Ranjit Bawa - Dollar Vs Roti

ਮੇਰੀ ਮਾਂ ਨੂ ਹਮੇਸ਼ਾ ਖੁਸ਼ ਰਖੇ ਕਰਤਾਰ
ਆਉਣ ਲੱਗੇ ਨੂ ਰੁਪਈਆ ਚੋਰੀ ਦਿੱਤਾ ਸੀ ਹਜ਼ਾਰ
ਹੋ ਹੋ ਹੋ ਮੇਰੀ ਮਾਂ ਨੂ ਹਮੇਸ਼ਾ ਖੁਸ਼ ਰਖੇ ਕਰਤਾਰ
ਆਉਣ ਲੱਗੇ ਨੂ ਰੁਪਈਆ ਚੋਰੀ ਦਿੱਤਾ ਸੀ ਹਜ਼ਾਰ
ਕਿਸ ਹਾਲ ਚ ਵਿਦੇਸ਼ਾ ਵਿੱਚ ਵੱਸਦਾ
ਉਹਨੂੰ ਉਹਦੇ ਜਜ਼ਬਾਤ ਮੇਰੇ ਬਾਰੇ ਪੂਛ ਦੇ
ਰੋਟੀ ਖਾਦੀ ਆ ਕੀ ਨਹੀਂ ਕੱਲੀ ਮਾਂ ਪੂਛ ਦੀ
ਕਿੰਨੇ ਡਾਲਰ ਕਾਮਨਾ ਬਾਕੀ ਸਾਰੇ ਪੂਛ ਦੇ
ਰੋਟੀ ਖਾਦੀ ਆ ਕੀ ਨਹੀਂ ਕੱਲੀ ਮਾਂ ਪੂਛ ਦੀ
ਕਿੰਨੇ ਡਾਲਰ ਕਾਮਨਾ ਬਾਕੀ ਸਾਰੇ ਪੂਛ ਦੇ

ਹੱਲਾ ਸ਼ੇਰੀ ਦੇਣ ਲਈ ਵਿਖੌਂਦੀ ਝੂਠਾ ਹੱਸ ਕੇ
ਪੱਤਾ ਮੈਨੂ ਰੌਂਦੀ ਹੋਊ ਜ਼ਰੂਰ ਫੋਨ ਕੱਟ ਕੇ
ਹੱਲਾ ਸ਼ੇਰੀ ਦੇਣ ਲਈ ਵਿਖੌਂਦੀ ਝੂਠਾ ਹੱਸ ਕੇ
ਪੱਤਾ ਮੈਨੂ ਰੌਂਦੀ ਹੋਊ ਜ਼ਰੂਰ ਫੋਨ ਕੱਟ ਕੇ
ਵਿਚ ਪ੍ਰਦੇਸਾਂ ਪੁੱਤ ਸੁੱਤਾ ਕੇ ਨਹੀਂ ਸੁੱਤਾ
ਵਿਚ ਪ੍ਰਦੇਸਾਂ ਪੁੱਤ ਸੁੱਤਾ ਕੇ ਨਹੀਂ ਸੁੱਤਾ
ਰਾਤੀ ਜਾਗਦੀ ਨੂੰ ਅੰਬਰਾਂ ਦੇ ਤਾਰੇ ਪੁੱਛਦੇ
ਰੋਟੀ ਖਾਦੀ ਆ ਕੀ ਨਹੀਂ ਕੱਲੀ ਮਾਂ ਪੂਛ ਦੀ
ਕਿੰਨੇ ਡਾਲਰ ਕਾਮਨਾ ਬਾਕੀ ਸਾਰੇ ਪੂਛ ਦੇ
ਰੋਟੀ ਖਾਦੀ ਆ ਕੀ ਨਹੀਂ ਕੱਲੀ ਮਾਂ ਪੂਛ ਦੀ
ਕਿੰਨੇ ਡਾਲਰ ਕਾਮਨਾ ਬਾਕੀ ਸਾਰੇ ਪੂਛ ਦੇ

ਪੁਛ ਦੇ ਨੇ ਕਈ ਕੀ ਸਾਡੇ ਲਈ ਲੇਅਵੇਂਗਾ
ਪਰ ਅੰਮੀ ਪੂਛੇ ਪੁੱਤਾ ਘਰ ਕਦੋਂ ਆਵੇਂਗਾ
ਪੁਛ ਦੇ ਨੇ ਕਈ ਕੀ ਸਾਡੇ ਲਈ ਲੇਅਵੇਂਗਾ
ਪਰ ਅੰਮੀ ਪੂਛੇ ਪੁੱਤਾ ਘਰ ਕਦੋਂ ਆਵੇਂਗਾ
ਏਕ ਮੇਰੀ ਮਾਂ ਜਿਹਨੂੰ ਦਿਲੋ ਏ ਫ਼ਿਕਰ
ਏਕ ਮੇਰੀ ਮਾਂ ਜਿਹਨੂੰ ਦਿਲੋ ਏ ਫ਼ਿਕਰ
ਬਾਕੀ ਹਾਲ ਸਾਰੇ ਲਾਲਚਾਂ ਦੇ ਮਾਰੇ ਪੁੱਛਦੇ
ਹੋ ਰੋਟੀ ਖਾਦੀ ਆ ਕੀ ਨਹੀਂ ਕੱਲੀ ਮਾਂ ਪੂਛ ਦੀ
ਕਿੰਨੇ ਡਾਲਰ ਕਾਮਨਾ ਬਾਕੀ ਸਾਰੇ ਪੂਛ ਦੇ
ਰੋਟੀ ਖਾਦੀ ਆ ਕੀ ਨਹੀਂ ਕੱਲੀ ਮਾਂ ਪੂਛ ਦੀ
ਕਿੰਨੇ ਡਾਲਰ ਕਾਮਨਾ ਬਾਕੀ ਸਾਰੇ ਪੂਛ ਦੇ

ਕੰਮ ਉੱਤੇ ਜਦੋਂ ਕੋਈ ਗੋਰਾ ਰੋਹਬ ਮਾਰਦਾ
ਸੇਰੋਂ ਵਾਲਾ ਮਾਂ ਦੀ ਫੋਟੋ ਦੇਖ ਸੀਨਾ ਠਾਰ ਦਾ
ਕੰਮ ਉੱਤੇ ਜਦੋਂ ਕੋਈ ਗੋਰਾ ਰੋਹਬ ਮਾਰਦਾ
ਸੇਰੋਂ ਵਾਲਾ ਮਾਂ ਦੀ ਫੋਟੋ ਦੇਖ ਸੀਨਾ ਠਾਰ ਦਾ
ਕਦੋਂ ਤੱਕ ਮੱਟ ਕਰੀ ਜਾਵੇਂਗਾ ਗੁਲ਼ਾਮੀ
ਕਦੋਂ ਤੱਕ ਮੱਟ ਕਰੀ ਜਾਵੇਂਗਾ ਗੁਲ਼ਾਮੀ
ਹੰਜੂ ਅੱਖਾਂ ਵਿੱਚੋ ਡਿੱਗ ਦੇ ਵਿਚਾਰੇ ਪੁੱਛਦੇ
ਰੋਟੀ ਖਾਦੀ ਆ ਕੀ ਨਹੀਂ ਕੱਲੀ ਮਾਂ ਪੂਛ ਦੀ
ਕਿੰਨੇ ਡਾਲਰ ਕਾਮਨਾ ਬਾਕੀ ਸਾਰੇ ਪੂਛ ਦੇ

Written by:
BEAT MINISTER, RANJIT KHAN

Publisher:
Lyrics © Universal Music Publishing Group

Lyrics powered by Lyric Find

Ranjit Bawa

Ranjit Bawa

View Profile