Karamjit Anmol - Kanugo

ਵਾਦ ਘਾਟ ਵੀ ਵੇਚ ਦੇਈ ਦੀ
ਸ਼ਾਮਲਾਟ ਵੀ ਵੇਚ ਦੇਈ ਦੀ
ਜਿਹੜੀ ਥਾ ਤੇ ਲਗਦੀ ਹੋਵੇ
ਲਾਗ ਦਾਟ ਵੀ ਵੇਚ ਦੇਈ ਦੀ
ਵੱਡੇ ਵੱਡੇ ਸਰਦਾਰਾਂ ਤੇ
ਚ੍ਲਦੀ ਸਾਡੀ ਸਰਦਾਰੀ ਆ
ਕਾਹਣੂ kanugo ਦੀ
ਕਾਹਣੂ kanugo ਦੀ ਗੱਲ ਕਰਦਾ
ਪਟਵਾਰੀ ਤਾਂ ਪਟਵਾਰੀ ਏ
ਕਾਹਣੂ kanugo ਦੀ ਗੱਲ ਕਰਦਾ
ਪਟਵਾਰੀ ਤਾਂ ਪਟਵਾਰੀ ਏ

ਪਟਵਾਰੀ ਸਾਬ

ਵਿਗੜੇ ਭਾਈਆ ਭਾਈਆ ਦੀ
ਕੋਯੀ ਸਾਡੇ ਨਾਲ ਕੋਯੀ ਵਿਗੜੇ ਨਾ
ਵਿਗੜੇ ਭਾਈਆ ਭਾਈਆ ਦੀ
ਕੋਯੀ ਸਾਡੇ ਨਾਲ ਕੋਯੀ ਵਿਗੜੇ ਨਾ
ਸਾਨੂ ਪਤਾ ਕਿੰਝ ਥਾ ਕਰਨੀ ਏ
ਜਿੰਦੇ ਦੀ ਕਰਤਾਰੇ ਨਾ
ਸਾਨੂ ਪਤਾ ਕਿੰਝ ਥਾ ਕਰਨੀ ਏ
ਜਿੰਦੇ ਦੀ ਕਰਤਾਰੇ ਨਾ
ਨਾ ਕਿਸੇ ਨਾਲ ਵੈਰ ਏ ਸਾਡਾ
ਨਾ ਕਿਸੇ ਨਾਲ ਯਾਰੀ ਏ
ਨਾ ਕਿਸੇ ਨਾਲ ਵੈਰ ਏ ਸਾਡਾ
ਨਾ ਕਿਸੇ ਨਾਲ ਯਾਰੀ ਏ
ਕਾਹਣੂ kanugo ਦੀ
ਕਾਹਣੂ kanugo ਦੀ ਗੱਲ ਕਰਦਾ
ਪਟਵਾਰੀ ਤਾਂ ਪਟਵਾਰੀ ਏ
ਕਾਹਣੂ kanugo ਦੀ ਗੱਲ ਕਰਦਾ
ਪਟਵਾਰੀ ਤਾਂ ਪਟਵਾਰੀ ਏ
ਪਟਵਾਰੀ ਤਾਂ ਪਟਵਾਰੀ ਏ

ਹਾਏ ਸਾਡੇ ਤੋਂ ਤਾਂ ਡਰ ਲਗਦਾ
ਪੈਲੀ ਚ ਲਗੇ ਟਾਵਰ ਨੂ
ਸਾਡੇ ਤੋਂ ਤਾਂ ਡਰ ਲਗਦਾ
ਪੈਲੀ ਚ ਲਗੇ ਟਾਵਰ ਨੂ
ਸਾਰੀ ਦੁਨਿਯਾ ਜਾਣਦੀ ਏ
ਪਟਵਾਰੀ ਦੀ ਵੀ power ਨੂ
ਹਾਏ ਸਾਰੀ ਦੁਨਿਯਾ ਜਾਣਦੀ ਏ
ਪਟਵਾਰੀ ਦੀ ਵੀ power ਨੂ
ਰਬ ਤੋਂ ਡਰ੍ਦੇ ਆਂ ਪਰ ਕਿ ਕਰੀਏ
ਵੀ ਦੁਨਿਯਾਦਾਰੀ ਏ
ਰਬ ਤੋਂ ਡਰ੍ਦੇ ਆਂ ਪਰ ਕਿ ਕਰੀਏ
ਵੀ ਦੁਨਿਯਾਦਾਰੀ ਏ
ਕਾਹਣੂ kanugo ਦੀ
ਕਾਹਣੂ kanugo ਦੀ ਗੱਲ ਕਰਦਾ
ਪਟਵਾਰੀ ਤਾਂ ਪਟਵਾਰੀ ਏ
ਕਾਹਣੂ kanugo ਦੀ ਗੱਲ ਕਰਦਾ
ਪਟਵਾਰੀ ਤਾਂ ਪਟਵਾਰੀ ਏ

ਨਾ ਹੀ ਅੱਜ ਤਕ ਪੱਲੇਯੋ ਪੀਤੀ
ਨਾ ਹੀ ਪੱਲੇਯੋ ਖਾਦਾ ਏ
ਨਾ ਹੀ ਅੱਜ ਤਕ ਪੱਲੇਯੋ ਪੀਤੀ
ਨਾ ਹੀ ਪੱਲੇਯੋ ਖਾਦਾ ਏ
ਕੁੰਡੀਯਨ ਸਾਰੀਯਾਨ ਜਾਣਦੇ ਆਂ
ਪਿਹਿਰਵਾ ਸਾਡਾ ਸਾਦਾ ਏ
ਕੁੰਡੀਯਨ ਸਾਰੀਯਾਨ ਜਾਣਦੇ ਆਂ
ਪਿਹਿਰਵਾ ਸਾਡਾ ਸਾਦਾ ਏ
ਜਿੰਨਾ ਲੋਕੀ ਕਿਹੰਦੇ ਨੇ
ਇਨੀ ਵੀ ਨੀਤ ਨਾ ਮਾੜੀ ਏ
ਜਿੰਨਾ ਲੋਕੀ ਕਿਹੰਦੇ ਨੇ
ਇਨੀ ਵੀ ਨੀਤ ਨਾ ਮਾੜੀ ਏ
ਕਾਹਣੂ kanugo ਦੀ
ਕਾਹਣੂ kanugo ਦੀ ਗੱਲ ਕਰਦਾ
ਪਟਵਾਰੀ ਤਾਂ ਪਟਵਾਰੀ ਏ
ਕਾਹਣੂ kanugo ਦੀ ਗੱਲ ਕਰਦਾ
ਪਟਵਾਰੀ ਤਾਂ ਪਟਵਾਰੀ ਏ

ਓ ਚਕ ਦੇ ਹੁੰਦਲ
ਹੋ ਪਟਵਾਰੀ ਸਾਬ
ਹੋ ਪਟਵਾਰੀ ਸਾਬ
ਹੋ ਪਟਵਾਰੀ ਸਾਬ

Written by:
GURBINDER MANN, PREET HUNDAL

Publisher:
Lyrics © Royalty Network, Sony/ATV Music Publishing LLC

Lyrics powered by Lyric Find

Karamjit Anmol

View Profile