Amber Vashish and Priyanka Rj - Akhiyan

ਨੈਣਾ ਨੈਣਾ
ਅੱਖਿਯਾ ਨੂ ਅੱਖਿਯਾ ਚ ਰੇਹਨ ਦੇ
ਮੱਰਦੀਯਾ ਨੂ ਸਾਹ ਲੈਣ ਦੇ
ਅੱਖਿਯਾ ਨੂ ਅੱਖਿਯਾ ਚ ਰੇਹਨ ਦੇ
ਮੱਰਦੀਯਾ ਨੂ ਸਾਹ ਲੈਣ ਦੇ
ਇਕ ਤੂਹੀ ਬੱਸ ਰਹਵੇ ਮੇਰੇ ਸਾਮਨੇ
ਸਾਰੇ ਅੱਖਰ ਬੁਲਾ ਏ ਤੇਰੇ ਨਾਮ ਨੇ
ਹੂ ਅੱਜ ਕਿਹੰਦਾ ਹੈ ਜੋ ਦਿੱਲ ਓਹਨੂ ਕਿਹਨ ਦੇ
ਅੱਖਿਯਾ ਨੂ ਅੱਖਿਯਾ ਚ ਰੇਹਨ ਦੇ
ਮੱਰਦੀਯਾ ਨੂ ਸਾਹ ਲੈਣ ਦੇ
ਨੈਣਾ ਨੈਣਾ
ਤੇਰੇ ਖ਼ਾਬਾ ਦੇ ਕਿਨਾਰੇ ਖ਼ਾਬ ਦੇਖੇ ਮੈਂ ਤਾ ਸਾਰੇ
ਹੋ ਤੇਰੇ ਖ਼ਾਬਾ ਦੇ ਕਿਨਾਰੇ ਖ਼ਾਬ ਦੇਖੇ ਮੈਂ ਤਾ ਸਾਰੇ
ਤੇਰੇ ਮੁੱਖਡੇ ਤੇ ਮੁੱਕ ਗਏ ਸਾਰੀ ਦੁਨਿਯਾ ਦੇ ਨਜਾਰੇ
ਮੇਨੂ ਦੇਵੀ ਨਾ ਹੁਣ ਕੱਡੇ ਫਾਸਲੇ
ਮੇਰੀ ਜ਼ਿੰਗਦੀ ਹਾਯ ਇੱਕ ਤੇਰੀ ਰੱਸ ਵੇ
ਦਿੱਲ ਕਿਹੰਦੇ ਹੈ ਜੋ ਅੱਜ ਮੈਨੂ ਕਿਹਣ ਦੇ
ਅੱਖਿਯਾ ਨੂ ਅੱਖਿਯਾ ਚ ਰੇਹਨ ਦੇ
ਮੱਰਦੀਯਾ ਨੂ ਸਾਹ ਲੈਣ ਦੇ

ਤੇਰਾ ਹਾਂ ਮੈਂ ਪਾਰਸ਼ਵਾ ਜਿਥੇ ਜਾਵੇ ਤੂ ਮੈਂ ਜਾਵਾਂ
ਤੇਰਾ ਹਾਂ ਮੈਂ ਪਾਰਸ਼ਵਾ ਜਿਥੇ ਜਾਵੇ ਤੂ ਮੈਂ ਜਾਵਾਂ
ਤੇਤੋਂ ਦੂਰ ਨਾ ਹੋਵਾ ਈਹੋ ਮੰਗਦੀ ਹਾਂ ਦੁਆਵਾਂ

ਓ ਇੱਕ ਤੇਰੇ ਨਾਲ ਜੂੜੇ ਜਜ਼ਬਾਤ ਨੇ,
ਤੇਰੇ ਨਾਲ ਹੁਣ ਸਾਰੇ ਦਿਨ ਰਾਤ ਨੇ
ਊ ਦਿੱਲ ਕਿਹੰਦਾ ਏ ਜੋ ਅੱਜ ਮੈਨੂ ਕਿਹਨ ਦੇ

ਅੱਖਿਯਾ ਨੂ ਅੱਖਿਯਾ ਚ ਰੇਹਨ ਦੇ
ਮੱਰਦੀਯਾ ਨੂ ਸਾਹ ਲੈਣ ਦੇ

ਨੈਣਾ ਨੈਣਾ
ਅੱਖਿਯਾ ਨੂ ਅੱਖਿਯਾ ਚ ਰੇਹਨ ਦੇ
ਮੱਰਦੀਯਾ ਨੂ ਸਾਹ ਲੈਣ ਦੇ ਅੱਖਿਯਾ

Written by:
JATINDER SHAH, RAJ KAKRA, JASSI KATYAL

Publisher:
Lyrics © Universal Music Publishing Group, Royalty Network, Peermusic Publishing

Lyrics powered by Lyric Find

Amber Vashish and Priyanka Rj

View Profile