Dilpreet Dhillon and Karan Aujla - Jatt Te Jawani

ਹੋ ਮੁੱਛ ਤੇ ਮਰੂਦ ਏ
ਤੇ ਅਖਾਂ ਤੇ ਬਰੂਦ ਏ top ਦੀ ਓ gun ਏ
ਤੇ top ਦੀ ਓ ਰਨ ਏ
ਰਿਬਨ ਕਟੌਂਦੀ ਜਿਹੜੀ ਵੈਰੀਆਂ ਦੀ ਗੁੱਟ ਦਾ
ਗੱਡੀਆਂ ਚ ਲੱਦੀ ਯਾਰਾਂ ਬੇਲਿਆਂ ਦੀ ਜੰਨ ਏ
ਹੋ 4 ਦਿਨ ਤਾਂ ਪੇਡ ਤੇ ਹੀ ਮਾਨ ਨਈ ਹੁੰਦੀ
ਹੁਣ ਤਾਂ ਗੱਲ ਜੱਟ ਤੇ ਜਵਾਨੀ ਦੀ ਏ

Desi Crew , Desi Crew , Desi Crew , Desi Crew

ਹੋ ਅਲੜਾ ਚ ਗੱਲ ਜੇ ਨਾ ਛਿੜੀ ਤੌਰ ਦੀ
ਬੇਜਤੀ ਆ ਚਾਦਰੇ ਤੇ ਪਏ ਮੋਰ ਦੀ
ਹੋ ਅਲੜਾ ਚ ਗਲ ਜੇਨਾ ਛਿੜੀ ਤੌਰ ਦੀ
ਬੇਜਤੀ ਆ ਚਾਦਰੇ ਤੇ ਪਏ ਮੋਰ ਦੀ
ਓ ਮਾਰ ਲਲਕਾਰਾ ਜੇਨਾ ਵੈਰੀ ਢਾਈ ਦਾ
ਆਇਆ ਨਾ ਉਲਾਂਬਾ ਘਰੇ ਜੇ ਲਡ਼ਾਈ ਦਾ
ਫੇਰ ਫਾਇਦਾ ਕਿ ਏ ਜੱਟ ਤੇ
ਓ ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ

ਹੋ ਗੇੜੀ ਤੇ ਨਚਾਏ ਨਾ ਜੇ ਰਿਮ ਕਾਰ ਦੇ
ਰਾਟ ਨਾ ਪਵਾਏ ਨਵੀ ਨਵੀ ਥਾਰ ਦੇ
ਹੋ ਲੁੱਟ ਕ ਨਾ ਯਾਰੋ ਜੇ ਮਾਹੌਲ ਵੇਖਿਆ
ਪੋਨੀ ਆਲੀ ਨਾਰ ਨਾ ਕਸੋਲ ਵੇਖਿਆ
ਹੋ ਜੇਨਾ ਇਕ ਲੱਤ ਉੱਤੇ ਹਾਰਲੇ ਘੁਮਾਈ ਦਾ
ਲਿਆ ਨਾ ਸਵਾਦ ਕੀਤੀ ਹੋਈ ਕਮਾਈ ਦਾ
ਫੇਰ ਫਾਇਦਾ ਕਿ ਏ ਜੱਟ ਤੇ
ਓ ਫੇਰ ਫਾਇਦਾ ਕਿ ਆਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ

John Dear ਰਖਣਾ ਨੀ ਅੰਪ ਤੋ ਬਿਨਾ
ਭੰਗੜਾ ਪਵਾਇਆ ਨਾ ਜੇ ਰੰਪ ਤੋਂ ਬਿਨਾ
ਓ ਉ ਕੀਤੇ ਛੱਲੇ ਮੁੰਦੀਆਂ ਦੇ ਕਾਬਲ ਆ
ਜਿਨੇ ਸੇਹਲੀ ਨੂੰ ਸੁਣਾਇਆ ਨਾਇਓ ਸੋਨੀ ਬਾਵਲਾ
ਹੱਥ ਸਿਰ ਉੱਤੇ ਹੋਵੇ ਫੁੱਲ ਵੱਡੇ ਬਈ ਦਾ
ਰੌਲਾ ਫੇਰ ਵੀ ਨਾ ਪਵੇ ਅੱਤ ਜੀ ਕਰਾਈ ਦਾ
ਫੇਰ ਫਾਇਦਾ ਕੀ ਆਏ ਜੱਟ ਤੇ
ਫੇਰ ਫਾਇਦਾ ਕੀ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕੀ ਏ ਜੱਟ ਤੇ ਜਵਾਨੀ ਆਈ ਦਾ
ਫੇਰ ਫਾਇਦਾ ਕੀ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕੀ ਏ ਜੱਟ ਤੇ ਜਵਾਨੀ ਆਈ ਦਾ
ਹੋ ਕਰਨੇ ਆ ਜਾ ਇਕ ਵਰਾ

ਓ ਖੰਨੇਓ ਕਰਕੇ ਮੁੱਛ ਕੁੰਡੀ ਗੋਰੀਏ
ਨੀ ਚੰਡੀਗੜ੍ਹ ਜਾਵਾਂ ਰਾਜਪੁਰੇ ਕੋਲ ਦੀ
ਫਾਇਦਾ ਕੀ ਏ ਸੋਹਣੀਏ ਜਵਾਨ ਹੋਏ ਦਾ
ਅਖੀਏ ਦੇ ਲਗੇ ਨਾ ਜੇ ਛੁਰੇ ਕੋਲ ਦੀ
ਜਿੱਮੇ ਵਾਰੀ ਘਰ ਦੀ ਚੱਕੀ ਆ ਫੇਰ ਤੋਂ
ਲਾਣੇਦਾਰ ਉੱਠਣ ਨਾ ਦਵਾ ਚੇਰ ਤੋਂ
ਇਕੋ ਇਕ ਜੱਟ ਦੀ ਪਸੰਦ ਗੋਰੀਏ
ਨੇਡੇ ਮਿਲਦੀ ਨੀ ਔਂਦੀ ਬੀਕਾਨੇਰ ਤੋਂ
ਓ ਨੱਢੀਆਂ ਚ ਦਿਖਦਾ ਨੀ ਪੀਂਦਾ ਗੋਰੀਏ
ਪਰ ਯਾਰੀਆਂ ਚ ਮੁੱਕਣ ਨੀ ਦਿੰਦੀ ਗੋਰੀਏ
ਓ ਫਾਇਦਾ ਕੀ ਆ ਜਾਗੂਆ ਤੇ ਲੇਕੇ ਜਾਣ ਦਾ
ਜੇ ਪਾਵੇ ਨਾ ਰਫਲ ਜੱਗੂ ਸਿੰਗਾ ਗੋਰੀਏ
ਕਿਓਂ ਨਚਦੀ ਏ

ਜੇ ਨਾ language ਸਿੱਖੀ ਨਖਰੋ ਦੇ heart ਦੀ
ਨਾ ਗੀਤਕਾਰੀ ਸੁਣੀ ਬਾਠ ਵਾਲੇ ਬਾਠ ਦੀ
ਓ ਯਾਰ ਦੇ ਵਿਆਹ ਚ ਨਚੀ ਦਾ ਨੀ ਸੰਗ ਕੇ
ਨਾ ਅਸਲਾ ਚਲਾਇਆ ਕਦੇ ਮੰਗ ਮੰਗ ਕੇ
ਹੋ ਵੇਖਿਆ ਨਾ end ਕਰ ਕ ਤਬਾਹੀ ਦਾ
ਜਿਨ੍ਹਾਂ video ਬਣਾਇਆ ਵੈਰੀ ਦੀ ਕੁਟਾਈ ਦਾ
ਫੇਰ ਫਾਇਦਾ ਕਿ ਏ ਜੱਟ ਤੇ
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ

Desi Crew , Desi Crew , Desi Crew , Desi Crew

Written by:
DESI CREW, NARINDER BATTH

Publisher:
Lyrics © Royalty Network, Peermusic Publishing

Lyrics powered by Lyric Find