Jassi Sidhu, Intense and Tavnoor - Jhoote

ਉਹ ਗੱਲਾਂ ਗੋਰੀਆ ਦੇ ਵਿਚ ਟੋਏ ਬੱਲੀਏ
ਕਰ ਦਿੱਤੇ ਗੁਬਰੂ ਨੀ ਮੋਏ ਬੱਲੀਏ
ਤੁਰ ਦੀਏ ਜਦੋ ਹਿਕ ਤਾਨ ਤਾਨ ਕੇ
ਦਿਲ ਮੇਰਾ ਕਰੇ ਓਏ ਹੋਏ ਬੱਲੀਏ
ਤਿੱਖੇ ਤਿੱਖੇ ਕਰਦੀ ਏ ਵਾਰ ਕੁੜੀਏ
ਤਿੱਖੇ ਤਿੱਖੇ ਕਰਦੀ ਏ ਵਾਰ ਕੁੜੀਏ
ਇਹੋ ਜੇ ਕਿੱਥੋਂ ਵੇ ਰਿਵਾਜ ਸਿੱਖ ਲਏ

ਮੇਰਾ ਝੂਠੇ ਖਾਂਦਾ ਲੱਕ ਵੇ
ਹਰ ਗੁਬਰੂ ਦੀ ਜ਼ਾਨ ਨਿਕਲੇ
ਮੇਰਾ ਝੂਠੇ ਖਾਂਦਾ ਲੱਕ ਵੇ
ਹਰ ਗੁਬਰੂ ਦੀ ਜ਼ਾਨ ਨਿਕਲੇ

ਅੱਖਾਂ ਵਿੱਚ ਤੇਰੇ ਯਾ ਨਸੀਲਾ ਦਾਰੂ ਨੀ
ਲੱਗਦਾ ਹੈ ਡਰ ਜੋ ਮੈਨੂੰ ਮਾਰੂ ਨੀ
ਮਹਿੰਗੇ ਮਹਿੰਗੇ ਕੁੜੀਏ ਤੂੰ ਸੂਟ ਪਾਉਂਦੀ ਆ
ਸੂਟ ਤੇਰਾ ਸੋਹਣੀਏ ਨੀ ਚੰਨ ਚਾੜੂ ਨੀ
ਤੇਰੇ ਪਿੱਛੇ ਗੇੜੀਆਂ ਮੈ ਲੌਣ ਕਰਕੇ
ਤੇਰੇ ਪਿੱਛੇ ਗੇੜੀਆਂ ਮੈ ਲੌਣ ਕਰਕੇ
ਕੁੜੀਏ ਨੀ ਸਾਰੇ ਦਿਨ ਵਾਰ ਮਿਥ ਲਏ

ਮੇਰਾ ਝੂਠੇ ਖਾਂਦਾ ਲੱਕ ਵੇ
ਹਰ ਗੁਬਰੂ ਦੀ ਜ਼ਾਨ ਨਿਕਲੇ
ਮੇਰਾ ਝੂਠੇ ਖਾਂਦਾ ਲੱਕ ਵੇ
ਹਰ ਗੁਬਰੂ ਦੀ ਜ਼ਾਨ ਨਿਕਲੇ

ਨੀ ਏਧਰੋਂ ਰੁਮਾਲ ਹਿੱਲਿਆ
ਨੀ ਏਧਰੋਂ ਰੁਮਾਲ ਹਿੱਲਿਆ
ਮੇਰੀ ਓਦਰੋ ਉਡੀ ਫੁਲਕਾਰੀ
ਵੇ ਮੁੰਡੀਆ ਨੂ ਹੌਲ ਪੈ ਗਿਆ
ਵੇ ਮੁੰਡੀਆ ਨੂ ਹੌਲ ਪੈ ਗਿਆ
ਜੁਦੋ ਅੱਡੀ ਮੈ ਗਿੱਧੇ ਦੇ ਵਿਚ ਮਾਰੀ

ਨੱਕ ਵਿੱਚ ਕੋਕਾ ਤੇਰੇ ਬੜਾ ਸੱਜਦਾ
ਜਿਹਦਾ ਲਿਸ਼ਕਰਾ ਸਿੱਧਾ ਸੀਨੇ ਵਜਦਾ
ਗੁੱਤ ਤੇ ਪਰਾਂਦਾ ਜਿਹੜਾ ਪਾਇਆ ਗੋਰੀਏ
ਦੱਸਦੇ ਨੀ ਤੇਰਾ ਕੀ ਵਿਚਾਰ ਅੱਜ ਦ੍ਹਾ
ਰੱਖਲਿਆ ਮੇਰਾ ਮੈ ਤਾ ਦਿਲ ਸਾਂਭ ਕੇ
ਰੱਖਲਿਆ ਮੇਰਾ ਮੈ ਤਾ ਦਿਲ ਸਾਂਭ ਕੇ
ਤਿੱਖੇ ਨੇ ਨਸ਼ੀਲੇ ਬਿਲੋ ਤੇਰੀ ਅੱਖ ਦੇ

ਮੇਰਾ ਝੂਠੇ ਖਾਂਦਾ ਲੱਕ ਵੇ
ਹਰ ਗੁਬਰੂ ਦੀ ਜ਼ਾਨ ਨਿਕਲੇ
ਮੇਰਾ ਝੂਠੇ ਖਾਂਦਾ ਲੱਕ ਵੇ
ਹਰ ਗੁਬਰੂ ਦੀ ਜ਼ਾਨ ਨਿਕਲੇ

Written by:
ANEIL SINGH KAINTH, JASSI SIDHU, RAHUL GILL

Publisher:
Lyrics © Sony/ATV Music Publishing LLC

Lyrics powered by Lyric Find

Jassi Sidhu, Intense and Tavnoor

View Profile