Akash Goria - Ik Vaari Hor Soch Lea
ਹਾ ਆ ਹਾ ਆ
ਤੈਨੂੰ ਜੁਦਾ ਹੋਣ ਦੀ ਜਲਦੀ ਏ
ਮੇਰੇ ਸੀਨੇ ਵਿਚ ਅੱਗ ਬਲਦੀ ਏ
ਤੈਨੂੰ ਜੁਦਾ ਹੋਣ ਦੀ ਜਲਦੀ ਏ
ਮੇਰੇ ਸੀਨੇ ਵਿਚ ਅੱਗ ਬਲਦੀ ਏ
ਛੱਡ ਕੇ ਦਿਮਾਗ ਵਾਲੇ ਰਾਹ
ਪਾ ਦਿਲ ਉੱਤੇ ਜ਼ੋਰ ਸੋਚ ਲੇ
ਜੇ ਹੁਣ ਯਾਰੀ ਟੁੱਟਗੀ ਤਾਂ ਜੁੜਨੀ ਨਹੀ
ਤੂੰ ਇੱਕ ਵਾਰੀ ਹੋਰ ਸੋਚ ਲੈ
ਜੇ ਹੁਣ ਯਾਰੀ ਟੁੱਟਗੀ ਤਾਂ ਜੁੜਨੀ ਨਹੀ
ਤੂੰ ਇੱਕ ਵਾਰੀ ਹੋਰ ਸੋਚ ਲੈ
ਤੂੰ ਇੱਕ ਵਾਰੀ ਹੋਰ ਸੋਚ ਲੈ
ਓ
ਤੂੰ ਯਾਦ ਕਰ ਤੇਰੇ ਨਾਲ ਕੌਣ ਸੀ
ਜਦੋਂ ਤੂੰ ਕੁਛ ਨੀ ਹੁੰਦਾ ਸੀ
ਤੇਰੇ ਨਾਲ ਖੜੀ ਰਹੀ ਕੱਲੀ ਮੈਂ
ਹਾਏ ਮੈਂ ਮਰਗੀ ਅੰਦਰੋਂ ਸੜਗੀ
ਕਦਰ ਫੇਰ ਵੀ ਕੰਜਰੀ ਜਿਹੀ
ਤਾਂ ਵੀ ਤੈਨੂੰ ਚਾਹਵਾਂ ਕਿੰਨੀ ਝਲੀ ਮੈਂ
ਤੈਨੂੰ ਇੱਕ ਦਿਨ ਮੇਰੀ ਚੰਨ ਵੇ
ਫੇਰ ਪੇ ਜਾਉਗੀ ਲੋੜ ਸੋਚ ਲੈ
ਜੇ ਹੁਣ ਯਾਰੀ ਟੁੱਟਗੀ ਤਾਂ ਜੁੜਨੀ ਨਹੀ
ਤੂੰ ਇੱਕ ਵਾਰੀ ਹੋਰ ਸੋਚ ਲੈ
ਜੇ ਹੁਣ ਯਾਰੀ ਟੁੱਟਗੀ ਤਾਂ ਜੁੜਨੀ ਨਹੀ
ਤੂੰ ਇੱਕ ਵਾਰੀ ਹੋਰ ਸੋਚ ਲੈ
ਤੂ ਇਕ ਵਾਰੀ ਹੋਰ ਸੋਚ ਲੈ
ਸਭ ਕੁਝ ਤੇ ਸੀ ਠੀਕ ਤੇਰੇ ਮੇਰੇ ਵਿਚ
ਸੋਹਣਿਆ ਸਜਣਾ ਵੇ
ਤੂ ਕਿਹਦੀਆ ਅੱਖਾਂ ਚ ਜਾ ਕੇ ਖੋ ਗਿਆ
ਤੈਨੂੰ ਮੈਥੋਂ ਸੋਹਣੀ ਮਿਲਗੀ ਕੋਈ
ਲਗਦਾ ਮੈਨੂੰ ਜਾਨੀ ਵੇ ਤੂੰ
ਜਿਹਦੇ ਪਿਛੇ ਪਾਗਲ ਹੋ ਗਿਆ
ਮੈਂ ਹਥ ਜੋੜਾ ਤੇਰੇ ਜਾਨੀ ਵੇ
ਨਿਸ਼ਾਨੀਆ ਨਾ ਮੋੜ ਸੋਚ ਲੈ
ਜੇ ਹੁਣ ਯਾਰੀ ਟੁੱਟਗੀ ਤਾਂ ਜੁੜਨੀ ਨਹੀ
ਤੂੰ ਇੱਕ ਵਾਰੀ ਹੋਰ ਸੋਚ ਲੈ
ਜੇ ਹੁਣ ਯਾਰੀ ਟੁੱਟਗੀ ਤਾਂ ਜੁੜਨੀ ਨਹੀ
ਤੂ ਇੱਕ ਵਾਰੀ ਹੋਰ ਸੋਚ ਲੈ
ਤੂ ਇੱਕ ਵਾਰੀ ਹੋਰ ਸੋਚ ਲੈ
Written by:
B PRAAK, JAANI
Publisher:
Lyrics © Royalty Network
Lyrics powered by Lyric Find