Arash Chahal - Don'T Judge

ਹੋ ਹੋ ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ
Snappy

ਮੋਟਰ ਤੇ ਸ਼ਾਮ ਲੰਘੇ ਚੰਡੀਗੜ੍ਹ lunch ਨੀ
ਯੂਨੀ ਪ੍ਰਧਾਨ ਅਵ ਤੇ ਪਿੰਡ ਸਰਪੰਚ ਨੀ
ਮੋਟਰ ਤੇ ਸ਼ਾਮ ਲੰਘੇ ਚੰਡੀਗੜ੍ਹ lunch ਨੀ
ਯੂਨੀ ਪ੍ਰਧਾਨ ਅਵ ਤੇ ਪਿੰਡ ਸਰਪੰਚ ਨੀ
ਪਿੰਡ ਸਰਪੰਚ ਨੀ
ਹੋ ਸਾਦਗੀ ਪਸੰਦ ਜੱਟ ਮੁੱਢ ਤੋਂ ਸੁਣੀਦਾ
ਐਵੇਂ video ਕਾਲਾ ਤੂੰ ਸਜ ਸਜ ਨਾ ਕਰੀ
ਸਜ ਨਾ ਕਰੀ ਸਜ ਨਾ ਕਰੀ
ਕਲ ਸਾਰਾ ਦਿਨ ਵੇਹਲਾ phone ਅੱਜ ਨਾ ਕਰੀ
ਡੱਬ ਲੱਗਾ ਦੇਖ ਬਿੱਲੋ ਜੱਜ ਨਾ ਕਰੀ
ਪਿੰਡੋ ਬਾਹਰ ਆ ਹਵੇਲੀ ਕਿੰਨੇ ਵੈਰੀ ਕਿੰਨੇ ਬੈਲੀ
ਪੁੱਛ ਪੜਤਾਲ ਬਿੱਲੋ ਚੱਜ ਨਾਲ ਕਰੀ
ਕਲ ਸਾਰਾ ਦਿਨ ਵੇਹਲਾ ਫੋਨ ਅੱਜ ਨਾ ਕਰੀ
ਡੱਬ ਲੱਗਾ ਦੇਖ ਬਿੱਲੋ ਜੱਜ ਨਾ ਕਰੀ
ਪਿੰਡੋ ਬਾਹਰ ਆ ਹਵੇਲੀ
ਕਿੰਨੇ ਵੈਰੀ ਕਿੰਨੇ ਬੈਲੀ
ਹੋ ਪੁੱਛ ਪੜਤਾਲ ਬਿੱਲੋ ਚੱਜ ਨਾਲ ਕਰੀ ਹੋ

ਓ ਪਟਾਣੇ ਲਈ ਜਿਹਨੂੰ ਤੇਰਾ ਲੱਗੇਆ ਏ ਜ਼ੋਰ ਨੀ
ਸੌਂਕੀ ਏ ਸਿਰੀ ਦਾ ਓਹਦੀ ਗੱਲ ਬਾਤ ਹੋਰ ਨੀ
ਓ ਪਟਾਣੇ ਲਈ ਜਿਹਨੂੰ ਤੇਰਾ ਲੱਗੇਆ ਏ ਜ਼ੋਰ ਨੀ
ਸੌਂਕੀ ਏ ਸਿਰੇ ਦਾ ਓਹਦੀ ਗੱਲ ਬਾਤ ਹੋਰ ਨੀ
ਓਹਦੀ ਗੱਲ ਬਾਤ ਹੋਰ ਨੀ
ਓ ਰੱਖੇ ਜੇ ਭੂਲੇਖਾ ਸਿੱਧਾ ਆ ਕੇ ਪੁੱਛ ਲਈ
ਦਿਲ ਵਿਚ ਪੈਦਾ ਕ਼ੋਈ ਗਰਾਜ ਨਾ ਕਰੀ
ਗਰਾਜ ਨਾ ਕਰੀ ਗਰਾਜ ਨਾ ਕਰੀ
ਕਲ ਸਾਰਾ ਦਿਨ ਵੇਹਲਾ ਫੋਨ ਅੱਜ ਨਾ ਕਰੀ
ਡੱਬ ਲੱਗਾ ਦੇਖ ਬਿੱਲੋ ਜੱਜ ਨਾ ਕਰੀ
ਪਿੰਡੋ ਬਾਹਰ ਐਵੇਂ ਹਵੇਲੀ ਕਿੰਨੇ ਵੈਰੀ ਕਿੰਨੇ ਬੈਲੀ
ਪੁੱਛ ਪੜਤਾਲ ਬਿੱਲੋ ਚੱਜ ਨਾਲ ਕਰੀ
ਕਲ ਸਾਰਾ ਦਿਨ ਵੇਹਲਾ ਫੋਨ ਅੱਜ ਨਾ ਕਰੀ
ਡੱਬ ਲੱਗਾ ਦੇਖ ਬਿੱਲੋ ਜੱਜ ਨਾ ਕਰੀ
ਪਿੰਡੋ ਬਾਹਰ ਐਵੇਂ ਹਵੇਲੀ
ਕਿੰਨੇ ਵੈਰੀ ਕਿੰਨੇ ਬੈਲੀ
ਹੋ ਪੁੱਛ ਪੜਤਾਲ ਬਿੱਲੋ ਚੱਜ ਨਾਲ ਕਰੀ ਹੋ

ਓ ਯਾਰਾਂ ਬੇਲਿਆਂ ਦੇ ਕਹੇ ਕੰਮ ਹੋ ਗਏ ਫੱਤਾ ਫੱਟ ਨੀ
ਦੁਕੀ ਟਿੱਕੀ ਗੌਲ ਦਾ ਨਈ . ਰੰਬਾ ਆਲਾ ਜੱਟ ਨੀ
ਓ ਯਾਰਾਂ ਬੇਲਿਆਂ ਦੇ ਕਹੇ ਕੰਮ ਹੋ ਗਏ ਫੱਤਾ ਫੱਟ ਨੀ
ਦੁਕੀ ਟਿੱਕੀ ਗੌਲ ਦਾ ਨਈ . ਰੰਬਾ ਆਲਾ ਜੱਟ ਨੀ
ਸੋਹਣਾ ਤੇ ਸੁਨੱਖਾ ਉੱਤੋਂ ਚੋਬਰ ਜਵਾਨ
ਦੇਖ ਦੇਖ ਸਾਨੂੰ ਬਿੱਲੋ ਰੱਜ ਨਾ ਕਰੀ
ਰੱਜ ਨਾ ਕਰੀ ਰੱਜ ਨਾ ਕਰੀ
ਕਲ ਸਾਰਾ ਦਿਨ ਵੇਹਲਾ ਫੋਨ ਅੱਜ ਨਾ ਕਰੀ
ਡੱਬ ਲੱਗਾ ਦੇਖ ਬਿੱਲੋ ਜੱਜ ਨਾ ਕਰੀ
ਪਿੰਡੋ ਬਾਹਰ ਐਵੇਂ ਹਵੇਲੀ ਕਿੰਨੇ ਵੈਰੀ ਕਿੰਨੇ ਬੈਲੀ
ਪੁੱਛ ਪੜਤਾਲ ਬਿੱਲੋ ਚੱਜ ਨਾਲ ਕਰੀ
ਕਲ ਸਾਰਾ ਦਿਨ ਵੇਹਲਾ ਫੋਨ ਅੱਜ ਨਾ ਕਰੀ
ਡੱਬ ਲੱਗਾ ਦੇਖ ਬਿੱਲੋ ਜੱਜ ਨਾ ਕਰੀ
ਹੋ ਪਿੰਡੋ ਬਾਹਰ ਐਵੇਂ ਹਵੇਲੀ
ਕਿੰਨੇ ਵੈਰੀ ਕਿੰਨੇ ਬੈਲੀ
ਹੋ ਪੁੱਛ ਪੜਤਾਲ ਬਿੱਲੋ ਚੱਜ ਨਾਲ ਕਰੀ ਹੋ

ਹੋ ਹੋ ਹੋ ਹੋ ਹੋ ਹੋ ਹੋ

Written by:
Rav Hanjar

Publisher:
Lyrics © Phonographic Digital Limited (PDL)

Lyrics powered by Lyric Find

Arash Chahal

View Profile
Don't Judge - Single Don't Judge - Single