made a fortune
This time I want it all, not a portion
It’s 4:10, I'm on the 410

It's like welcome to the Region of Peel, it's getting scary
I been on road for the cheese, I love dairy
I been screaming fuck the opps, I know they hear me
I been grippin' on my steel, fuck if they fear me
Don't die playing Superman, you ain't Clark Kent
Motherfuckers thought I died but I ain't start yet
Where I'm from, it's no face, no case
You can get your top lit up like you sitting in a Wraith
I'm nasty, got hits like that homie from Degrassi
My homies in the front, with two bitches in the backseat
Paparazzi harass me, shit gettin' flashy
All my homies down to ride, just like a taxi
Malton ਦਾ ਮੁੰਡਾ , Brampton ਚ ਗੁੰਡਾ
On the 410 ਗੱਡੀਆਂ ਦੇ ਵਿਚ ਹੁੰਦਾ
Bumping 2Pac ਗੱਲਾਂ ਲੋਕਾਂ ਦੀ ਨਾ ਸੁਨਾ
I don’t listen to you peasants, man, I do what I wanna
ਜਟ ਕੈਮ ਆ ਸਾਡਾ time ਆ
ਵੈਰੀ ਰਹਿੰਦਾ ਸਾਥੋਂ ਦੇਖ ਸ਼ਹਿਮ ਸ਼ਹਿਮ ਆ
ਦੇਖ ਔਖਾ ਸਾਡੀ ਗੱਲਾਂ ਨੁੰ ਹੈ ਸਹਿਣਾ
ਫਇਦਾ ਚੱਕ ਭੱਜੇ ਨਾਮ ਨੀਂ ਮੈਂ ਲੈਣਾ
Look at me now, ਹੁਣ ਉਹ ਦੇਖ
Sippin' champagne like I know Drake
Tension ਨੀਂ ਲੈਂਦੇ ਪਰ ਕਰਦੇ ਆ chill
Brampton ਆਕੇ ਦੇਖਲੀ ਰੱਖਦੇ ਨੀਂ ਢਿੱਲ

Its 4:10, I'm on the 410
Me and my dawg just made a fortune
This time I want it all, not a portion
4:10, I'm on the 410
It’s 4:10, I'm on the 410
Me and my dawg just made a fortune
This time I want it all, not a portion
It’s 4:10, I'm on the 410

410 B-town ਗੱਡੀ ਹੌਲੀ ਹੌਲੀ ਜਾਵੇ
ਚੋਬਰ ਪਲਾਜ਼ੇ ਵਿਚ ਗੇੜੇ ਕੱਢੀ ਜਾਵੇ
Ring ring ring ਉੱਤੋਂ phone ਬੱਜੀ ਜਾਵੇ
Phone ਤੇ Toronto ਇੱਕ ਨੱਡੀ ਸਦੀ ਜਾਵੇ
ਲਾਲ ਲਾਲ ਅੱਖਾਂ ਆਲਾ ਗਹਿਰਾ ਹੋਈ ਜਾਂਦਾ
ਜੀਵੇ ਜਿਵੇਂ ਅੰਬਰਾਂ ਤੇ ਨੇਰਾ ਹੋਈ ਜਾਂਦਾ
ਚੋਬਰ ਦੀ ਕੱਲੀ ਕੱਲੀ ਬੁੜਕ ਦੀ ਨਾੜ
ਲੋਕਾਂ ਭਾ ਦੇ ਹੁਣ ਤਾ ਸਵੇਰਾ ਹੋਈ ਜਾਂਦਾ
ਡਿੱਗੀ ਚ ਦ੍ਰਕੋ ਆ ਤੇ ਧੌਣ ਵਿਚ ਕਿੱਲਾ
Brampton ਬਿਗੜੇ ਹੋਏ ਜੱਟਾ ਦਾ ਯਾ ਟਿੱਲਾ
ਕਾਲੇ ਸ਼ੀਸੇ ਬਸ ਨਾਲ ਹੁੰਦੇ vibrate
ਕਾਲੀ ਕਾਲੀ Range ਵਿਚ ਵੱਜੇ ਅਣਖ਼ੀਲਾ
Kill kill kill ਇਹ ਆ ਕਿੱਲਰਾਂ ਦਾ time
Real hustle baby ਇਹ ਨੀਂ ਫੀਲਰਾਂ ਦਾ time
Dope ਬਣ ਬਣ ਕੇ ਨਾ ਸੜਕਾਂ ਤੇ ਘੁੰਮ
Its 4:10 baby ਇਹ ਆ ਡੀਲਰਾਂ ਦਾ time
Stop sign ਤੇ ਵੀ ਗੱਡੀ ਹੁੰਦੀ ਨੀਂ stop
License plate ਦੇਖ ਲੁਕਦੇ ਨੇਂ opp
Pullover ਕਰਨੇ ਦੇ ਚੱਕਰਾਂ ਚ ਪੂਰੇ
ਜਟ ਨਾਲ ਬਾਹਲੇ obsessed ਨੇਂ cop
ਭਾਲ਼ਦੇ ਆ ਸਾਲੇ ਮੇਰੀ ਗੱਡੀ ਚੋਂ crack
Steeles ਮੈਕ ਲਤੋ ਤੋਂ ਕਰਦੇ track
ਇਹਨਾਂ ਦੇ ਤੇ ਮੇਰੇ bass vision ਚ gap
ਮੈਂ easy money ਕਹਿੰਦਾ ਤੇ ਇਹ ਕਹਿੰਦੇ ਆ black

Its 4:10, I'm on the 410 (it's 4:10)
Me and my dawg just made a fortune (made a fortune)
This time I want it all, not a portion
4:10, I'm on the 410 (it's 4:10)
It’s 4:10, I'm on the 410
Me and my dawg just made a fortune (made a fortune)
This time I want it all, not a portion (I want it all)
It’s 4:10, I'm on the 410 (yeah)

Sidhu Moose Wala
Sunny Malton
ਜੇ ਤੈਨੂੰ ਪਹਿਲਾਂ ਨਹੀਂ ਸੀ ਪਤਾ
ਮੈ ਵੀ ਦਿਲ ਦਾ ਨੀ ਮਾੜਾ
ਆਉਣ ਦੇ ਜੱਟਾ
Rest in peace to the motherfuckin' G.O.A.T., baby

Written by:
Shubhdeep Singh Sidhu, Sandeep Singh Sidhu

Publisher:
Lyrics © Hundal Music

Lyrics powered by Lyric Find

Sunny Malton, Sidhu Moose Wala and Offgrid

View Profile