Sunanda Sharma - Patake

ਗੁੜ੍ਹਤੀ ਚ ਮਿਲੀ ਠਾਠ-ਬੈਯਾਤ ਓਸ ਨੂ
ਕਾਰ’ਆਂ-ਜੀਪ’ਆਂ ਦੀ ਨ੍ਹੀ ਕੋਈ ਘਾਟ ਓਸ ਨੂ
ਗੁੜ੍ਹਤੀ ਚ ਮਿਲੀ ਠਾਠ-ਬੈਯਾਤ ਓਸ ਨੂ
ਕਾਰ’ਆਂ-ਜੀਪ’ਆਂ ਦੀ ਨ੍ਹੀ ਕੋਈ ਘਾਟ ਓਸ ਨੂ
ਚੇਤਕ ਤਾਂ ਪੱਟੂ ਲ ਕੇ ਔਂਦਾ ਸ਼ੌਂਕ ਨਾਲ
ਹਾਰ੍ਲੀ ਵੀ ਹੈਗਾ ਕਾਲੇਜ ਲੇਔਣ ਨੂ
ਘੁੱਮਮ੍ਣ-ਘੁੱਮੌਨ ਨੂ ਤਾਂ ਤਾਰ ਰਾਖੀ ਆਏ
ਬੁਲੇਟ ਤਾਂ ਰਖੇਯਾ ਪਟਾਕੇ ਪੌਣ ਨੂ
ਪਟਾਕੇ ਪੌਣ ਨੂ ਪਟਾਕੇ ਪੌਣ ਨੂ
ਘੁੱਮਮ੍ਣ-ਘੁੱਮੌਨ ਨੂ ਤਾਂ ਤਾਰ ਰਾਖੀ ਆਏ
ਨੀ ਓਹਨੇ ਬੁਲੇਟ ਤਾਂ ਰਖੇਯਾ
ਪਟਾਕੇ ਪੌਣ ਨੂ

ਬਾਪੂ ਦੀ ਬ੍ਨਯੀ 25 ਕਿੱਲੇ ਪੈਲੀ ਆਏ
5 ਕਿੱਲੇ ਕਾਲ ਹੋਰ ਗੇਹਣੇ ਲ ਲਯੀ ਆਏ
ਗੇਹਣੇ ਲ ਲਯੀ ਆਏ
ਬਾਪੂ ਦੀ ਬ੍ਨਯੀ 25 ਕਿੱਲੇ ਪੈਲੀ ਆਏ
5 ਕਿੱਲੇ ਕਾਲ ਹੋਰ ਗੇਹਣੇ ਲ ਲਯੀ ਆਏ
ਕਿਹੰਦਾ ਸ੍ਵਰਜ ਨਾਲ ਗੰਨਾ ਧੋਯੀਡਾ
ਵੇਲਯ ਅਰਜੁਨ ਰਖੇਯਾ ਆਏ ਪੇਚੇ ਪੌਣ ਨੂ
ਘੁੱਮਮ੍ਣ-ਘੁੱਮੌਨ ਨੂ ਤਾਂ ਤਾਰ ਰਾਖੀ ਆਏ
ਬੁਲੇਟ ਤਾਂ ਰਖੇਯਾ
ਪਟਾਕੇ ਪੌਣ ਨੂ ਪਟਾਕੇ ਪੌਣ ਨੂ
ਘੁੱਮਮ੍ਣ-ਘੁੱਮੌਨ ਨੂ ਤਾਂ ਤਾਰ ਰਾਖੀ ਆਏ
ਨੀ ਓਹਨੇ ਬੁਲੇਟ ਤਾਂ ਰਖੇਯਾ ਪਟਾਕੇ ਪੌਣ ਨੂ, ਨੂ
ਆਯੀ ਨ੍ਹੀ ਪਸੰਦ Audi ਲੈ ਕੇ ਵੇਚਟਿ
ਜੱਟ’ਆਂ ਦੇ ਨ੍ਹੀ ਲੋਟ ਔਂਦੀ ਕਿਹ ਕੇ ਵੇਚਟਿ
ਆਯੀ ਨ੍ਹੀ ਪਸੰਦ Audi ਲੈ ਕੇ ਵੇਚਟਿ
ਜੱਟ’ਆਂ ਦੇ ਨ੍ਹੀ ਲੋਟ ਔਂਦੀ ਕਿਹ ਕੇ ਵੇਚਟਿ
ਕਿਹੰਦਾ ਫੋਰਟੁਨੇਰ ਨਜ਼ਾਰੇ ਦਿੰਦੀ ਆਏ
ਕੱਚੇ-ਪੱਕੇ ਰਾਹਾਂ ਵਿਚ ਦੀ ਲੰਘੌਣ ਨੂ
ਘੁੱਮਮ੍ਣ-ਘੁੱਮੌਨ ਨੂ ਤਾਂ ਤਾਰ ਰਾਖੀ ਆਏ
ਬੁਲੇਟ ਤਾਂ ਰਖੇਯਾ ਪਟਾਕੇ ਪੌਣ ਨੂ
ਪਟਾਕੇ ਪੌਣ ਨੂ
ਘੁੱਮਮ੍ਣ-ਘੁੱਮੌਨ ਨੂ ਤਾਂ ਤਾਰ ਰਾਖੀ ਆਏ
ਨੀ ਓਹਨੇ ਬੁਲੇਟ ਤਾਂ ਰਖੇਯਾ
ਪਟਾਕੇ ਪੌਣ ਨੂ, ਓਏ

ਇਕ ਘਰੇ ਫਾਇਐਟ ਪੁਰਾਣੀ ਖਾਡ਼ੀ ਆਏ
ਬਜ਼ੁਰਗਾਂ ਦੀ ਆਖਰੀ ਨਿਸ਼ਾਨੀ ਖਾਡ਼ੀ ਆਏ
ਇਕ ਘਰੇ ਫਾਇਐਟ ਪੁਰਾਣੀ ਖਾਡ਼ੀ ਆਏ
ਬਜ਼ੁਰਗਾਂ ਦੀ ਆਖਰੀ ਨਿਸ਼ਾਨੀ ਖਾਡ਼ੀ ਆਏ
ਕਿਹੰਦਾ ਵੱਡੇ ਬਾਪੂ ਨੇ ਸੀ ਲਯੀ ਸ਼ੌਂਕ ਨਾਲ
ਸੰਗਦਿਲ’ਆ 47 ਪਿੰਡੋਂ ਜਾਂ-ਔਣ ਨੂ
ਘੁੱਮਮ੍ਣ-ਘੁੱਮੌਨ ਨੂ ਤਾਂ ਤਾਰ ਰਾਖੀ ਆਏ
ਬੁਲੇਟ ਤਾਂ ਰਖੇਯਾ ਪਟਾਕੇ ਪੌਣ ਨੂ
ਪਟਾਕੇ ਪੌਣ ਨੂ ਪਟਾਕੇ ਪੌਣ ਨੂ
ਪਟਾਕੇ ਪੌਣ ਨੂ
ਘੁੱਮਮ੍ਣ-ਘੁੱਮੌਨ ਨੂ ਤਾਂ ਤਾਰ ਰਾਖੀ ਆਏ
ਨੀ ਓਹਨੇ ਬੁਲੇਟ ਤਾਂ ਰਖੇਯਾ
ਪਟਾਕੇ ਪੌਣ ਨੂ

Written by:
MUHAMMAD IRFAN

Publisher:
Lyrics © Songtrust Ave

Lyrics powered by Lyric Find

Sunanda Sharma

Sunanda Sharma

View Profile