Sachet Tandon - Sachiya Mohabbatan
ਹਾ ਮੈ ਤਾ ਤੇਰੀ ਨੈਨਾ ਦੀ ਗਲੀ ਚ ਚਲੇਆ
ਚੱਲੇਯਾ ਤੋ ਚਲ ਕੇ ਮੈਂ ਤੈਨੂ ਮਿਲੇਯਾ
ਨਾ ਮਿਲੇਆ ਨਾ ਮਿਲੇਆ ਨਾ ਅਬ ਕਹੀ ਚੈਨ
ਮੈਂ ਆਸ਼ਿਕ਼ ਤੇਰਾ ਬੰਨੇਯਾ
ਹਾ ਮੈ ਤਾ ਤੇਰੀ ਨੈਨਾ ਦੀ ਗਲੀ ਚ ਚਲੇਆ
ਚੱਲੇਯਾ ਤੋ ਚਲ ਕੇ ਮੈਂ ਤੈਨੂ ਮਿਲੇਯਾ
ਨਾ ਮਿਲੇਆ ਨਾ ਮਿਲੇਆ ਨਾ ਅਬ ਕਹੀ ਚੈਨ
ਮੈਂ ਆਸ਼ਿਕ਼ ਤੇਰਾ ਬੰਨੇਯਾ ਹੋ
ਦੱਸ ਲੈਣ ਦੇ, ਮੈਨੂ ਦੱਸ ਲੈਣ ਦੇ
ਦਿਲ ਦਾ ਜੋ ਹਾਲ ਹੈ ਵੋ ਦੱਸ ਲੈਣ ਦੇ
ਅਜ ਕਿਹਣ ਦੇ ਮੈਨੂ ਕਿਹ ਬੀ ਲੈਣ ਦੇ
ਦਿਲ ਦਾ ਜੋ ਹਾਲ ਹੈ ਵੋ ਦਸ ਲੈਣ ਦੇ
ਸਚਿਆਂ ਮੁਹੱਬਤਾਂ ਮੈਂ ਤੈਨੂ ਕਰਦਾ
ਤੇਰੇ ਲਾਯੀ, ਤੇਰੇ ਲਾਯੀ ਜਾਗ ਲਦ’ਦਾ
ਹੋ ਮੁਝਸੇ ਤੂ ਹੋਵੇ ਨਾ, ਹੋਵੇ ਨਾ ਕਦੀ ਦੂਰ
ਇਤਨੀ ਅਰਜ ਮੈਂ ਰੱਬ ਸੇ ਕਰਦਾ
ਸਚਿਆਂ ਮੁਹੱਬਤਾਂ ਮੈਂ ਤੈਨੂ ਕਰਦਾ
ਤੇਰੇ ਲਯੀ, ਤੇਰੇ ਲਯੀ ਜਾਗ ਛੱਡ ਦਾ
ਤੂੰ ਇਕ ਪਲ ਹੋਵੇ ਨਾ, ਹੋਵੇ ਨਾ ਕਦੀ ਦੂਰ
ਇਤਨੀ ਅਰਜ ਮੈਂ ਰੱਬ ਸੇ ਕਰਦਾ
ਸੁਨ੍ ਕੁਡੀਏ, ਚਲ ਚਲੀਏ
ਚਲ ਚਲੀਏ ਚਲ ਚਲ ਚਲੀਏ
ਚਲ ਚੱਲਾ ਚਲੀਏ
ਮੈਂ ਜਦੋਂ ਤੇਰੀ
ਖਾਬੋਂ ਕਿ ਗਲੀ ਮੈਂ ਚੱਲੇਯਾ
ਹੋ ਚੱਲੇਯਾ ਤੋ ਚਲ ਕੇ ਮੈਂ ਤੈਨੂ ਮਿਲੇਯਾ
ਹੋ ਮਿਲ ਗਏ, ਮਿਲ ਗਏ ਤੇਰੇ ਮੇਰੇ ਨੈਣ
ਮੈਂ ਆਸ਼ਿਕ਼ ਤੇਰਾ ਬੰਨੇਯਾ ਹੋ
ਦੱਸ ਲੈਣ ਦੇ, ਮੈਨੂ ਦੱਸ ਲੈਣ ਦੇ
ਦਿਲ ਦਾ ਜੋ ਹਾਲ ਹੈ ਵੋ ਦੱਸ ਲੈਣ ਦੇ
ਹੋ ਅੱਜ ਕਿਹਨ ਦੇ ਮੈਨੂ ਕਿਹ ਵੀ ਲੈਣ ਦੇ
ਦਿਲ ਦਾ ਜੋ ਹਾਲ ਹੈ ਵੋ ਦੱਸ ਲੈਣ ਦੇ
ਹਾਂ ਸਚਿਆਂ ਮੁਹੱਬਤਾਂ ਮੈਂ ਤੈਨੂ ਕਰਦਾ
ਤੇਰੇ ਲਾਯੀ, ਤੇਰੇ ਲਾਯੀ ਜਾਗ ਲਦ’ਦਾ
ਤੂ ਪਲ ਹੋਵੇ ਨਾ, ਹੋਵੇ ਨਾ ਕਦੀ ਦੂਰ
ਇਤਨੀ ਅਰਜ ਮੈਂ ਰੱਬ ਸੇ ਕਰਦਾ
ਸਚਿਆਂ ਮੁਹੱਬਤਾਂ ਮੈਂ ਤੈਨੂ ਕਰਦਾ
ਤੇਰੇ ਲਯੀ, ਤੇਰੇ ਲਯੀ ਜਾਗ ਲਦ’ਦਾ
ਹੋ ਮੁਝਸੇ ਤੂ ਹੋਵੇ ਨਾ, ਹੋਵੇ ਨਾ ਕਦੀ ਦੂਰ
ਇਤਨੀ ਅਰਜ ਮੈਂ ਰੱਬ ਸੇ ਕਰਦਾ
Written by:
JIGAR SARAIYA, PRIYA SARAIYA, SACHIN JAYKISHORE SANGHVI
Publisher:
Lyrics © Universal Music Publishing Group
Lyrics powered by Lyric Find