जस्सी गिल and Karan Aujla - Aukaat

ਓ ਰਾਤਾਂ ਜਾਗ ਜਾਗ ਦਿਨ ਚੰਗੇ ਆਏ ਆ
ਕਈ ਸਾਲੇ ਸੋਚਦੇ ਜੁਗਾਡ ਲਾਏ ਆ
ਕੱਟ ਦਿੱਤੀ ਡੋਰ ਨਾ ਪਤੰਗ ਲੱਭਿਆ
ਜਿੰਨੇ ਜਿੰਨੇ ਜਿੰਨੇ ਜਿੰਨੇ ਪੇਚੇ ਪਾਏ ਆ
ਜੇਹੜੇ ਲੋਕੀ ਸੋਚਦੇ ਨੇ life ਸਾਡੀ dark ਆ
ਜਂਗਲ ਚ ਸ਼ੇਰ ਜੱਟ ਪਾਣੀ ਵਿਚ shark ਆ
Hater’ਆਂ ਦਾ ਕਮ ਬਸ ਕਰਨਾ ਹੀ bark ਆ
ਜਿਹਨਾ ਦੇ ਨਾ ਹਲੇ ਤਕ
ਹਾਹਾ ਹੋ ਡਾਢੀ ਦਾ ਆ ਲੈਣ ਦੇ ਪਤੰਦਰਾ ਜਿਹਨਾ ਦੇ ਨਾ ਹਲੇ ਤਕ ਆਈਆਂ ਦਾੜ੍ਹੀਆਂ
ਓਹ੍ਨਾ ਤੋਂ allergy ਜੋ ਕਰਦੇ ਗੱਦਾਰੀਆਂ
ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ
ਲੱਮੀ ਗੁੱਤ ਦੇਖ ਕਦੇ ਮੁੱਛਾਂ ਨਾਇਯੋ ਚਾੜ੍ਹੀਆਂ
ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ
ਦੇਸੀCrew ਦੇਸੀCrew ਜਿਹਦੇ ਜਿਹਦੇ ਨਾਲ ਯਾਰੀਆਂ
ਦੇਸੀCrew ਦੇਸੀ Crew ਜਿਹਦੇ ਨਾਲ ਅੜ ਕੇ
ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ
ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ
ਹੋ ਯਾਰ ਜਿੰਨੇ ਕੋਈ gang ਨਾਲ relate ਨੀ
Table ਤੇ ਬੇਹਕੇ ਦੇਖਦੇ ਨਾ rate ਨੀ
ਪੂਰੀ knowledge ਨੇ ਪੱਟੂ ਚੱਕੀ ਫਿਰਦੇ
ਕੇਹੜੀ ਗੱਲ ਉੱਤੇ ਕਰਨੀ debate ਨੀ
ਸਾਡੇ ਜੇਹੇ ਪੁਛਦੇ ਨੇ ਸਾਡੀਆਂ ਹੀ ਬਾਤਾਂ ਨੂੰ
ਜੱਟ ਦੇ ਯਾਰਾਂ ਦੇ ਹੁੰਦੇ ਚਰਚੇ ਨੇ ਰਾਤਾਂ ਨੂੰ
ਦੱਸ ਦਿਆ ਓਹਨੇ ਨੂੰ ਜੋ ਭੁਲਦੇ ਔਕਾਤਾਂ ਨੂੰ
ਖੜ ਖੜ ਲੋਕ ਮਾਰਦੇ ਨੇ ਤਾੜੀਆਂ
ਖੜ ਖੜ ਲੋਕ ਮਾਰਦੇ ਨੇ ਤਾੜੀਆਂ
ਓਹਨਾ ਤੋਂ allergy ਜੋ ਕਰਦੇ ਗੱਦਾਰੀਆਂ
ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ
ਲੱਮੀ ਗੁੱਤ ਦੇਖ ਕਦੇ ਮੁੱਛਾਂ ਨਾਇਯੋ ਚਾੜ੍ਹੀਆਂ
ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ
ਲੱਮੀ ਗੁੱਤ ਦੇਖ ਕਦੇ ਮੁੱਛਾਂ ਨਾਇਯੋ ਚਾੜ੍ਹੀਆਂ
ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ

ਹੋ ਕੰਡਿਆਂ ਤੇ ਸੈਰ ਕਰਾਂ ਵੈਰੀਆਂ ਦੀ ਖੈਰ ਕਰਾਂ
ਮੇਰੇ ਨਾਲੋ ਵੱਡਾ ਮਿਲੇ ਕਦੇ touch ਪੈਰ ਕਰਾਂ
ਹਵਾ ਤੋਂ ਬਗੈਰ ਕਰਾਂ
ਕੁੱਡੇ ਸੱਚੀ care ਕਰਾਂ
ਪਿਹਲਾ ਦੱਸਾ ਬੋਲ ਕੇਜੇ ਸਿਰੋਂ ਟੱਪੇ fire ਕਰਾਂ
ਹੋ ਆਪ ਲਾਕੇ ਖਾਦੀ ਖਾਦੀ ਥਾਲੀ ਭਰੀ ਨੀ ਮਿਲੀ
ਪੈਰਾਂ ਨਾਲੋ ਲੰਂਮਬੀ ਕਦੇ ਦਰੀ ਨੀ ਮਿਲੀ
ਨੀ ਕੀਤੇ ਚੜਦੀ ਨੀ ਰਾਹੇ ਗੁੱਡੀ ਅੜਦੀ
ਜੇ ਨਿੱਲੀ ਛੱਤ ਵੱਲੋਂ ਬੱਤੀ ਹਰੀ ਨੀ ਮਿਲੀ

ਹੋ ਮੱਥਾ ਟੇਕ ਚੜੀਦਾ stage’ਆਂ ਦੇ ਉੱਤੇ
ਕੱਮ ਦੇਖ ਜਾਈ ਨਾ ਤੂੰ age’ਆਂ ਦੇ ਉੱਤੇ
ਮੂਰੇ ਆਕੇ ਟੱਕਰੇ ਔਕਾਤ ਕਿਸ ਦੀ
ਬਡਾ ਕੁਝ ਕਿਹੰਦੇ ਸਾਲੇ page’ਆਂ ਦੇ ਉੱਤੇ

ਹੋ Gill ਦੀ ਜੇ ਕਿਸੇ ਨਾਲ ਖਾਰ ਨੀ ਕੋਈ
Ghurala ਦੇ ਕਰਨ ਜਿਹਾ ਯਾਰ ਨੀ ਕੋਈ
ਜਿਹਦੇ ਕਿਹੰਦੇ ਰਿਹਿੰਦੇ ਸਾਡੀ ਮਾਰ ਨੀ ਕੋਈ
ਓਹਦਾ ਦੀਆ ਟੋਲਿਆ ਵੀ ਬੋਹੁਤ ਥਾੜਿਆ
ਓਹਦਾ ਦੀਆ ਟੋਲਿਆ ਵੀ ਬੋਹੁਤ ਥਾੜਿਆ
ਓਹਨਾ ਤੋਂ allergy ਜੋ ਕਰਦੇ ਗੱਦਾਰੀਆਂ
ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ
ਲੱਮੀ ਗੁੱਤ ਦੇਖ ਕਦੇ ਮੁੱਛਾਂ ਨਾਇਯੋ ਚਾੜ੍ਹੀਆਂ
ਅੜ ਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ
ਆਂਆਂਆਂਆਂਆਂ
ਆਂਆਂਆਂਆਂਆਂ
ਹਾਂਆਂਆਂਆਂਆਂਆਂ
ਆਂਆਂਆਂਆਂਆਂ

Written by:
DESI CREW, KARAN AUJLA

Publisher:
Lyrics © Royalty Network

Lyrics powered by Lyric Find

जस्सी गिल and Karan Aujla

View Profile