Karan Aujla - IDK HOW

ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾ ਹਾਏ
ਭੁੱਲ ਗਈ ਧੁੱਲ ਗਈ ਉਹਨੇ ਤੱਕਿਆ ਈ ਮੇਰੇ ਵੱਲ ਆਏ
ਹੱਸਿਆ ਮਰ ਗਈ ਉਹਨੂੰ ਦਿਲ ਦੇਕੇ ਆਗੀ ਉਸੇ ਥਾਂ
ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾ ਹਾਏ
ਪਤਾ ਈ ਨਹੀਂ ਲੱਗਿਆ ਉਹ ਕਦੋਂ ਅੱਗੇ ਵਧਿਆ
ਤੇ ਸੰਗਦੀ ਨੂੰ ਮੈਨੂੰ ਪੱਬ ਚੱਕਣਾ ਪਾਇਆ ਨੀ
ਸੱਚੀ ਕਿਵੇ ਉਹ ਜੀ ਹਾਲ ਮੇਰਾ ਪੁੱਛਿਆ ਪਿਆਰ ਨਾਲ
ਚੰਦਰੇ ਦਾ ਮਾਣ ਮੈਨੂੰ ਰੱਖਣਾ ਪਾਇਆ ਨੀ
ਦੇ ਗਿਆ ਪਰਚੀ ਉੱਤੇ ਨੰਬਰ ਤੇ ਪਿੱਛੇ ਦੋਵੇਂ ਨੈ
ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾ ਹਾਏ
ਭੁੱਲ ਗਈ ਢੁਲ ਗਈ ਉਹਨੇ ਤੱਕਿਆ ਈ ਮੇਰੇ ਵੱਲ ਆਏ
ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾ ਹਾਏ

ਸਿੱਟਿਆ ਗੁਲਾਬ ਉਹਨੇ ਚੱਕਿਆ ਗਿਆ ਨਾ
ਮੈਥੋਂ ਰੁਕਿਆ ਗਿਆ ਨਾ ਮੈਥੋਂ ਲੁਕਿਆ ਗਿਆ
ਸਿੱਖਰ ਦੁਪਹਿਰ ਅੱਖੀਂ ਨੇਹਰਾ ਆ ਗਿਆ ਨੀ
ਮੈਨੂੰ ਪਾਣੀਓ ਲਿਆਇਆ ਗਲਾ ਸੁੱਕਿਆ ਗਿਆ
ਉਹ ਆਇਆ ਤੇ ਆ ਗਈਆਂ ਕਣੀਆਂ
ਖਾਲੀ ਖਲੋਤੀ ਭਿੱਜ ਗਈ ਮੈਂ
ਦੀਦ ਉਹਦੀ ਨੇ ਕੀਲ ਲਿਆ
ਮੈਨੂੰ ਸਨੇ ਕਿਤਾਬਾਂ ਡਿੱਗ ਗਈ ਮੈਂ
ਇਸ਼ਕਾਂ ਡੰਗ ਲੀ ਫੇਰ ਦੱਸੋ ਕੁੜੀ ਕਿੱਥੇ ਜਾਏ
ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾ ਹਾਏ
ਅੱਜ ਨਹੀਂ ਲੱਗਿਆ ਪਹਿਲਾਂ ਤਾਂ ਬਹਾਨੇ ਬੜੇ ਲਾਏ
ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾ ਹਾਏ
ਹਾਏ ਕਿੰਨੀਆਂ ਨੀ ਜੁਰਤੇ ਚ ਉੱਤੋਂ ਰਹਿੰਦਾ ਕੁਰਤੇ ਚ
ਹੋ ਗਈ ਤਾਰੀਫ਼ ਮੈਥੋਂ ਕਰਦੀ ਕਿਵੇ ਨਾ ਸੱਚੀ
ਹਰਦੀ ਕਿਵੇ ਨਾ ਕੋਲੇ ਖੜਦੀ ਕਿਵੇ ਨਾ
ਮੇਰੀ ਉਹਨੇ ਜਾਨ ਕੱਢ ਲੀ ਮੈਂ ਮਰਦੀ ਕਿਵੇ ਨਾ
ਔਜਲਾ ਦੇਖ ਨੀ ਬੱਸ ਮੇਰੇ ਉੱਤੇ ਗਾਣੇ ਲਿਖੀ ਜਾਏ
ਹੋ ਗਿਆ ਪਿਆਰ ਨੀ ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾ ਹਾਏ
ਭੁੱਲ ਗਈ ਢੁਲ ਗਈ ਉਹਨੇ ਤੱਕਿਆ ਈ ਮੇਰੇ ਵੱਲ ਆਏ
ਹੋ ਗਿਆ ਪਿਆਰ ਨੀ

Written by:
Karan Aujla, Ikwinder Singh

Publisher:
Lyrics © Universal Music Publishing Group

Lyrics powered by Lyric Find

Karan Aujla

Karan Aujla

View Profile