Kamal Khan - Oh Kitthe

ਹੂ ਹੂ ਹੂ
ਹਾਂ ਹਾਂ ਹਾਂ
ਆ ਆ ਆ ਆ ਆ ਆ

ਮੈਂ ਕਿਹਾ ਮੇਰਾ ਦਿਲ ਸਚਾ
ਓ ਕਿਹੰਦੇ ਤੇਰਾ ਘਰ ਕਚਾ
ਮੈਂ ਕਿਹਾ ਮੇਰਾ ਦਿਲ ਸਚਾ
ਓ ਕਿਹੰਦੇ ਤੇਰਾ ਘਰ ਕਚਾ
ਓ ਤਾਂ ਵੱਡਿਯਾ ਤੋਂ ਵੱਡੇ
ਹੋ ਰਿਹਿੰਦੇ ਹੀਰੇ ਸੋਨੇ ਜਿਥੇ
ਤੂ ਆਪਣੀ ਔਕਾਤ ਵਿਚ ਰਹਿ ਦਿਲਾਂ
ਓ ਕਿਥੇ ਤੂ ਕਿਥੇ
ਹਾ..
ਤੂ ਆਪਣੀ ਔਕਾਤ ਵਿਚ ਰਹਿ ਦਿਲਾਂ
ਓ ਕਿਥੇ ਤੂ ਕਿਥੇ
ਮੈਂ ਕਿਹਾ ਮੇਰਾ ਦਿਲ ਸਚਾ
ਓ ਕਿਹੰਦੇ ਤੇਰਾ ਘਰ ਕਚਾ
ਮੈਂ ਕਿਹਾ ਮੇਰਾ ਦਿਲ ਸਚਾ
ਓ ਕਿਹੰਦੇ ਤੇਰਾ ਘਰ ਕਚਾ

ਓ ਜਿਹੜੇ ਰਾਹਾਂ ਉੱਤੇ ਚੱਲੇ ਪੈਰ ਕਿਦਾ ਪਾਵੇਗਾ
ਤੂ ਕੱਲਾ ਕਿਹਰਾ ਪਥਰਾਂ ਦੇ ਸ਼ਹਿਰ ਕਿਦਾ ਜਾਵੇਗਾ
ਤੂ ਕੱਲਾ ਕਿਹਰਾ ਪਥਰਾਂ ਦੇ ਸ਼ਹਿਰ ਕਿਦਾ ਜਾਵੇਗਾ
ਓ ਤਾ ਹੁੱਸਨਾ ਦੇ ਮਾਲਿਕ
ਤੂ ਤਾਂ ਖੜ’ਦਾ ਨਾ ਕੀਤੇ
ਤੂ ਆਪਣੀ ਔਕਾਤ ਵਿਚ ਰਹਿ ਦਿਲਾਂ
ਓ ਕਿਥੇ ਤੂ ਕਿਥੇ
ਮੈਂ ਕਿਹਾ ਮੇਰਾ ਦਿਲ ਸਚਾ
ਓ ਕਿਹੰਦੇ ਤੇਰਾ ਘਰ ਕਚਾ

ਓ ਚੁੱਕੇ ਨਾਯੋ ਜਾਂਦੇ ਮੈਂ ਕ੍ਯਾ
ਜੋ ਨਜ਼ਰਾਂ ਚੋਂ ਗਿਰਦੇ ਆ
ਓ ਕਿਹੰਦੇ ਤੇਰੇ ਜਿਹੇ ਜਾਨੀ
ਲਖਾਂ ਤੁਰੇ ਫਿਰਦੇ ਆ
ਓ ਕਿਹੰਦੇ ਤੇਰੇ ਜਿਹੇ ਜਾਨੀ
ਲਖਾਂ ਤੁਰੇ ਫਿਰਦੇ ਆ
ਓ ਕਹਿੰਦੇ ਜਜ਼ਬਾਤੀ ਨਾ ਹੋ
ਐਂਵੇ ਜ਼ਿੰਦਗੀ ਨਾ ਬੀਤੇ
ਤੂ ਆਪਣੀ ਔਕਾਤ ਵਿਚ ਰਹਿ ਦਿਲਾਂ
ਓ ਕਿਥੇ ਤੂ ਕਿਥੇ
ਹਾ..
ਤੂ ਆਪਣੀ ਔਕਾਤ ਵਿਚ ਰਹਿ ਦਿਲਾਂ
ਓ ਕਿਥੇ ਤੂ ਕਿਥੇ
ਮੈਂ ਕਿਹਾ ਮੇਰਾ ਦਿਲ ਸਚਾ
ਓ ਕਿਹੰਦੇ ਤੇਰਾ ਘਰ ਕਚਾ
ਮੈਂ ਕਿਹਾ ਮੇਰਾ ਦਿਲ ਸਚਾ
ਓ ਕਿਹੰਦੇ ਤੇਰਾ ਘਰ ਕਚਾ

Written by:
Jaani

Publisher:
Lyrics © Sony/ATV Music Publishing LLC

Lyrics powered by Lyric Find

Kamal Khan

Kamal Khan

View Profile