Kamal Raja and F1rstman - Bomb Bomb
ਬੰਬ ਬੰਬ ਬੰਬ ਬੰਬ
ਜਿਵੇਂ ਤੂ ਹਿਲਾਏ ਜਿਵੇਂ ਤੂ ਹਿਲਾਏ
ਲੱਕ ਤੇਰਾ ਬੰਬ ਬੰਬ ਬੰਬ ਬੰਬ
ਜਿਵੇਂ ਤੂ ਹਿਲਾਏ ਜਿਵੇਂ ਤੂ ਹਿਲਾਏ
Hey girl standing over there
ਲੱਗੇ hot ਤੇਰਾ ਲੱਕ ਜ਼ਰਾ ਨਚ non stop
Don't stop oh girl put it right there
Make it hot make it pop till you drop
ਨੇੜੇ ਆ ਕ ਨੱਚ now
Baby take your top down
ਲੱਗੇ ਗਰਮੀ temperature getting hot now
ਲੱਗਦੀ ਆ bomb bomb ਸਮਝੀ ਨਾ wrong wrong
Baby ਗੱਲ ਚੱਕ ਤੇਰੇ ਲੱਕ ਥੋੜਾ down down.
Body ਤਾ ਹੈਗੀ feeling ਵੀ ਹੈਗੀ
So we gonna pick the whole damn roof down
ਜਾਣਦੀ ਏ wrong wrong ਜਾਣਦੀ ਏ down down
Baby ਜਿਵੇ ਕਰਦੀ drop ਕਰੇ no one
Now make it drop bomb bomb
Now make it drop bomb bomb
Now make it drop bomb bomb
ਜਿਵੇਂ ਤੂ ਹਿਲਾਏ ਜਿਵੇਂ ਤੂ ਹਿਲਾਏ
ਲੱਕ ਤੇਰਾ ਬੰਬ ਬੰਬ ਹੁਸ੍ਨ ਨਾ ਕਮ ਕਮ
ਜਿਵੇਂ ਤੂ ਹਿਲਾਏ ਲੱਕ ਤੇਰਾ ਬੰਬ ਬੰਬ
ਮਿਲੰਦੀ ਨੈਨਾ ਤੈਨੂ ਏ ਕਿਹਨਾ
Private ਆਕੇ ਮਿਲ ਕੋਯੀ private message ਮੈਂ ਦੇਣਾ
ਲੱਕ ਤੇਰਾ ਬੰਬ ਬੰਬ ਹੁਸ੍ਨ ਨਾ ਕਮ ਕਮ
ਜਿਵੇਂ ਤੂ ਹਿਲਾਏ ਲੱਕ ਤੇਰਾ ਬੰਬ ਬੰਬ
ਮਿਲੰਦੀ ਨੈਨਾ ਤੈਨੂ ਏ ਕਿਹਨਾ
Private ਆਕੇ ਮਿਲ ਕੋਯੀ private message ਮੈਂ ਦੇਣਾ
ਕਿ scene ਹੈ
ਦੱਸ ਕਿ ਤੂ ਚਾਹੁੰਦੀ ਮੇਨੂ ਯਾ ਐਵੇਂ ਹੀ ਹੈ
ਬੱਸ ਜਲੰਦੀ ਮੇਨੂ ਯਾ scene ਏ
ਪਿਛੇ ਪਿਛੇ ਆਂਡੀ ਏ ਤੂ
Now make it drop drop make it drop drop
Its fabulous
ਕਿਥੇ ਚੱਲੀ ਦਿਲ ਲੈਕੇ ਕਰਲੇ ambulance
ਤੈਨੂ ਨਾਲ ਮੈਂ ਲੈਜਾ Los Angeles
ਮੈਂ ਕਿਹਾ ਲੱਕ ਨੂ ਘੁਮਾਏ
So dangerous so scandalous so devious.
Hey girl standing over there
ਲੱਗੇ hot ਤੇਰਾ ਲੱਕ ਜ਼ਰਾ ਨਚ non stop
Don't stop oh girl put it right there
Make it hot make it pop till you drop
ਨੇੜੇ ਆ ਕ ਨੱਚ now
Baby take your top down
ਲੱਗੇ ਗਰਮੀ temperature getting hot now
ਲੱਗਦੀ ਆ bomb bomb ਸਮਝੀ ਨਾ wrong wrong
Baby ਗੱਲ ਚੱਕ ਤੇਰੇ ਲੱਕ ਥੋੜਾ down down
ਹਾਂ ਮੁਝੇ ਪਤਾ ਹੈ ਘਰ ਬੋਲ ਕੇ ਕਿਯਾ ਆਯੀ ਹੈ
ਤੂ ਮੇਨੂ ਕਰਦੀ ਹੈ like ਘਬਰਾ ਈ ਹੈ
ਉਪਰ ਸੇ ਬਡੀ ਬੇਮਿਸਾਲ ਕੜਯੀ ਹੈ
ਬੈਜਾ ਹੁਣ ਐਥੇ ਓਹਦੇ ਨਾਲ ਮੇਰਾ ਬਈ ਹੈ ਰਾਜਾ
ਤੂ ਮੇਨੂ ਲਗਦੀ ਹੈ mad ਹਸੀਨਾ
ਤੂ ਲੱਗੇ ਹੋਤ girl ਆਯਾ ਪਸੀਨਾ
ਹੈਇਗੀ desi ਪਰ ਲਗੇ Latina
Bad boy ਛਡ ਮੈਂ ਤੇ ਪੂਰਾ ਕਮੀਨਾ
Drop ਬੰਬ ਬੰਬ
ਪੂਰਾ ਕਮੀਨਾ ਪੂਰਾ ਕਮੀਨਾ
Drop ਬੰਬ ਬੰਬ
ਜਿਵੇਂ ਤੂ ਹਿਲਾਏ
ਜਿਵੇਂ ਤੂ ਹਿਲਾਏ
ਲੱਕ ਤੇਰਾ bang bang
Traffic ਹੁੰਦੀ ਜਾਮ ਜਾਮ
ਜਿਵੇਂ ਤੂ ਹਿਲਾਏ
ਕਰਦੀ ਏ bang bang ਕਰਾ romance ਮੈਂ
ਤੇਰੇ ਨਾਲ dance ਮੈਂ
ਸਚੀ ਕਿਹੰਦਾ ਮੇਨੂ ਲਗਦੀ Beyonce
ਲੱਕ ਤੇਰਾ ਬੰਬ ਬੰਬ
ਹੁਸ੍ਨ ਨਾ ਕਮ ਕਮ
ਜਿਵੇਂ ਤੂ ਹਿਲਾਏ ਲੱਕ ਤੇਰਾ ਬੰਬ ਬੰਬ
ਮਿਲੰਦੀ ਨੈਨਾ ਤੈਨੂ ਏ ਕਿਹਨਾ
Private ਆਕੇ ਮਿਲ ਕੋਯੀ private message ਮੈਂ ਦੇਣਾ
ਬੰਬ ਬੰਬ ਬੰਬ ਬੰਬ
ਜਿਵੇਂ ਤੂ ਹਿਲਾਏ ਜਿਵੇਂ ਤੂ ਹਿਲਾਏ
ਲੱਕ ਤੇਰਾ ਬੰਬ ਬੰਬ ਬੰਬ ਬੰਬ ਬੰਬ ਬੰਬ
ਜਿਵੇਂ ਤੂ ਹਿਲਾਏ ਜਿਵੇਂ ਤੂ ਹਿਲਾਏ
ਲੱਕ ਤੇਰਾ ਬੰਬ ਬੰਬ
Written by:
HASSAN R SYED, KAMAL RAJA
Publisher:
Lyrics © Downtown Music Publishing, Peermusic Publishing, Cloud9
Lyrics powered by Lyric Find