Sidhu Moose Wala, Stefflon Don, MIST and Steel Banglez - 47

Don
Sidhu Moosewala
Steel Banglez

ਓ ਦਿਲ ਦਾ ਨੀ ਮਾੜਾ!
6 ਫੁਟ ਦਾ ਜੁੱਸਾ ਨੀ, ਰਿਹੰਦਾ ਬੈਰਲ'ਆ ਮੂਹਰੇ ਤਨੇਯਾ
ਮੇਰੇ ਪੁਰ੍ਖੇ ਦਸਦੇ ਨੇ, ਨੀ ਮੀਨ ਲੜਨੇ ਲਯੀ ਹੀ ਬਨੇਯਾ
ਜੇਓਣੇ ਤੋ ਮਾਰਨੇ ਤੈਯੀ, ਨੀ ਮੀਨ ਕੱਮ ਜਾਣਦਾ' ਸਾਰੇ
ਮੈਨੂ ਵੈਰੀ ਕਿਹੰਦੇ ਨੇ, 47 ਨੀ ਮੂੱਟੇਯਾਰੇ
ਮੇਰੇ ਵੈਰੀ ਕਿਹੰਦੇ ਨੇ ਮੇਇਨੂ 47 ਨੀ ਮੂੱਟੇਯਾਰੇ

Uhh
Couple apnas, couple karleh (Superman)
Yeah, I just blew a chase from the mameh (oh gone)
Harami karla with his army (army)
Zooti and glassy in my party (glassy)
Moose Wala and Mist, what the rahted aah
Pull it out and bark it, at the target
Still get busy with the strizzy, I'm a artist (ah)
All the way to the bank, yeah, I'm laughing

ਰੌਲੇ ਨਾ' ਨਾਲ ਜੁੜਦੇ ਨੇ, ਸੁਣ ਸਾਹ' ਲੋਕਾ ਦਾ ਸੁਕਦਾ
ਦਿਨ ਜਾਪ ਤੋ ਸ਼ੁਰੂ ਹੁੰਦਾ, ਆ ਕੇ ਪਾਪ ਤੇ ਮਿਠੀਏ ਮੁੱਕਦਾ
ਬਾਕੀ ਪੁਛੀ ਅਖਬਾਰਾ ਤੋ, ਨੀ ਮੀਨ ਕਿ ਆ ਮੇਰੇ ਬਾਰੇ
ਮੈਨੂ ਵੈਰੀ ਕਿਹੰਦੇ ਨੇ, 47 ਨੀ ਮੂੱਟੇਯਾਰੇ
ਮੇਰੇ ਵੈਰੀ ਕਿਹੰਦੇ ਨੇ ਮੇਇਨੂ 47 ਨੀ ਮੂੱਟੇਯਾਰੇ

Young Don
Hottest ting from the London town
Don't really say too much
Cah you know my money loud (know my money loud)
50K just to pull up then I shut it down
Haters talking shit
But then get nervous when I come around
Shots fresh, compressed if you're messing with me
Nuff headshots like barber's pics on IG (rrt)
Tell 'em, "Don't say nuttin', keep it one hunnid" (keep it one)
Don Dada got them all running

ਬਦਨਾਮ ਬ੍ਡੇ ਆ ਨੀ, ਦਸ ਤੇਥੋ ਕਾਹਦੇ ਪਰਦੇ
ਜਿਹਦੇ ਅਸਲੇ ਰਖਦੇ ਨੇ, ਮੇਰਿਯਾ ਲਿਖਤਾ ਕੋਲੋ ਡਰ੍ਦੇ
ਓਹੋ ਮੁੜ'ਕੇ ਉਠੇਆ ਨੀ ਜਿਹਦੇ ਫਿਰੇ ਕਲਾਮ ਚੋ ਮਾਰੇ
ਮੈਨੂ ਵੈਰੀ ਕਿਹੰਦੇ ਨੇ, 47 ਨੀ ਮੂੱਟੇਯਾਰੇ
ਮੇਰੇ ਵੈਰੀ ਕਿਹੰਦੇ ਨੇ ਮੇਇਨੂ 47 ਨੀ ਮੂੱਟੇਯਾਰੇ

No rush
Big back smiggle in the tub
Me and Billy drinking Guinness in the pub
Link Jimmy for the grub (ah)
AK-47 on the snub
Me and Banglez on the riddim, yeah, it's done, ah (yeah, it's done, yeah, it's done)
Skippy with it
Top ten, price up, gone silly with it (ching)
Na-na-na-na, get jiggy with it (ah)
I got my Cali on deck so I gotta bill it

ਜ਼ੋਰ ਲਾ ਲੇਯਾ ਦੁਨਿਯਾ ਨੇ, ਪਰ ਕੀਤੇ ਗੱਬਰੂ ਟੱਲਦਾ
ਸਿਧੂ ਮੂਸੇਵਾਲਾ ਨੀ, ਦੇਖਲਾ Hollywood ਤਕ ਚਲਦਾ
ਅੱਜ ਦੇਯਾ star ਆ ਨੂ
ਨੀ ਓ ਦਿਨੇ ਦਿਖੌਂਦਾ ਤਾਰੇ
ਮੈਨੂ ਵੈਰੀ ਕਿਹੰਦੇ ਨੇ, 47 ਨੀ ਮੂੱਟੇਯਾਰੇ
ਮੇਰੇ ਵੈਰੀ ਕਿਹੰਦੇ ਨੇ ਮੇਇਨੂ 47 ਨੀ ਮੂੱਟੇਯਾਰੇ

Don, uh
Wah di bloodclaat?
Wah di bloodclaat?
Steel Banglez
Wah di bloodclaat?

Written by:
Pahuldip Singh Sandhu, Rhys Thomas Sylvester, Shubhdeep Singh Sidhu, Stephanie Victoria Allen

Publisher:
Lyrics © Sony/ATV Music Publishing LLC, Sentric Music, Warner Chappell Music, Inc.

Lyrics powered by Lyric Find

Sidhu Moose Wala, Stefflon Don, MIST and Steel Banglez

View Profile
47 (feat. Stefflon Don) - Single 47 (feat. Stefflon Don) - Single