Geeta Zaildar - Plot

ਸਾਡਾ ਕੁੜਤਾ ਚਾਦਰਾ ਦੇਖਕੇ ਲਾ ਗਯੀ ਗ਼ਲਤ ਅੰਦਾਜ਼ਾ ਤੂ
ਗ਼ਲਤ ਅੰਦਾਜ਼ਾ ਤੂ
ਸਾਨੂ ਦੇਖ ਕ ਕਿੱਤਾ ਕੋਠੀ ਦਾ ਬੰਦ ਦਰਵਾਜ਼ਾ ਤੂ
ਖੇਤਾਂ ਵਿਚ ਰਯੀ ਦਾ ਏ ਮੋਟੋਰਾ ਤੇ ਪਯੀ ਦਾ ਏ
ਖੇਤਾਂ ਵਿਚ ਰਯੀ ਦਾ ਏ ਮੋਟੋਰਾ ਤੇ ਪਯੀ ਦਾ ਏ
ਸਾਨੂ ਫਰਕ ਕੋਈ ਨੀ ਦਿਨ ਰਾਤ ਦਾ
ਸਾਨੂ ਫਰਕ ਕੋਈ ਨੀ ਦਿਨ ਰਾਤ ਦਾ
ਜਦੋਂ ਵਾਡੀਆ ਚ ਚਲਦੀ ਮਸ਼ੀਨ ਗੋਰੀਏ
ਤੂ ਮਾਨ ਕਰਦੀ ਏ ਨਿਕੇ ਜੇ ਪਲਾਟ ਦਾ
ਸਾਡੀ 40 ਕਿੱਲੇ ਰੋਡ ਤੇ ਜ਼ਮੀਨ ਗੋਰੀਏ
ਤੂ ਮਾਨ ਕਰਦੀ ਏ ਨਿਕੇ ਜੇ ਪਲਾਟ ਦਾ
ਸਾਡੀ 40 ਕਿੱਲੇ ਰੋਡ ਤੇ

ਅਸੀ ਬੇਸਹਾਰੇਯਾ ਲਯੀ ਸਡਾ ਬੌਦ ਦੇ
ਖੇਤਾਂ ਵਿਚ ਸਾਂਝੀ ਨਾ ਨੱਕੇ ਮੋੜ ਦੇ
ਪੱਕੇ ਸ਼ਰਧਾਲੂ ਆ ਜੇਔਉਣੇ ਮੋਡ ਦੇ
ਅਸੀ ਬੇਸਹਾਰੇਯਾ ਲਯੀ ਸਡਾ ਬੌਦ ਦੇ
ਖੇਤਾਂ ਵਿਚ ਸਾਂਝੀ ਨਾ ਨੱਕੇ ਮੋੜ ਦੇ
ਪੱਕੇ ਸ਼ਰਧਾਲੂ ਆ ਜੇਔਉਣੇ ਮੋਡ ਦੇ
ਤੂ ਪੰਗੇ ਜੱਟਾਂ ਦੇ ਮੁੰਡੇ ਨਾਲ ਲੈਂਦੀ ਜਾਂ ਕੇ
ਆਹਾ... ਆਹਾ.ਆਹਾ.
ਪੰਗੇ ਜੱਟਾਂ ਦੇ ਮੁੰਡੇ ਨਾਲ ਲੈਂਦੀ ਜਾਂ ਕੇ
ਜਿਵੇ ਇੰਡੀਆ ਨਾ ਫਸਦਾ ਏ ਚੀਨ ਗੋਰੀਏ
ਤੂ ਮਾਨ ਕਰਦੀ ਏ ਨਿਕੇ ਜੇ ਪਲਾਟ ਦਾ
ਸਾਡੀ 40 ਕਿੱਲੇ ਰੋਡ ਤੇ ਜ਼ਮੀਨ ਗੋਰੀਏ
ਤੂ ਮਾਨ ਕਰਦੀ ਏ ਨਿਕੇ ਜੇ ਪਲਾਟ ਦਾ
ਸਾਡੀ 40 ਕਿੱਲੇ ਰੋਡ ਤੇ ਜ਼ਮੀਨ ਗੋਰੀਏ

ਪਾਲੇ ਯਾ ਨੀ ਸੁਪਨਾ Goa ਦੀ beach ਦਾ
Audi ਤਾਂ ਲੈਂਦੇ ਕ੍ਯੂਂ ਕਿ ਸ਼ੌਕ ਜੀਪ ਦਾ
ਦੇਖ ਖੇਤਾਂ ਚ 5911 ਕਿਵੇਂ ਚੀਕ ਦਾ
ਪਾਲੇ ਯਾ ਨੀ ਸੁਪਨਾ Goa ਦੀ beach ਦਾ
Audi ਤਾਂ ਲੈਂਦੇ ਕ੍ਯੂਂ ਕਿ ਸ਼ੌਕ ਜੀਪ ਦਾ
ਦੇਖ ਖੇਤਾਂ ਚ 5911 ਕਿਵੇਂ ਚੀਕ ਦਾ
ਥੋਡੀ backyard ਨੇਬਰ ਆਂ ਨਾ ਲਗਦੀ
ਥੋਡੀ ਬੈਕਯਾਰ੍ਡ ਨੇਬਰ ਆਂ ਨਾ ਲਗਦੀ
ਸਾਡੀ ਭਭੀ ਪਿਛਹੇ ਲਗਦਾ ਰਮੀਨ ਗੋਰੀਏ

ਤੂ ਮਾਨ ਕਰਦੀ ਏ ਨਿਕੇ ਜੇ ਪਲਾਟ ਦਾ
ਸਾਡੀ 40 ਕਿੱਲੇ ਰੋਡ ਤੇ ਜ਼ਮੀਨ ਗੋਰੀਏ

ਫਿਰਨੀ ਤੋਂ ਵੱਜਣ ਸਲ੍ਯੂਟ ਯਾਰਾਂ ਨੂ
ਏਰਿਯਾ ਚ ਹਾਲ ਪੈਂਦੇ ਮੂਟਯਾਰਾਂ ਨੂ
ਪਰ ਸਾਇਰਨ ਚਾਹਿਦੀ ਸੀ ਗਈ ਜ਼ੈਲ੍ਡਰਂ ਨੂ
ਵੱਜਣ ਸਲ੍ਯੂਟ ਫਿਰਨੀ ਤੋਹ ਯਾਰਾਂ ਨੂ
ਏਰਿਯਾ ਚ ਹਾਲ ਪੈਂਦੇ ਮੂਟਯਾਰਾਂ ਨੂ
ਪਰ ਸਾਇਰਨ ਚਾਹਿਦੀ ਸੀ ਗਈ ਜ਼ੈਲ੍ਡਰਂ ਨੂ
ਤੇਰੇ ਬਾਪੂ ਕੋਲੇ ਮਾਇਯਾ ਸਰਕਾਰ ਦੀ
ਆਹਾ ਆਹਾ.ਆਹਾ
ਤੇਰੇ ਡੈਡੀ ਕੋਲੇ ਮਾਇਯਾ ਸਰਕਾਰ ਦੀ
ਜੱਟ ਪੈਸੇ ਪੈਦਾ ਕਰਨੀ ਮਸ਼ੀਨ ਗੋਰੀਏ

ਤੂ ਮਾਨ ਕਰਦੀ ਏ ਨਿਕੇ ਜੇ ਪਲਾਟ ਦਾ
ਸਾਡੀ 40 ਕਿੱਲੇ ਰੋਡ ਤੇ ਜ਼ਮੀਨ ਗੋਰੀਏ
ਤੂ ਮਾਨ ਕਰਦੀ ਏ ਨਿਕੇ ਜੇ ਪਲਾਟ ਦਾ
ਸਾਡੀ 40 ਕਿੱਲੇ ਰੋਡ ਤੇ ਜ਼ਮੀਨ ਗੋਰੀਏ

Written by:
PRABH NEAR, GEETA ZAILDAR

Publisher:
Lyrics © Universal Music Publishing Group

Lyrics powered by Lyric Find

Geeta Zaildar

Geeta Zaildar

View Profile