Singga - Dil Mutiyar Da

ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ
ਹੋ ਬੜੇ ਦਿਲਾਂ ਤੂ ਜੱਚੇ ਮਰਜਾਣਿਆਂ
ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ
ਹੋ ਦਿਲ ਓਹਨਾ ਵਿਚੋਂ ਇੱਕ ਮੁਟਿਆਰ ਦਾ
ਹੋ ਯਾਰੀ ਤੇਰੇ ਨਾਲ ਲਾਉਣੀ ਖੰਡ ਮੇਰੀਏ
ਦੇਖੀ ਦੇ ਨਾ ਜਾਈ ਕੁੜੀਏ ਜਵਾਬ ਵੇ
ਹੋ ਮੇਰੇ ਦਿਲ ਨੂੰ ਤਾਂ ਤੂੰ ਹੀ ਚੰਗਾ ਲਗਦਾ
ਚਾਹ ਚੋਬਰਾਂ ਨਾਲ ਭਰਿਆ ਪੰਜਾਬ ਵੇ
ਰਹਿੰਦੀ ਕੁੜੀਆਂ ਦੇ ਵਿੱਚ ਤੇਰੀ ਚਰਚਾ
ਕਹਿੰਦੇ ਹੋਰਾਂ ਵਾਂਗੂ ਗੇੜੀਆਂ ਨੀ ਮਾਰਦਾ
ਹੋ ਬੜੇ ਦਿਲਾਂ ਤੂ ਜੱਚੇ ਮਰਜਾਣਿਆਂ
ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ
ਹੋ ਦਿਲ ਓਹਨਾ ਵਿਚੋਂ ਇੱਕ ਮੁਟਿਆਰ ਦਾ

ਹੋ ਜਿਨ੍ਹਾਂ ਜਿਨ੍ਹਾਂ ਦ crush ਜੱਟਾਂ ਤੂੰ ਵੇ
ਓਹੋ ਸਾਰੀਆਂ ਨੇ ਜੱਟੀ ਦੀਆਂ fan ਵੇ
ਹੋ ਮੈਂ ਸਾਰੀਆਂ ਨੂੰ ਲੋਟ ਵੇ ਮੈਂ ਕਰ ਲੂ
ਬੋਲ ਇੱਕ ਵਾਰੀ yes ਤੇਰੇ ਕਹਿਣ ਵੇ
ਹੋ ਅੱਖ ਟਿਕੀ ਰਹਿੰਦੀ ਮੇਰੀ ਤੇਰੀ ਅੱਖ ਤੇ
ਕਾਹਤੋਂ ਨਿਗਾਹ ਨਾ ਤੂੰ ਮੇਰੇ ਉੱਤੇ ਮਾਰਦਾ
ਹੋ ਬੜੇ ਦਿਲਾਂ ਤੂ ਜੱਚੇ ਮਰਜਾਣਿਆਂ
ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ
ਹੋ ਦਿਲ ਓਹਨਾ ਵਿਚੋਂ ਇੱਕ ਮੁਟਿਆਰ ਦਾ

ਬੈਂਸ ਬੈਂਸ ਵਰਗੇ ਆ ਤੇਰੇ ਯਾਰ ਵੇ
ਸਾਰੇ witness ਪਾੳਣ ਨੂੰ ਤਿਆਰ ਵੇ
ਜਾ ਕੇ ਕੋਟ ਵਿੱਚ ਮੈਰਿਜ ਕਰਾ ਲਈਏ
ਚੰਡੀਗੜ੍ਹ ਹੋ ਜਈਏ ਫਰਾਰ ਵੇ
ਨਾ ਨਾ ਸਿੰਘਿਆ ਵੇ ਆਹ ਨੀ ਕੰਮ ਕਰਨਾ
ਪਹਿਲਾ ਪੁਛ ਲਈਏ ਪੱਖ ਪਰਿਵਾਰ ਦਾ
ਹੋ ਬੜੇ ਦਿਲਾਂ ਤੂ ਜੱਚੇ ਮਰਜਾਣਿਆਂ
ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ
ਹੋ ਦਿਲ ਓਹਨਾ ਵਿਚੋਂ ਇੱਕ ਮੁਟਿਆਰ ਦਾ
ਜੱਸੀ ਓਏ
ਬੜੇ ਦਿਲਾਂ ਤੂ ਜੱਚੇ ਮਰਜਾਣਿਆਂ
ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ
ਹੋ ਦਿਲ ਓਹਨਾ ਵਿਚੋਂ ਇੱਕ ਮੁਟਿਆਰ ਦਾ

Written by:
Bunty Bains

Publisher:
Lyrics © Royalty Network, Peermusic Publishing

Lyrics powered by Lyric Find

Singga

Singga

View Profile