Parmish Verma - 4 Yaar
ਦੇਸੀCrew ਦੇਸੀCrew
ਦੇਸੀCrew ਦੇਸੀCrew
ਹੋ ਲਾਕੇ ਪੇਗ 4 ਨੀ
ਮੂਧਾ ਪੇਯਾ ਯਾਰ ਨੀ
Week ਵੂਕ ਏਂਡ ਨਾ ਸਾਰੇ ਸ਼ਨਿਵਾਰ ਨੀ
ਹੋ ਲਾਕੇ ਪੇਗ 4 ਮੂਧਾ ਪੇਯਾ ਯਾਰ
ਫੁੱਕੜਾਂ ਦੀ ਲਿਸ੍ਟ ਚੋ ਜਾਲੀ ਬੰਦੇ ਬਾਹਰ
ਹੋ ਲਾਕੇ ਪੇਗ 4 ਨੀ ਮੂਧਾ ਪੇਯਾ ਯਾਰ ਨੀ
Week ਵੂਕ ਏਂਡ ਨਾ ਸਾਰੇ ਸ਼ਨਿਵਾਰ ਨੀ
ਹੋ ਲਾਕੇ ਪੇਗ 4 ਮੂਧਾ ਪੇਯਾ ਯਾਰ
ਫੁਕਰਾਂ ਦੀ list ਚੋ ਜਾਲੀ ਬੰਦੇ ਬਾਹਰ ਨੀ ਹੋਏ
ਹੋ ਛਡ ਗਯੀ ਸਹੇਲੀ ਨੀ ਕੋਯੀ ਯਾਦ ਕਰਦਾ
ਲਗ ਪੈਂਦਾ ਗਲ ਜੈ ਸੁਣਾ ਕੇ ਕੋਈ ਰੋਣ
2-2 ਲਾਕੇ ਲਗ ਜਾਂਦੇ ਕੀਦੇ ਠੰਡੇ ਹੋਣ
ਆਪੋ ਆਪਣੇ ਮੀਨ ਸਾਰੇ ਕਾਢ ਲੈਂਦੇ ਫੋਨ
ਆਪੋ ਆਪਣੇ ਮੀਨ ਸਾਰੇ ਕਾਢ ਲੈਂਦੇ ਫੋਨ
ਮੈਂ ਕੀਤਾ ਨੀ ਪਿਆਰ
Single ਜੇ ਯਾਰ
ਤੌਰ ਨਾਲ ਛੱਡੇ ਦਿਨ ਜ਼ਿੰਦਗੀ ਦੇ ਚਾਰ
ਤੌਰ ਨਾਲ ਛੱਡੇ
ਹੋ ਲਾਕੇ ਪੇਗ 4
ਮੂਧਾ ਪੇਯਾ ਯਾਰ
ਫੁੱਕੜਾਂ ਦੀ listਚੋ ਜਾਲੀ ਬੰਦੇ ਬਾਹਰ
ਹੋ ਲਾਕੇ ਪੇਗ 4 ਨੀ ਮੂਧਾ ਪੇਯਾ ਯਾਰ
ਫੁਕਰਾਂ ਦੀ list ਚੋ ਜਾਲੀ ਬੰਦੇ ਬਾਹਰ ਨੀ ਹੋਏ
ਹਾਏ ਮੜਕਾਂ ਮੜਕਾਂ ਮੜਕਾਂ
ਮੜਕਾਂ ਮੜਕਾਂ ਮੜਕਾਂ
ਹੋ ਮਿੱਤਰਾ ਦੀ ਮੋਟਰ ਤੇ
ਹੋ ਮਿੱਤਰਾ ਦੀ ਮੋਟਰ ਤੇ
ਅੱਧੀ ਰਾਤ ਤਕ ਵੱਜਦਿਯਨ ਬਢਕਾਂ ਹੋਏ
ਹੋ ਲਾਕੇ ਪੇਗ 4 ਚਾਰ ਚਾਰ
ਮੂਧਾ ਪੇਯਾ ਯਾਰ ਯਾਰ ਯਾਰ
ਹੋ ਲਾਕੇ ਪੇਗ 4 ਨੀ ਮੂਧਾ ਪੇਯਾ ਯਾਰ
ਫੁਕਰਾਂ ਦੀ list ਚੋ ਜਾਲੀ ਬੰਦੇ ਬਾਹਰ
ਹੋ ਠੇਕੇਯਾਨ ਤੇ ਬਿਹ ਕੇ ਪੀਣ ਦੇ ਸ਼ੁਕੀਂ ਨਾ
ਰਖਦੇ ਆ ਘਰੇ ਦਾਰੂ ਹੋਮਮੇਡ ਨੀ
ਹੋ ਆਦਿ ਮੁੱਦੋਂ ਜੁਡ਼ੇ ਇੱਕਠੇ ਪੀਂਦੇ ਨਾਲ ਬੈਠ ਕੇ
ਕਦੇ ਯਾਰਿਯਾਨ ਚ ਜਾਤਾਂ ਕਰਦੇ ਗ੍ਰੇਡ ਨੀ
ਕਦੇ ਯਾਰਿਯਾਨ ਚ ਜਾਤਾਂ ਕਰਦੇ ਗ੍ਰੇਡ ਨੀ
ਯਾਰਿਯਾਨ ਚ ਜਾਤਾਂ ਕਰਦੇ ਗ੍ਰੇਡ ਨੀ
ਹੋ ਰਾਮੂ ਹੋਣੀ ਨੱਚਦੇ ਛਾਲਾਂ ਮਾਰ ਮਾਰ
ਸੁਣਦੀਯਾ ਕੂਕਾਂ ਫਿਰ ਤੀਜੇ ਪਿੰਡੋਂ ਬਾਹਰ
ਗਾਨੇ ਜੋਡ਼ੀ ਜਾਂਦਾ ਲੱਦੀ ਬੈਠਾ ਓ ਮੇਰੇ ਨਾਲ
ਹੋ ਲਾਕੇ ਪੇਗ 4 ਨੀ ਮੂਧਾ ਪੇਯਾ ਯਾਰ
ਫੁਕਰਾਂ ਦੀ list ਚੋ ਜਾਲੀ ਬੰਦੇ ਬਾਹਰ
ਹੋ ਲਾਕੇ ਪੇਗ 4 ਨੀ ਮੂਧਾ ਪੇਯਾ ਯਾਰ
ਫੁੱਕੜਾਂ ਦੀ listਚੋ ਜਾਲੀ ਬੰਦੇ ਬਾਹਰ ਨੀ ਹੋਏ
ਹੋ ਮਨਕੇ ਮਨਕੇ ਮਨਕੇ
ਮਨਕੇ ਮਨਕੇ ਮਨਕੇ
ਕੋਈ ਦਾਰੂ ਪੀਕ ਕਰੇ ਸਾਲਸਾ
ਕੋਈ ਦਾਰੂ ਪੀਕ ਕਰੇ ਸਾਲਸਾ
ਕੋਈ ਨੱਚਦਾ ਕਲਿਹਿੜੀ ਮੋਰ ਬਣਕੇ
ਹੋ ਲਾਕੇ ਪੇਗ 4 ਮੂਧਾ ਪੇਯਾ ਯਾਰ
ਫੁਕਰਾਂ ਦੀ ਲਿਸ੍ਟ ਚੋ ਜਾਲੀ ਬੰਦੇ ਬਾਹਰ
ਹੋ ਲਾਕੇ ਪੇਗ 4 ਮੂਧਾ ਪੇਯਾ ਯਾਰ
ਫੁਕਰਾਂ ਦੀ listਚੋ ਜਾਲੀ ਬੰਦੇ ਬਾਹਰ
ਹੋ ਲਾਕੇ ਪੇਗ 4
ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ
ਦਾਰੂ ਪੀਕੇ ਹੋ ਲਾਕੇ ਪੇਗ 4
ਗੱਡੀ ਨਈ ਫਡਨੀ
ਚੰਗਾ ਫਿਰ ਅਗਲੀ ਵਾਰੀ
Written by:
DESI CREW, LADDI CHAHAL
Publisher:
Lyrics © Royalty Network, Peermusic Publishing
Lyrics powered by Lyric Find