Manveer Chani - Wait and Watch

ਅਗਰ ਤੂੰ ਕੋਈ ਬੱਤਮਿਜ਼ੀ ਕੀ
ਤੋਂ ਵਹੀ ਮਾਰਾਂਗਾ

A Square

ਅੰਬਰਾਂ ਨੂੰ ਸੋਚ ਕਾਕਾ touch ਕਰਦੀ
ਗੱਡੀਆਂ ਤੋਂ ਮਹਿੰਗੇ ਆ ਵਿਚਾਰ ਬੱਲੇਯਾ
ਰੱਖ ਦਿੰਦੇ ਵੈਰੀ ਨੂੰ ਵਿਚਾਲੋਂ ਪਾੜ ਕੇ
ਨਾਲ ਨੇ ਬੰਦੂਕਾਂ ਜਿਹੇ ਯਾਰ ਬੱਲੇਯਾ
ਸਾਡੀ ਟੋਹਰ ਵੇਖ ਦਿਲ ਅੱਲੜਾਂ ਦਾ ਡੋਲਦਾ
ਵੈਰੀ ਮਚਦੇ ਨੇ ਵੇਖ ਸਾਡੀ ਮੁੱਛ ਖੜੀ ਨੂੰ
ਓਹਦੀ ਹੁੰਦੀ ਨਾ ਔਕਾਤ ਮੇਹਫਿਲਾਂ ਚ ਬਹਿਣ ਨੀ
ਓਹ ਜਿਹੜਾ ਬਾਰ ਬਾਰ ਵੇਖੇ ਗੁੱਟ ਬਣੀ ਘੜੀ ਨੂੰ
ਹਲੇ ਕਾਕਾ ਹੋਇਆ ਨਹੀਂ ਤੂੰ ਸਾਡੇ ਮੈਚ ਦਾ
ਰੱਖ ਜਰਾ ਸਾਂਭ ਕੇ ਜਵਾਨੀ ਚੜ੍ਹੀ ਨੂ

ਹੋ ਨਿਗਾਹ ਪਾਸੇ ਕਰਕੇ ਜੋ ਗੱਲ ਸੁਣਦੇ
ਏਹੋ ਜਿਹੇ ਵੱਡੇ ਸਾਡੇ gang ਵਿੱਚ ਨਾ
ਚਰਚਾ ਚ ਰਹਿੰਦੀਆਂ ਮਿਆਨ ਬਾਜੀਆਂ
ਗੱਲ ਸਿੱਧੀ ਕਰੀਏ slang ਵਿੱਚ ਨਾ
ਓਏ ਚਰਚਾ ਚ ਰਹਿੰਦੀਆਂ ਮਿਆਨ ਬਾਜੀਆਂ
ਗੱਲ ਸਿੱਧੀ ਕਰੀਏ slang ਵਿੱਚ ਨਾ
ਓਹ ਬਿਨਾ ਜਿਗਰੇ ਤੋਂ ਵੈਰੀਆਂ ਔਖਾ ਲਲਕਾਰ ਨਾ
ਰੂਹ ਕੰਬ ਜਾਂਦੀ ਵੇਖ ਮੁਹਰੇ ਗਨ ਤਨੀ ਨੂੰ
ਓਹਦੀ ਹੁੰਦੀ ਨਾ ਔਕਾਤ ਮੇਹਫਿਲਾਂ ਚ ਬਹਿਣ ਨੀ
ਓਹ ਜਿਹੜਾ ਬਾਰ ਬਾਰ ਵੇਖੇ ਗੁੱਟ ਬਣੀ ਘੜੀ ਨੂੰ
ਹਲੇ ਕਾਕਾ ਹੋਇਆ ਨਹੀਂ ਤੂੰ ਸਾਡੇ ਮੈਚ ਦਾ
ਰੱਖ ਜਰਾ ਸਾਂਭ ਕੇ ਜਵਾਨੀ ਚੜ੍ਹੀ ਨੂ

24 ਕੈਰਟ ਦੇ ਸੋਨੇ ਜਿਹੇ ਬੋਲ ਨੇ ਖਰੇ
ਕੱਲਾ ਘਟ ਲਿਖੇ ਮਨਸੂਰ ਦੇਵੀ ਆਂ
ਇੱਕੋ ਇੱਕ ਸੁਪਨਾ ਏ ਮਿਲੇ ਯਾਰ ਦਾ
ਟੌਪ ਉੱਤੇ ਦਿਸੇ ਮਨਸੂਰ ਦੇਵੀ ਆਂ
ਹੋ ਨਾਮ ਸਿੱਖਣਾ ਤੇ ਬੋਲੂ ਹੁਣ ਚਾਨੀ ਬੈਹ ਦੀ
ਨਵਾ ਚਲਦਾ ਟ੍ਰੈਕ ਗੌਰ ਨਾਲ ਸੁਣੀ ਤੂੰ
ਓਹਦੀ ਹੁੰਦੀ ਨਾ ਔਕਾਤ ਮੇਹਫਿਲਾਂ ਚ ਬਹਿਣ ਨੀ
ਓਹ ਜਿਹੜਾ ਬਾਰ ਬਾਰ ਵੇਖੇ ਗੁੱਟ ਬਣੀ ਘੜੀ ਨੂੰ
ਹਲੇ ਕਾਕਾ ਹੋਇਆ ਨਹੀਂ ਤੂੰ ਸਾਡੇ ਮੈਚ ਦਾ
ਰੱਖ ਜਰਾ ਸਾਂਭ ਕੇ ਜਵਾਨੀ ਚੜ੍ਹੀ ਨੂ

Written by:
A SQUARE, HAPPY MANSOOR DEVA

Publisher:
Lyrics © Raleigh Music Publishing LLC

Lyrics powered by Lyric Find

Manveer Chani

View Profile