Chani Nattan, Inderpal Moga and TVGUCCI - W

ਦੂਰ ਦੂਰ ਤੱਕ ਰਖੀ ਦਯਾ ਮਾਰਾ
ਕਾਲੇ ਕੱਪੜੇ ਤੇ ਕਾਲੀਆਂ ਨੇਂ ਕਾਰਾ
ਜਿੱਤਾ ਦੇ ਸ਼ੌਕੀਨ ਬੱਲੀਏ
ਸਾਥੋਂ ਦੂਰ ਹੋ ਕੇ ਲੱਗ ਦਿਆਂ ਹਾਰਾਂ
ਜਿੱਤਾ ਦੇ ਸ਼ੌਕੀਨ ਬੱਲੀਏ
ਹੇਠਾਂ hell cat mode ਤੇ ਦੁਨਾਲੀ ਨੀਂ
ਲਾ ਲੈ ਇਹੋ ਜੈ ਵੇਹਲੀ ਨਾਲ ਯਾਰੀ ਨੀਂ
ਹੋ ਤੂੜਾ ਹੀ ਉਡਾਉਂਦਾ ਮੁੰਡਾ ਆਇਆ
ਹੋ ਕੱਲਾ ਕੱਲਾ ਵੈਰੀ ਤੜਪਾਇਆ
ਗੈਂਗ ਜੀ ਬਣਾਈ ਫਿਰਦੇ
ਕੱਲਾ ਜਟ ਪੈਂਦਾ ਪਚਿਆਂ ਤੇ ਭਾਰਾ
ਦੂਰ ਦੂਰ ਤੱਕ ਰਖੀ ਦਯਾ ਮਾਰਾ
ਕਾਲੇ ਕੱਪੜੇ ਤੇ ਕਾਲੀਆਂ ਨੇਂ ਕਾਰਾ
ਜਿੱਤਾ ਦੇ ਸ਼ੌਕੀਨ ਬੱਲੀਏ
ਸਾਥੋਂ ਦੂਰ ਹੋ ਕੇ ਲੱਗ ਦਿਆਂ ਹਾਰਾਂ
ਜਿੱਤਾ ਦੇ ਸ਼ੌਕੀਨ ਬੱਲੀਏ
ਸਾਥੋਂ ਦੂਰ ਹੋ ਕੇ ਲੱਗ ਦਿਆਂ ਹਾਰਾਂ
ਜਿੱਤਾ ਦੇ ਸ਼ੌਕੀਨ ਬੱਲੀਏ
ਜਿਥੇ ਜਾਨਾ ਕਹਿੰਦੀ ਜਾਨਾ ਐ ਮੈਂ ਨਾਲ ਤੇਰੇ
ਮੇਰੀ plus one ਲੱਗੀ ਡੱਬ ਨਾਲ ਮੇਰੇ
ਚਕਣੇ ਨੁੰ ਬੰਦੇ ਬਿੱਲੋ ਲਾਉਂਦੇ ਮਿੰਟ ਨਾ
Track suit ਜੱਚਦੇ ਆ coat pent ਨਾਲ
ਚਕਣੇ ਨੁੰ ਬਣਦੇ ਬਿੱਲੋ ਲਾਉਂਦੇ ਮਿੰਟ ਨਾ
Track suit ਜੱਚਦੇ ਆ coat pent ਨਾਲ
ਸਾਡੇ miss ਨੀ ਹੁੰਦਾ ਆ ਨਿਸ਼ਾਨੇ
ਰਾਤਾ ਕਾਲਿਆਂ ਚ ਚੱਕ ਲੈ ਬੇਗ਼ਾਨੇ
ਡੁਗ ਡੁਗ ਕਰੇ ਗੱਡੀਆਂ
ਨੀਂ ਜਦੋ city ਤੇਰੀ ਵਿਚ ਵਜੇ 12
ਦੂਰ ਦੂਰ ਤੱਕ ਰਖੀ ਦਯਾ ਮਾਰਾ
ਕਾਲੇ ਕੱਪੜੇ ਤੇ ਕਾਲੀਆਂ ਨੇਂ ਕਾਰਾ
ਜਿੱਤਾ ਦੇ ਸ਼ੌਕੀਨ ਬੱਲੀਏ
ਸਾਥੋਂ ਦੂਰ ਹੋ ਕੇ ਲੱਗ ਦਿਆਂ ਹਾਰਾਂ
ਜਿੱਤਾ ਦੇ ਸ਼ੌਕੀਨ ਬੱਲੀਏ
ਸਾਥੋਂ ਦੂਰ ਹੋ ਕੇ ਲੱਗ ਦਿਆਂ ਹਾਰਾਂ
ਜਿੱਤਾ ਦੇ ਸ਼ੌਕੀਨ ਬੱਲੀਏ

(Yeah, yeah)
Shit get sticky in my city, keep the .40 with me
I drop the top when I get top, it's just the foreign in me (yeah)
My youngins scoring, got the scoreboard, ain't no scoring on me (yeah)
I'm back in Bora Bora when the city boring to me
She not my bitch, she still your bitch, she just be boring me (yeah, yeah)
I hit Bottega, spend a bag, I just be spoiling me (ooh, yeah)
I hit the club, I'm thirty deep with Sikhs, they loyal to me
I call my hitters, they some killers and they Punjabis (boom, boom)

ਅਣਖਾਂ ਤੇ ਅਸਲੇ ਦਾ ਲਾਇਆ ਜਾਗ ਨੀਂ
ਮੁੰਡੇ hustler ਲੱਗਾ ਮਿਹਨਤਾਂ ਨੁੰ ਭਾਗ ਨੀਂ
ਨੀਂ ਤੂੰ ਫਿਰਦੀ ਐ ਹਿੱਕਾ ਨਾਲ ਲਉਣ ਨੁੰ ਕੁੜੇ
ਤੇ ਵੈਰੀ ਫਿਰਦੇ ਆ ਹਿੱਕ ਤੇ ਚਲਾਉਣ ਨੁੰ ਕੁੜੇ
ਨੀਂ ਤੂੰ ਫਿਰਦੀ ਐ ਹਿੱਕਾ ਨਾਲ ਲਉਣ ਨੁੰ ਕੁੜੇ
ਵੈਰੀ ਫਿਰਦੇ ਆ ਹਿੱਕ ਤੇ ਚਲਾਉਣ ਨੁੰ ਕੁੜੇ
ਮੋਗੇ ਵਾਲੇ ਦੇ ਤੂੰ ਸਿਰ ਨੁੰ ਐ ਜਾਂਦੀ ਚੜ੍ਹ ਦੀ
ਜੇੜੀ Chani Nattan ਦੇ ਆ ਗੀਤਾ ਵਰਗੀ
ਸ਼ੇਰਾ ਵਾਂਗੂ ਯਾਰ ਘੁੰਮ ਦੇ
ਲੋਕੀ ਜਾਨ ਲੰਡੂਆਂ ਦਯਾ ਡਾਰਾ
ਦੂਰ ਦੂਰ ਤੱਕ ਰਖੀ ਦਯਾ ਮਾਰਾ
ਕਾਲੇ ਕੱਪੜੇ ਤੇ ਕਾਲੀਆਂ ਨੇਂ ਕਾਰਾ
ਜਿੱਤਾ ਦੇ ਸ਼ੌਕੀਨ ਬੱਲੀਏ
ਸਾਥੋਂ ਦੂਰ ਹੋ ਕੇ ਲੱਗ ਦਿਆਂ ਹਾਰਾਂ
ਜਿੱਤਾ ਦੇ ਸ਼ੌਕੀਨ ਬੱਲੀਏ
ਸਾਥੋਂ ਦੂਰ ਹੋ ਕੇ ਲੱਗ ਦਿਆਂ ਹਾਰਾਂ
ਜਿੱਤਾ ਦੇ ਸ਼ੌਕੀਨ ਬੱਲੀਏ

Written by:
CHARNVEER NATT, PARM SEKHON, TV GUCCI

Publisher:
Lyrics © Sony/ATV Music Publishing LLC

Lyrics powered by Lyric Find

Chani Nattan, Inderpal Moga and TVGUCCI

View Profile