Gagan Kokri - Jachdi

ਓ ਹੋ ਹੋ ਆ ਹਾ ਹਾ

ਕੁੜੀਆਂ ਦੇ ਵਿਚ
ਇੱਕ ਤੂੰਹੀ ਜੱਚਦੀ
ਸਾਡੀ ਤੇਰੇ ਉੱਤੇ ਅੱਖ ਨੀ
ਤੁ ਵੀ ਥੋੜਾ-ਥੋੜਾ ਤਕ ਨੀ
ਕੁੜੀਆਂ ਦੇ ਵਿਚ
ਇੱਕ ਤੂੰਹੀ ਜੱਚਦੀ
ਸਾਡੀ ਤੇਰੇ ਉੱਤੇ ਅੱਖ ਨੀ
ਤੁ ਵੀ ਥੋੜਾ-ਥੋੜਾ ਤਕ ਨੀ
ਤੈਨੂੰ ਕਰਨਾ propose
ਹਾਏ ਦੇਕੇ red rose
ਤੂ ਏ ਪ੍ਯਾਰ ਵਾਲੀ dose
Baby I Don’t Need No More
Na Na I Don’t Need No More
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ .....(ਤੂੰ ਤੂੰ)
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ

ਓ ਹੋ ਹੋ
ਆ ਹਾ ਹਾ
ਓ ਹੋ ਹੋ
ਆ ਹਾ ਹਾ

ਤੇਰੇ ਨਾਲ ਲਾ ਕੇ (ਓ ਹੋ ਹੋ)
ਤੈਨੂੰ ਅਪਣੀ ਬਣਾ ਕੇ (ਓ ਹੋ ਹੋ)
ਲੈਕੇ ਤੈਨੂੰ ਜਾਣਾ (ਓ ਹੋ ਹੋ)
ਦਿਲ ਚ ਬਿਠਾ ਕੇ (ਓ ਹੋ ਹੋ)
ਤੇਰੇ ਨਾਲ ਲਾ ਕੇ
ਤੈਨੂੰ ਅਪਣੀ ਬਣਾ ਕੇ (ਓ ਹੋ ਹੋ)
ਲੈਕੇ ਤੈਨੂੰ ਜਾਣਾ (ਓ ਹੋ ਹੋ)
ਦਿਲ ਚ ਬਿਠਾ ਕੇ (ਓ ਹੋ ਹੋ)
ਤੈਨੂੰ ਕਰਨਾ propose
ਹਾਏ ਦੇਕੇ red rose
ਤੂ ਏ ਪ੍ਯਾਰ ਵਾਲੀ dose
Baby I Don’t Need No More
Na Na I Don’t Need No More
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ .....(ਤੂੰ ਤੂੰ)
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ

ਓ ਹੋ ਹੋ
ਆ ਹਾ ਹਾ
ਓ ਹੋ ਹੋ
ਆ ਹਾ ਹਾ

Fan ਬਿੱਲੀ ਅੱਖ ਦਾ (ਓ ਹੋ ਹੋ)
ਰਾਹ ਤੇਰੀ ਤਕ ਦਾ (ਓ ਹੋ ਹੋ)
ਕੋਕਰੀ ਦਾ ਜੱਟ ਨੀ (ਓ ਹੋ ਹੋ)
ਬਿਨ ਤੇਰੇ ਰਿਹ ਨਈ ਓ ਸਕਦਾ (ਓ ਹੋ ਹੋ)
Fan ਬਿੱਲੀ ਅੱਖ ਦਾ
ਰਾਹ ਤੇਰੀ ਤਕ ਦਾ (ਓ ਹੋ ਹੋ)
ਕੋਕਰੀ ਦਾ ਜੱਟ ਨੀ (ਓ ਹੋ ਹੋ)
ਬਿਨ ਤੇਰੇ ਰਿਹ ਨਈ ਓ ਸਕਦਾ (ਓ ਹੋ ਹੋ)
ਤੈਨੂੰ ਕਰਨਾ propose
ਹਾਏ ਦੇਕੇ red rose
ਤੂ ਏ ਪ੍ਯਾਰ ਵਾਲੀ dose
Baby I Don’t Need No More
Na Na I Don’t Need No More
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ .....(ਤੂੰ ਤੂੰ)
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ

ਓ ਹੋ ਹੋ
ਆ ਹਾ ਹਾ
ਓ ਹੋ ਹੋ
ਆ ਹਾ ਹਾ
ਓ ਹੋ ਹੋ
ਆ ਹਾ ਹਾ
ਓ ਹੋ ਹੋ
ਆ ਹਾ ਹਾ
ਓ ਹੋ ਹੋ
ਆ ਹਾ ਹਾ
ਓ ਹੋ ਹੋ
ਆ ਹਾ ਹਾ

Written by:
RUSTAM MIRZA

Publisher:
Lyrics © Royalty Network

Lyrics powered by Lyric Find

Gagan Kokri

Gagan Kokri

View Profile