Shivjot - Gutt Te Naa

ਹੋ ਕਾਹਦੀਯਾ ਨੇ ਤੇਰੇ ਨਾਲ ਲਗੀਯਾ
ਦਿਲ ਨਾਲ ਮਾਰਗੀ ਤੂ ਠਗੀਯਾ
ਘਰੇ ਸਾਡੇ ਬਿੱਲੋ ਜਿਉਣ ਜੋਗੀਏ
ਨੀ ਤੇਰੀਯਾ ਤਾਰੀਫਾ ਹੋਣ ਲਗੀਯਾ
ਜਾਂਦੀ ਵਾਰੀ ਤੈਨੂ ਬਿੱਲੋ ਹੋਰ ਪੁਛਣਾ
ਨੀ ਚੌਥੀ ਵਾਰੀ ਕਰ ਗਯੀ ਕ੍ਯੂਂ ਨਾ
ਹੋ ਗੱਬਰੂ ਨੇ ਗੁੱਟ ਤੇ ਲਿਖਾਇਆ ਮਖਨੇ
ਲਿਖਾਇਆ ਮਖਨੇ ਨੀ ਤੇਰਾ ਨਾ
ਹੋ ਗਯਾ ਖੜਕਾ ਤੁਹਾਡੇ ਪਿੰਡ ਬਲੀਏ
ਨੀ ਵਿਚੇ ਮੇਰਾ ਬੋਲਦਾ ਏ ਨਾ
ਗੱਬਰੂ ਨੇ ਗੁੱਟ ਤੇ ਲਿਖਾਇਆ ਮਖਨੇ
ਲਿਖਾਇਆ ਹਿਕ਼ ਠੋਕ ਤੇਰਾ

The Boss

ਨੀ ਤੇਰੇ ਪਿਛੇ ਠੋਕੇ ਜਿਹਦੇ ਤੰਗ ਕਰਦੇ
ਓ ਰਾਜੀਨਾਮੇ ਮਿੰਟਾਂ ਦੇ ਢੰਗ ਕਰਦੇ
ਹੋ ਕਰਦੇ ਤੂ ਹਨ ਗੱਲ ਮੰਨ ਦਿਲ ਦੀ
ਨੀ ਟਾਇਮ ਲੈ ਲਾ ਭਾਵੇ ਸੰਗ ਸੰਗ ਕਰਦੇ
ਨੀ ਲੋਰ ਤੇਰੀ ਕਮਲੇ ਨੂ ਚੜਦੀ ਹੀ ਜਾਵੇ
ਨੀ ਤੇਰੇ ਤੇ ਗਰਾਰੀ ਮੇਰੀ ਆੜ ਦੀ ਹੀ ਜਾਵੇ
ਤੂ ਹੀ ਤੂ ਹੈ ਜੱਟ ਦੀ ਪਸੰਦ ਬਲੀਏ
ਲੈ family ਵੀ ਹੋਗੀ ਰਜ਼ਾਮੰਦ ਬਲੀਏ
ਹੁਣ ਰੋਮੀਓ ਦੀ ਜੂਲਿਏਟ ਕਦੋਂ ਮੰਨੂਗੀ
ਨੀ ਪੁਛਦੇ ਆ ਦੱਸ ਕਿ ਕਰਾਂ
ਹੋ ਗੱਬਰੂ ਨੇ ਗੁੱਟ ਤੇ ਲਿਖਾਇਆ ਮਖਨੇ
ਲਿਖਾਇਆ ਮਖਨੇ ਨੀ ਤੇਰਾ ਨਾ
ਹੋ ਗਯਾ ਖੜਕਾ ਤੁਹਾਡੇ ਪਿੰਡ ਬਲੀਏ
ਨੀ ਵਿਚੇ ਮੇਰਾ ਬੋਲਦਾ ਏ ਨਾ

ਲੈ ਸ਼ੀਸ਼ਾ ਕਿ ਬਿਯਾਨ ਕਰੂ feature ਤੇਰੇ
ਨੀ ਦਿਲ ਤੇ print ਹੋਏ ਪਏ ਜੋ ਮੇਰੇ
ਤੂ ਮੇਰੀਯਾ ਅਖਾਂ ਤੋ ਪੁਛ ਕਿੰਨੀ ਸੋਹਣੀ ਏ
ਗੋਰੇ ਰੰਗ ਦੀ ਤਾਰੀਫ ਕੋਯੀ ਕਰੇ ਨਾ ਕਰੇ
ਜਦੋ ਗੱਲ ਤੇਰੇ ਸਾਕ ਦੀ ਚਲਾਯੀ ਹੋਣੀ ਏ
ਨੀ ਯਾਦ ਤੈਨੂ ਓਹਦੋ ਮੇਰੀ ਆਯੀ ਹੋਣੀ ਏ
ਹੋ ਤੇਰੀ ਵੀ ਤਾਂ ਨੀਂਦ ਚੋਰੀ ਹੋਯੀ ਲਗਦੀ
ਤੂ ਵੀ ਮੈਨੂ ਪਾਗਲ ਜਿਹੀ ਹੋਯੀ ਲਗਦੀ
ਓ ਮਨਜਾ ਮੈਂ ਅਖਰਾਂ ਦਾ ਕਿ ਕਰੂੰਗਾ
ਨੀ ਮੇਰੇ ਬਡੇ ਯਾਰਾ ਦੇ ਚਾਅ
ਹੋ ਗੱਬਰੂ ਨੇ ਗੁੱਟ ਤੇ ਲਿਖਾਇਆ ਮਖਨੇ
ਲਿਖਾਇਆ ਮਖਨੇ ਨੀ ਤੇਰਾ ਨਾ
ਹੋ ਗਯਾ ਖੜਕਾ ਤੁਹਾਡੇ ਪਿੰਡ ਬਲੀਏ
ਨੀ ਵਿਚੇ ਮੇਰਾ ਬੋਲਦਾ ਏ ਨਾ

ਦੇਵਦਾਸ ਵਾਂਗੂ ਮਾਤਮ ਮਨਾਏ ਨੀ ਜਾਣੇ
ਓ ਪਾਰੋ ਪਿਛੇ ਪੇਗ ਮੇਤੋਂ ਲਾਏ ਨੀ ਜਾਣੇ
ਓ ਹੋਗੀ ਜੇ ਬਗਾਨੀ ਸਾਨੂ ਨਾ ਕਰਕੇ
ਨੀ sad sad ਗਾਣੇ ਵੀ ਬਣਾਏ ਨੀ ਜਾਣੇ
ਮਿਤਰਾਂ ਦੀ ਗੱਲ ਬਾਤ ਹੋਰ ਬਲੀਏ
ਨੀ ਇਹਨੇ ਵੀ ਨੀ ਦਿਲੋਂ ਕਮਜ਼ੋਰ ਬਲੀਏ
ਹੋ ਸਾਨੂ ਵੀ ਬਥੇਰੀਯਾ ਨੀ ਚਾਹੁਣ ਵਾਲੀਯਾ
ਸ਼ਿਵਜੋਤ ਸ਼ਿਵਜੋਤ ਕਿਹ ਬੁਲਾਉਣ ਵਾਲੀਯਾ
ਹੋ ਕਿੰਨੀਯਾ ਹੀ ਕੁੜੀਯਾਂ ਦਾ ਦਿਲ ਬਲੀਏ
ਨੀ ਕਦਮਾ ਚ ਤੇਰੇ ਚੋ ਧਰਾ
ਹੋ ਗੱਬਰੂ ਨੇ ਗੁੱਟ ਤੇ ਲਿਖਾਇਆ ਮਖਨੇ
ਲਿਖਾਇਆ ਮਖਨੇ ਨੀ ਤੇਰਾ ਨਾ
ਹੋ ਗਯਾ ਖੜਕਾ ਤੁਹਾਡੇ ਪਿੰਡ ਬਲੀਏ
ਨੀ ਵਿਚੇ ਮੇਰਾ ਬੋਲਦਾ ਏ ਨਾ

Written by:
Shivjot

Publisher:
Lyrics © Sony/ATV Music Publishing LLC, Royalty Network

Lyrics powered by Lyric Find

Shivjot

Shivjot

View Profile