Gagan Kokri - Blessings Of Rabb

ਮਿੱਟੀ ਨਾਲ ਮਿੱਟੀ ਹੋ ਕਮਾਈਆਂ ਕਿੱਤੀਆਂ
ਬੜੇ ਔਖੇ ਹੋ ਹੋ ਕੇ ਪੜ੍ਹਾਈਆਂ ਕਿੱਤੀਆਂ
ਮਿੱਟੀ ਨਾਲ ਮਿੱਟੀ ਹੋ ਕਮਾਈਆਂ ਕਿੱਤੀਆਂ
ਬੜੇ ਔਖੇ ਹੋ ਹੋ ਕੇ ਪੜ੍ਹਾਈਆਂ ਕਿੱਤੀਆਂ
ਮਿੱਟੀ ਨਾਲ ਮਿੱਟੀ ਹੋ ਕਮਾਈਆਂ ਕਿੱਤੀਆਂ
ਬੜੇ ਔਖੇ ਹੋ ਹੋ ਕੇ ਪੜ੍ਹਾਈਆਂ ਕਿੱਤੀਆਂ
ਮਿੱਟੀ ਨਾਲ ਮਿੱਟੀ ਹੋ ਕਮਾਈਆਂ ਕਿੱਤੀਆਂ
ਬੜੇ ਔਖੇ ਹੋ ਹੋ ਕੇ ਪੜ੍ਹਾਈਆਂ ਕਿੱਤੀਆਂ
ਛੱਡੀਆਂ ਸੀ ਮੈਂ ਵੀ ਡੋਰਾਂ ਉੱਸ ਰੱਬ ਤੇ
ਓ ਛੱਡੀਆਂ ਸੀ ਮੈਂ ਵੀ ਡੋਰਾਂ ਉੱਸ ਰੱਬ ਤੇ
ਜਿਹੜਾ ਚੋਗ ਸਾਰੇ ਜਗ ਲਯੀ ਖਿਲਾਰਦਾ
ਬੰਦਾ ਵੀ ਜੇ ਸਿੱਧਾ ਰਿਹੰਦਾ ਰੱਬ ਨਾਲ ਜੀ
ਰੱਬ ਵੀ ਤਾਂ ਗੁੱਡੀ ਅੰਬਰਾਂ ਤੇ ਚਾੜ੍ਹ ਦਾ
ਬੰਦਾ ਵੀ ਜੇ ਸਿੱਧਾ ਰਿਹੰਦਾ ਰੱਬ ਨਾਲ ਜੀ
ਰੱਬ ਵੀ ਤਾਂ ਗੁੱਡੀ ਅੰਬਰਾਂ ਤੇ ਚਾੜ੍ਹ ਦਾ

ਹੋ ਲੋਕਾਂ ਦਿਆਂ Bullet ਆਂ ਨੂ ਦੇਖ ਚਾਹ ਸੀ
ਪੂਰੇ ਕੀਤੇ ਸਾਡੇ ਕੋਲੇ cycle ਪੁਰਾਣਾ ਸੀ
ਕਈਆਂ ਨੇ ਤਾਂ ਪੱਠੇ ਵੀ ਸੀ car ਆਂ ਵਿਚ ਔਂਦੇ
ਸਾਡਾ cycle ਦੇ ਉੱਤੇ ਸ਼ਿਅਰ ਜਾਣਾ ਸੀ
ਹਾਂ ਕਈਆਂ ਨੇ ਤਾਂ ਪੱਠੇ ਵੀ ਸੀ car ਆਂ ਵਿਚ ਔਂਦੇ
ਸਾਡਾ cycle ਦੇ ਉੱਤੇ ਸ਼ਿਅਰ ਜਾਣਾ ਸੀ
ਹੋ Bullet ਆਂ ਦੀ ਗਲ ਛੱਡ ਉੱਸ ਰੱਬ ਨੇ
ਹੋ Bullet ਆਂ ਦੀ ਗਲ ਛੱਡ ਉੱਸ ਰੱਬ ਨੇ
ਜਹਾਜ ‘ਚ ਬਿਠਾ ਕੇ ਗੋਰੇਆਂ ਚ ਵਾੜਤਾ
ਬੰਦਾ ਵੀ ਜੇ ਸਿੱਧਾ ਰਿਹੰਦਾ ਰੱਬ ਨਾਲ ਜੀ
ਰੱਬ ਵੀ ਤਾਂ ਗੁੱਡੀ ਅੰਬਰਾਂ ਤੇ ਚਾੜ੍ਹ ਦਾ
ਬੰਦਾ ਵੀ ਜੇ ਸਿੱਧਾ ਰਿਹੰਦਾ ਰੱਬ ਨਾਲ ਜੀ
ਰੱਬ ਵੀ ਤਾਂ ਗੁੱਡੀ ਅੰਬਰਾਂ ਤੇ ਚਾੜ੍ਹ ਦਾ

ਓ ਕਦੇ ਅੰਡਿਯਨ ਗਵਾੰਡਿਯਾ ਦੇ ਕਾਰ੍ਡ ਸਿਗੇ ਔਂਦੇ
ਸਾਡੇ ਨਾ ਗਰੀਬਾਂ ਦੇ ਕੋਈ ਵੜ ਦਾ
ਮਾੜੇ ਲੀਡੇ ਪਾਕੇ ਕੀਤੇ ਵਿਆਹ ‘ਚ ਨਾ ਆਜੇ
ਇਸ ਗੱਲੋਂ ਜਗ ਰਿਹਾ ਡਰਦਾ
ਮਾੜੇ ਲੀਡੇ ਪਾਕੇ ਕੀਤੇ ਵਿਆਹ ‘ਚ ਨਾ ਆਜੇ
ਇਸ ਗੱਲੋਂ ਜਗ ਰਿਹਾ ਡਰਦਾ
ਓ ਹੁਣ ਸਾਰਾ ਪਿੰਡ ਅੱਬੀ-ਅੱਬੀ ਆਖ ਦਾ
ਹੁਣ ਸਾਰਾ ਪਿੰਡ ਅੱਬੀ ਬਈ ਆਖ ਦਾ
ਫਤਿਹਗੜਿਆ ਨਾ ਗੱਲਾਂ ਮੰਨ ‘ਚੋ ਵਿਸਾਰ੍ਦਾ
ਬੰਦਾ ਵੀ ਜੇ ਸਿੱਧਾ ਰਿਹੰਦਾ ਰੱਬ ਨਾਲ ਜੀ
ਰੱਬ ਵੀ ਤਾਂ ਗੁੱਡੀ ਅੰਬਰਾਂ ਤੇ ਚਾੜ੍ਹ ਦਾ
ਬੰਦਾ ਵੀ ਜੇ ਸਿੱਧਾ ਰਿਹੰਦਾ ਰੱਬ ਨਾਲ ਜੀ
ਰੱਬ ਵੀ ਤਾਂ ਗੁੱਡੀ ਅੰਬਰਾਂ ਤੇ ਚਾੜ੍ਹ ਦਾ

ਹੋ ਸੋਚਦਾ ਹੁੰਦਾ ਸੀ ਘੁਮਾ ਜੱਮੂ-ਕਸ਼ਮੀਰ
ਪੈਸੇ ਨੇ ਮੁਕਾ ਤੇ ਸਾਰੇ ਚਾਹ ਸੀ
ਹੋ ਗੌਣ ਤੇ ਵਜੌਂਣ ਵਾਲੀ M.A ਸੀਗੀ ਕਰਨੀ
ਪੈਸੇ ਬਾਜਓਂ ਬੰਦ ਹੋਏ ਰਾਹ ਸੀ
ਹੋ ਗੌਣ ਤੇ ਵਜੌਂਣ ਵਾਲੀ M.A ਸੀਗੀ ਕਰਨੀ
ਪੈਸੇ ਬਾਜਓਂ ਬੰਦ ਹੋਏ ਰਾਹ ਸੀ
ਹੋ ਆਖਦੇ ਸੀ ਕੋਕਰੀ ਨੂ ਗਾਓਣਾ ਨਯੋ ਔਂਦਾ
ਹੋ ਆਖਦੇ ਸੀ ਕੋਕਰੀ ਨੂ ਗਾਓਣਾ ਨਯੋ ਔਂਦਾ
ਦੇਖ ਲਓ ਸ੍ਟੇਜ’ਆਂ ਉੱਤੇ ਮੱਲਾਂ ਮਾਰਦਾ
ਬੰਦਾ ਵੀ ਜੇ ਸਿੱਧਾ ਰਿਹੰਦਾ ਰੱਬ ਨਾਲ ਜੀ
ਰੱਬ ਵੀ ਤਾਂ ਗੁੱਡੀ ਅੰਬਰਾਂ ਤੇ ਚਾੜ੍ਹ ਦਾ
ਬੰਦਾ ਵੀ ਜੇ ਸਿੱਧਾ ਰਿਹੰਦਾ ਰੱਬ ਨਾਲ ਜੀ
ਰੱਬ ਵੀ ਤਾਂ ਗੁੱਡੀ ਅੰਬਰਾਂ ਤੇ ਚਾੜ੍ਹ ਦਾ

Written by:
LADDI GILL, ABBI FATEHGARHIA

Publisher:
Lyrics © Universal Music Publishing Group

Lyrics powered by Lyric Find

Gagan Kokri

Gagan Kokri

View Profile
Blessings of Rabb - Single Blessings of Rabb - Single