Sidhu Moose Wala, Fredo and Steel Banglez - Attach

Ya Sidhu Moose wala Banglez (Steel Banglez)
Heelਆਂ ਪਾ-ਪਾ ਕੱਦ ਕਰਾਂ match ਤੇਰੇ ਨਾ
ਪਤਾ ਨੀ ਕਿਉੰ ਜਾਵਾਂ ਹੋਈ attach ਤੇਰੇ ਨਾ
ਪਤਾ ਨੀ ਤੂੰ ਮੈਨੂੰ ਓਦਾਂ ਦੇਖਿਆ ਜਾ ਨਈ
ਫਿਰਾਂ life ਵਾਲਾ ਜਿਉਣ ਨੂੰ ਮੈਂ batch ਤੇਰੇ ਨਾ
ਹਾਂ ਹਾਂ ਹਾਂ

ਜਿੰਦਗੀ ਚ case ਐਸੇ few ਹੁੰਦੇ ਨੇ
ਵੇ ਫੋਟੋ ਤੇਰੀ ਤੇ ਹਜ਼ਾਰ ਮੇਰੇ view ਹੁੰਦੇ ਨੇ
ਸੁਪਨਿਆਂ ਵਿੱਚ ਜੋ ਕਰੀਬ ਹੁੰਦੇ ਨੇ
Real life ਵਿੱਚ ਦੂਰ ਏਨੇ ਕਿਉੰ ਹੁੰਦੇ ਨੇ
Feelingਆਂ ਕਿਉੰ ਕਰੀ ਜਾਵਾਂ catch ਤੇਰੇ ਨਾ
ਪਤਾ ਨੀ ਕਿਉੰ ਜਾਵਾਂ ਹੋਈ attach ਤੇਰੇ ਨਾ
ਪਤਾ ਨੀ ਤੂੰ ਮੈਨੂੰ ਓਦਾਂ ਦੇਖਿਆ ਜਾ ਨਈ
ਫਿਰਾਂ life ਵਾਲਾ ਜਿਉਣ ਨੂੰ ਮੈਂ batch ਤੇਰੇ ਨਾ
ਹਾਂ ਹਾਂ ਹਾਂ

Yo
Ya I see you with your new man and he's not what I'm on (at all)
You had a trend setter, now your man's all copying dumbs
Why you still chasing me? Just stop it
Like my profit, it's long
They say you never really know what you got 'til it's gone (gone)
Now I'm gone bae
Between the streets and music, Fredo always has a long day
You want me but you stress me, can't you see it was the wrong way?
I blocked your number, wanna hear from me then let this song play (he-he-he)
I know you hope I'll change my mind one day (no)
I'm still up on the one-way, where my niggas know it's gun play
I lost a lot of what I loved so losing you is cool (is cool)
But usually it's the jails or the usage of a tool
But still there's no way I could let these girls come use me as a fool
And I'm still selling crack, they know, been doing it since school (since school)
And I know these hoes don't love me, it's usually the jewels
Yo where was you when I was with them screws up in the wall?
Man I knew I'd be somebody, had to prove it to 'em all (to 'em all)

ਕਦੇ ਕਦੇ ਕਰਦਾ ਤੂੰ hide ਲੱਗਦਾ
ਕਦੇ ਮੈਨੂੰ ਕਰਦਾ ਤੂੰ guide ਲੱਗਦਾ
ਕਦੇ ਮੈਨੂੰ ਲੱਗੇ ਵੇ ਤੂੰ ਮੇਰਾ ਹੀ ਹੋਣਾ
ਕਦੇ ਮੈਨੂੰ ਸਭ one side ਲੱਗਦਾ
ਨਿੱਤ ਜੁੜਦੀ ਤੇ ਹੁੰਦੀ ਆਂ crash ਤੇਰੇ ਨਾ
ਪਤਾ ਨੀ ਕਿਉੰ ਜਾਵਾਂ ਹੋਈ attach ਤੇਰੇ ਨਾ
ਪਤਾ ਨੀ ਤੂੰ ਮੈਨੂੰ ਓਦਾਂ ਦੇਖਿਆ ਜਾ ਨਈ
ਫਿਰਾਂ life ਵਾਲਾ ਜਿਉਣ ਨੂੰ ਮੈਂ batch ਤੇਰੇ ਨਾ
ਹਾਂ ਹਾਂ ਹਾਂ

ਟਲਿਆ ਨੀ ਦਿਲ ਵੇ ਮੈਂ ਬਹੁਤ ਟਾਲਿਆ
ਮੈਨੂੰ ਬੱਸ ਤੇਰੇ ਝੋਰਿਆਂ ਨੇ ਖਾਲਿਆ
ਇਕ ਪਾਸੇ ਮੇਰੀ ਘਰਦੇ ਨੀ ਸੁਣਦੇ
ਦੂਜਾ ਤੂੰ ਵੀ ਨਾ ਸੁਣੇ ਸਿੱਧੂ ਮੂਸੇ ਅਲਿਆ
ਜਿੰਦਗੀ ਮਕਾਲੂੰ ਵੇ ਮੈਂ ਖੇਹ ਚ ਤੇਰੇ ਨਾਲ
ਪਤਾ ਨੀ ਕਿਉੰ ਜਾਵਾਂ ਹੋਈ attach ਤੇਰੇ ਨਾ
ਪਤਾ ਨੀ ਤੂੰ ਮੈਨੂੰ ਓਦਾਂ ਦੇਖਿਆ ਜਾ ਨਈ
ਫਿਰਾਂ life ਵਾਲਾ ਜਿਉਣ ਨੂੰ ਮੈਂ batch ਤੇਰੇ ਨਾ
ਹਾਂ ਹਾਂ ਹਾਂ

Written by:
Shubhdeep Sidhu, Pahuldip Sandhu, Marvin Bailey, Jordan Watson

Publisher:
Lyrics © SKYIWEB DIGITAL OPC PRIVATE LIMITED

Lyrics powered by Lyric Find

Sidhu Moose Wala, Fredo and Steel Banglez

View Profile