Gagan Kokri - Geetiyan

ਜੇ vote ਆਂ ਵਿਚ ਖਡ਼ਾ ਬਣ ਜਾਂਵਾਂ ਮੰਤਰੀ
ਕੱਠ ਕਰਾਂ ਬਣ ਜਾਵੇ ਨਵੀ country
ਜੇ vote ਆਂ ਵਿਚ ਖਡ਼ਾ ਬਣ ਜਾਂਵਾਂ ਮੰਤਰੀ
ਕੱਠ ਕਰਾਂ ਬਣ ਜਾਵੇ ਨਵੀ country
ਏਕ ਫੋਨ ਉੱਤੇ ਦੁਨੀਆਂ ਘੁਮਾ ਸਕਦੈ
ਫਿਟ ਕਿੱਤੇ ਹੋਏ ਪੂਰੇ ਹੀ ਜੁਗਡ ਜੱਟ ਨੇ
ਕਿੱਤੇ ਹੋਏ ਪੂਰੇ ਹੀ ਜੁਗਡ ਜੱਟ ਨੇ
ਇੰਨੀਆਂ ਤੇ ਗੀਟੀਆਂ ਨੀ ਜੋੜ ਹੁੰਦੀਆਂ
ਜਿੰਨੇ ਜੋੜੇ ਹੋਏ ਆ ਬਿੱਲੋ ਯਾਰ ਜੱਟ ਨੇ
ਇੰਨੀਆਂ ਤੇ ਗੀਟੀਆਂ ਨੀ ਜੋੜ ਹੁੰਦੀਆਂ
ਜਿੰਨੇ ਜੋੜੇ ਹੋਏ ਆ ਬਿੱਲੋ ਯਾਰ ਜੱਟ ਨੇ
ਜਿੰਨੇ ਜੋੜੇ ਹੋਏ ਆ ਬਿੱਲੋ
ਯਾਰ ਜੱਟ ਨੇ, ਯਾਰ ਜੱਟ ਨੇ
ਬਿੱਲੋ ਯਾਰ ਜੱਟ ਨੇ, ਯਾਰ ਜੱਟ ਨੇ

ਆਲਤੂ ਚ ਫਾਲਤੂ ਦੇ ਟੋਲੇ ਨੀ ਰਖੇ
ਮਿੱਤਰਾਂ ਨੇ ਮਿੱਤਰਾਂ ਤੋ ਓਲੇ ਨੀ ਰਖੇ
ਜਚਗੀ ਏ ਜੱਟ ਨੂ ਤੂ ਗਲ ਹੋਰ ਆ
ਟਾਰਗੇਟ ਆਂ ਵਿਚ ਮੈਂ ਪਟੋਲੇ ਨੀ ਰਖੇ
ਟਾਰਗੇਟ ਆਂ ਵਿਚ ਮੈਂ ਪਟੋਲੇ ਨੀ ਰਖੇ
ਹੋ ਫਾਲਤੂ ਚ ਫਾਲਤੂ ਦੇ ਟੋਲੇ ਨੀ ਰਖੇ
ਮਿੱਤਰਾਂ ਨੇ ਮਿੱਤਰਾਂ ਤੋ ਓਲੇ ਨੀ ਰਖੇ
ਜਚਗੀ ਏ ਜੱਟ ਨੂ ਤੂ ਗਲ ਹੋਰ ਆ
ਟਾਰਗੇਟ ਆਂ ਵਿਚ ਮੈਂ ਪਟੋਲੇ ਨੀ ਰਖੇ
ਲਾਕੇ ਦਿਲ ਕਿੱਤੇ ਨਾ step back ਆ
ਰਖੇ ਆ ਅਸੂਲ ਬੜੇ hard ਜੱਟ ਨੇ
ਰਖੇ ਆ ਅਸੂਲ ਬੜੇ
ਇੰਨੀਆਂ ਤੇ ਗੀਟੀਆਂ ਨੀ ਜੋੜ ਹੁੰਦੀਆਂ
ਜਿੰਨੇ ਜੋੜੇ ਹੋਏ ਆ ਬਿੱਲੋ ਯਾਰ ਜੱਟ ਨੇ
ਇੰਨੀਆਂ ਤੇ ਗੀਟੀਆਂ ਨੀ ਜੋੜ ਹੁੰਦੀਆਂ
ਜਿੰਨੇ ਜੋੜੇ ਹੋਏ ਆ ਬਿੱਲੋ ਯਾਰ ਜੱਟ ਨੇ
ਜਿੰਨੇ ਜੋੜੇ ਹੋਏ ਆ ਬਿੱਲੋ
ਯਾਰ ਜੱਟ ਨੇ, ਯਾਰ ਜੱਟ ਨੇ
ਬਿੱਲੋ ਯਾਰ ਜੱਟ ਨੇ, ਯਾਰ ਜੱਟ ਨੇ

ਬਹੋਤ ਸੰਧੂਆਂ ਦੇ ਪਿੰਡ ਕੋਕਰੀ ਏ ਜੱਟ ਦਾ
ਤਾਜ ਅਣਖਾ ਦਾ ਸਾਡਿਆਂ ਸਿਰਾਂ ਤੇ ਫੱਬਦਾ
ਗੁੱਪੀ ਢਿੱਲੋਂ ਗੱਲਾ ਕੱਚੀਆਂ ਨਾ ਕਰਦਾ
ਦੇਖ ਅੰਬਰਾਂ ਦੇ ਕੋਕੇ ਕਿੱਦਾਂ ਜੱਟ ਜੜ ਦਾ
ਬਹੋਤ ਸੰਧੂਆਂ ਦੇ ਪਿੰਡ ਕੋਕਰੀ ਏ ਜੱਟ ਦਾ
ਤਾਜ ਅਣਖਾ ਦਾ ਸਾਡਿਆਂ ਸਿਰਾਂ ਤੇ ਫੱਬਦਾ
ਗੁੱਪੀ ਢਿੱਲੋਂ ਗੱਲਾ ਕੱਚੀਆਂ ਨਾ ਕਰਦਾ
ਅੰਬਰਾਂ ਦੇ ਕੋਕੇ ਕਿੱਦਾਂ ਜੱਟ ਜੜ ਦਾ
ਹੋ ਬੰਦਿਆਂ ਨੀ ਥਾ ਥਾਂ ਤੇ ਦਿਲ ਜੱਟ ਨੇ
ਕਰਲੇ ਤੂ check ਨੀ ਰੇਕਾਰ੍ਡ ਜੱਟ ਦੇ
ਕਰਲੇ ਤੂ check ਨੀ
ਇੰਨੀਆਂ ਤੇ ਗੀਟੀਆਂ ਨੀ ਜੋੜ ਹੁੰਦੀਆਂ
ਜਿੰਨੇ ਜੋੜੇ ਹੋਏ ਆ ਬਿੱਲੋ ਯਾਰ ਜੱਟ ਨੇ
ਇੰਨੀਆਂ ਤੇ ਗੀਟੀਆਂ ਨੀ ਜੋੜ ਹੁੰਦੀਆਂ
ਜਿੰਨੇ ਜੋੜੇ ਹੋਏ ਆ ਬਿੱਲੋ ਯਾਰ ਜੱਟ ਨੇ
ਜਿੰਨੇ ਜੋੜੇ ਹੋਏ ਆ ਬਿੱਲੋ
ਯਾਰ ਜੱਟ ਨੇ, ਯਾਰ ਜੱਟ ਨੇ
ਬਿੱਲੋ ਯਾਰ ਜੱਟ ਨੇ, ਯਾਰ ਜੱਟ ਨੇ

Written by:
Guppi Dhillon

Publisher:
Lyrics © Raleigh Music Publishing LLC

Lyrics powered by Lyric Find

Gagan Kokri

Gagan Kokri

View Profile