चित्रा सिंघ and Jagjit Singh - Punjabi Tappe

ਕੋਠੇ ਤੇ ਆ ਮਾਹੀਯਾ
ਕੋਠੇ ਤੇ ਆ ਮਾਹੀਯਾ
ਮਿਲਣਾ ਤਾ ਮਿਲ ਆਕੇ
ਨਈ ਤਾ ਖੱਸਮਾ ਨੂ ਖਾ ਮਾਹੀਯਾ
ਮਿਲਣਾ ਤਾ ਮਿਲ ਆਕੇ
ਨਈ ਤਾ ਖੱਸਮਾ ਨੂ ਖਾ ਮਾਹੀਯਾ

ਕੀ ਲੈਣਾ ਏ ਮਿਤਰਾ ਤੋ
ਕੀ ਲੈਣਾ ਏ ਮਿਤਰਾ ਤੋ
ਮਿਲਣ ਤੇ ਆ ਜਾਵਾ
ਡੱਰ ਲੱਗਦਾ ਏ ਛਿੱਤਰਾ ਤੋ
ਮਿਲਣ ਤੇ ਆ ਜਾਵਾ
ਡੱਰ ਲੱਗਦਾ ਏ ਛਿੱਤਰਾ ਤੋ

ਤੁਸੀ ਕਾਲੇ ਕਾਲੇ ਹੋ
ਤੁਸੀ ਕਾਲੇ ਕਾਲੇਹੋ
ਕੁਛ ਤ ਸ਼ਰਮ ਕਰੋ
ਧਿਆ ਪੁੱਤਰਾ ਵਾਲੇ ਓ
ਕੁਛ ਤ ਸ਼ਰਮ ਕਰੋ
ਧਿਆ ਪੁੱਤਰਾ ਵਾਲੇ ਓ

ਆ ਸਾਰੇ ਦੰਦ ਪਏੇ ਕੱਡ ਦੇ ਨੇ
ਸਾਰੇ ਦੰਦ ਪਏੇ ਕੱਡ ਦੇ ਨੇ
ਅਸੀ ਤੈਨੂੰ ਚੰਗੇ ਲੱਗ ਦੇ
ਤੇ ਸਾਡੇ ਧਿਆ ਪੁੱਤ ਵੱਡ ਦੇ ਨੇ
ਅਸੀਂ ਤੈਨੂੰ ਚੰਗੇ ਲੱਗ ਦੇ ਸਾਡੇ ਧਿਆ ਪੁੱਤ ਵੱਡ ਦੇ ਨੇ

ਇਥੇ ਪਿਆਰ ਦੀ ਪੁਛ ਕੋਈ ਨਾ
ਇਥੇ ਪਿਆਰ ਦੀ ਪੁਛ ਕੋਈ ਨਾ
ਤੇਰੇ ਨੱਲ ਨਈ ਓ ਬੋਲਣਾ
ਤੇਰੇ ਮੂ ਤੇ ਮੁੱਛ ਕੋਈ ਨਾ
ਤੇਰੇ ਨੱਲ ਨਈ ਓ ਬੋਲਣਾ
ਤੇਰੇ ਮੂ ਤੇ ਮੁੱਛ ਕੋਈ ਨਾ

ਮਜ਼ਾ ਪਿਆਰ ਦਾ ਚੱਖਲਾਂ ਗਾ
ਮਜ਼ਾ ਪਿਆਰ ਦਾ ਚੱਖਲਾਂ ਗਾ
ਜੇ ਤੇਰਾ ਹੁਕੂਮ ਹੋਵੇ
ਮੇਹ ਤਾ ਦਾਡੀ ਵੀ ਰਾਖ ਲੱਖਾਂ
ਜੇ ਤੇਰਾ ਹੁਕੂਮ ਹੋਵੇ
ਮੇਹ ਤਾ ਦਾਡੀ ਵੀ ਰਾਖ ਲੱਖਾਂ

ਬਾਗੇ ਵਿਚ ਆਯਾ ਕਰੋ
ਬਾਗੇ ਵਿਚ ਆਯਾ ਕਰੋ
ਜਦੋ ਅਸੀ ਸੌਂ ਜਾਈਏ
ਤੁਸੀ ਮੱਖੀਆਂ ਉਡਾ ਯਾ ਕਰੋ
ਜਦੋ ਅਸੀ ਸੌਂ ਜਾਈਏ
ਤੁਸੀ ਮੱਖੀਆਂ ਉਡਾ ਯਾ ਕਰੋ

ਤੁਸੀ ਰੋਜ਼ ਨਹੱਯਾ ਕਰੋ
ਤੁਸੀ ਰੋਜ਼ ਨਹੱਯਾ ਕਰੋ

ਇਕ ਹਮਾਰੇ ਦੋਸਤ ਦੇ London ਮੇ ਰਹੇ
ਐਸੇ ਬਹੁਤ ਪੈਸੇ ਆਗੈ ਉਨਕੇ ਪਾਸ
ਜੈਸੇ ਫੇਕ ਘਈ ਨਾ ਅਭੀ
ਤੋ ਵੋ ਪੰਜਾਬ ਜਬ ਵਾਪਸ ਗਏ 15 20 ਸਾਲ ਕ ਬਾਦ
ਵਾ ਉਨਹੋਨੇ ਬੰਗਲਾ ਬ੍ਨਾਯਾ ਔਰ
ਉਸਕੀ ਜੋ house warming ceremony ਥੀ
ਉਨਹੋਨੇ ਬੁਲਾਯਾ ਸਬ ਦੋਸਤੋ ਕੋ ਬੋਲੋ
ਦੇਖਿਆ ਹਮਾਰਾ Drawing room ਹੈ
ਯੇ ਬਚੋ ਕਾ ਰੂਮ ਹੈ ਯੇ Kitchen ਹੈਂ
ਯਹ ਵੋਹ ਹੈ ਬਡਾ ਅੱਛਾ ਬੰਗਲਾ ਥਾ
ਫਿਰ ਪਿੱਛੇ ਲੋਨ ਮੇ ਲੱਗਏ ਵੱਹ 3 swimming pool ਬਿਨਾ ਰੱਖੇ ਹੈ
ਏਕ ਮੇ ਗਰਾਮ ਪਾਣੀ ਤੋਹ ਵੋਹ ਸਮਜ ਅਗਾਈ ਬਾਤ ਸੱਰਦਿਓ ਮੇ ਨੱਹਾਣੀ ਕੇ ਲਿਯਾ
ਏਕ ਮੇਹ ਠੰਡਾ ਪਾਣੀ ਵੋਹ ਗਰਮੀ ਮੇਹ ਨੱਹਾਣੀ ਕੇ ਲਿਯਾ
ਤੋਹ ਏਕ ਖਾਲੀ ਪੱਡਾ ਹੂਆ ਹੇ ਤੋਹ ਉਨਕੋ ਪੁਛਾ ਕਿ
ਯੇਹ ਖਾਲੀ ਕਿਯੂ ਪੱਡਾ ਹੇ swimming pool ਕਭੀ ਕਭੀ ਨਾਹਨਿ ਕੋ ਦਿਲ ਨਹੀ ਕਰਤਾ ਹੇ
ਵੈਸੇ ਪੰਜਾਬੀ ਮੇਹ ਏਸੇ Joke ਹੇ ਜਿਨਕ ਕੋਈ ਮਤਲੱਬ ਨਹੀ ਹੈ ਲੇਕਿਨ ਹੱਸੀ ਆ ਰਹੀ ਹੇ
ਮੇ ਜੱਗਜੀਤ ਸਿੰਘ ਯੇਹ ਸੁਰਿੰਦਰ ਸਿੰਘ ਹੇ
ਅਭੀ ਹਸਨੇ ਵੱਲੀ ਬਾਤ ਨਹੀ ਹੇ ਸੁਰਿੰਦਰ ਸਿੰਘ ਅਪਣੇ ਘੋਡ਼ੇ ਪੈ ਆ ਰਹੇ ਹੈ
ਹੋਰ ਜੱਗਜੀਤ ਸਿੰਘ ਜੀ ਪੂਛਤੇ ਹੈ ਉਨਕੋ
ਸੁਰਿੰਦਰ ਸਿੰਘ ਜੀ ਤੁਵਦਾ ਘੋਡਾ ਕਿਥੇ ਆ
ਘੋਡੇ ਪੈ ਤੋਹ ਮੇ ਬੇਡ਼ਾ ਹੂ ਤੁਮਕੋ ਦੀਖਤਾ ਨਹੀ
ਫਿਰ ਵੀ ਪੁੱਛਣ ਚਾ ਕੀ ਹੱਰਜ ਹੇਗਾ

ਤਸੀ ਰੋਜ਼ ਨਹੱਯਾ ਕਾਰੋ
ਤੁਸੀ ਰੋਜ਼ ਨਹੱਯਾ ਕਰੋ
ਮਖਿਯਾ ਤੋ ਡੱਰ ਦੇ ਹੋ
ਗੁਡ ਥੋੜਾ ਖਾ ਯਾ ਕਰੋ
ਮਾਖਿਯਾ ਤੋ ਡੱਰ ਦੇ ਹੋ
ਗੁਡ ਥੋੜਾ ਖਾ ਯਾ ਕਰੋ
ਪਿੰਗ ਪਿਆਰ ਦੀ ਪਾਵਾਂਗੇ

ਪਿੰਗ ਪਿਆਰ ਦੀ ਪਾਵਾਂਗੇ
ਹੁੰਨ ਅਸੀ ਮਿਲ ਗਏ ਹਾ
ਗੀਤ ਪਿਆਰ ਦੀ ਗਾਵਾ ਗੇ
ਹੁੰਨ ਅਸੀ ਮਿਲ ਗਏ ਹਾ ਅਸੀ ਮਿਲ ਗਏ ਹਾ
ਗੀਤ ਪਿਆਰ ਦੀ ਗਵਾਗੇ

Written by:
JAGJIT SINGH

Publisher:
Lyrics © Royalty Network

Lyrics powered by Lyric Find

चित्रा सिंघ and Jagjit Singh

View Profile