Dilpreet Dhillon - Dhillon Honi

Desi Crew Desi Crew Desi Crew

ਓ ਢਿੱਲੋਂ ਹੋਣੀ ਜਦੋ ਤੇਰੇ ਸ਼ਹਿਰ ਵੜਗੇ
ਸੁਣ ਜਾਣੇ ਤੈਨੂੰ ਹਥਿਆਰ ਬੋਲਦੇ
ਦਾਰੂ ਆਲੀ ਪੇਟੀ ਉੱਤੇ ਕੱਠੇ ਹੋਏ ਆ
ਤਾਹੀ ਸਾਲੇ ਪੈਗ ਮਾਰ ਮਾਰ ਬੋਲਦੇ
ਬਹੁਤਿਆਂ ਨੂੰ ਦਬਕੇ ਦੀ ਲੋੜ ਨੀ ਪੈਣੀ
ਕਾਫਲਾ ਹੀ ਦੇਖ ਖੂੰਜੇ ਲੱਗੇ ਹੋਣ ਗੇ
ਕਾਲੀਆਂ ਜੀਪਾ ਦੇ ਵਿਚ ਜੱਟ ਆਉਣ ਗੇ
ਰਫਲਾਂ ਦੇ ਮੂੰਹ ਬਾਹਰ ਕੱਢੇ ਹੋਣਗੇ
ਕਾਲੀਆਂ ਜੀਪਾ ਦੇ ਵਿਚ ਜੱਟ ਆਉਣ ਗੇ
ਰਫਲਾਂ ਦੇ ਮੂੰਹ ਬਾਹਰ

ਕਾਲੀਆਂ ਜੀਪਾ ਦੇ ਵਿਚ
ਰਫਲਾਂ ਦੇ ਮੂੰਹ ਬਾਹਰ
ਕਾਲੀਆਂ ਜੀਪਾ ਦੇ ਵਿਚ
ਰਫਲਾਂ ਦੇ ਮੂੰਹ ਬਾਹਰ

ਓ ਅਸੀ ਕਿਹੜਾ ਮੁੱਲ ਦੀ ਲੜਾਈ ਭਾਲ਼ਦੇ
ਓ ਟਾਲਿਆ ਬਥੇਰਾ ਅਗਲਾ ਨੀ ਟਲਦਾ
ਲਗਦਾ ਐ ਕੰਨਾਂ ਕੋਲੋਂ ਹੌਲਾ ਈ ਹੋਊ
ਸੁਣਿਆ ਨੀ ਜੀਹਨੇ ਸਾਡਾ ਨਾਮ ਚੱਲਦਾ
ਲਗਦਾ ਐ ਕੰਨਾਂ ਕੋਲੋਂ ਹੌਲਾ ਈ ਹੋਊ
ਸੁਣਿਆ ਨੀ ਜੀਹਨੇ ਸਾਡਾ ਨਾਮ ਚੱਲਦਾ
ਖੁਦ ਨੂੰ ਜੋ ਬਿੱਲੋ ਬਘੀਆੜ ਦਸਦੇ
ਗਲੀ ਦੀ ਕਤੀੜ ਵਾਂਗ ਭੱਜੇ ਹੋਣਗੇ
ਕਾਲੀਆਂ ਜੀਪਾ ਦੇ ਵਿਚ ਜੱਟ ਆਉਣ ਗੇ
ਰਫਲਾਂ ਦੇ ਮੂੰਹ ਬਾਹਰ ਕੱਢੇ ਹੋਣਗੇ
ਕਾਲੀਆਂ ਜੀਪਾ ਦੇ ਵਿਚ ਜੱਟ ਆਉਣ ਗੇ
ਰਫਲਾਂ ਦੇ ਮੂੰਹ ਬਾਹਰ ਕੱਢੇ ਹੋਣਗੇ

ਪਾਣੀ ਆਲੇ ਨੀ ਆ ਰਾਫਲਾ ਪਈਆਂ ਘਰੇ

ਓ ਅਜੇ ਤਾਂ ਨੀ ਟੱਪੇ ਸਮਰਾਲਾ ਜੱਟੀਏ
ਨਾਲ ਬੈਠਾ ਮੌਜੂ ਖੇੜੇ ਆਲਾ ਜੱਟੀਏ
ਰਾਜਿਨਾਮਿਆ ਦੇ ਫੋਨ ਆਉਣ ਚੰਡੀਗੜ੍ਹੋ
ਪਹਿਲਾਂ ਈ ਹੋ ਗੀ ਉਥੇ ਲਾ ਲਾ ਜੱਟੀਏ
ਰਾਜਿਨਾਮਿਆ ਦੇ ਫੋਨ ਆਉਣ ਚੰਡੀਗੜ੍ਹੋ
ਪਹਿਲਾਂ ਈ ਹੋ ਗੀ ਉਥੇ ਲਾ ਲਾ ਜੱਟੀਏ
ਓ ਜਾਨ ਲੈਣੇ ਇਹਨਾਂ ਡੱਬਾ ਨਾਲ ਟੰਗੇ ਨੇ
ਤੇ ਜਾਨ ਤੋਂ ਪਿਆਰੇ ਖੱਬੇ ਸੱਜੇ ਹੋਣਗੇ
ਕਾਲੀਆਂ ਜੀਪਾ ਦੇ ਵਿਚ ਜੱਟ ਆਉਣ ਗੇ
ਰਫਲਾਂ ਦੇ ਮੂੰਹ ਬਾਹਰ ਕੱਢੇ ਹੋਣਗੇ
ਕਾਲੀਆਂ ਜੀਪਾ ਦੇ ਵਿਚ ਜੱਟ ਆਉਣ ਗੇ
ਰਫਲਾਂ ਦੇ ਮੂੰਹ ਬਾਹਰ

Stop it man

ਕਾਲੀਆਂ ਜੀਪਾ ਦੇ ਵਿਚ
ਰਫਲਾਂ ਦੇ ਮੂੰਹ ਬਾਹਰ ਕੱਢੇ
ਕਾਲੀਆਂ ਜੀਪਾ ਦੇ ਵਿਚ
ਰਫਲਾਂ ਦੇ ਮੂੰਹ ਬਾਹਰ ਕੱਢੇ ਹੋਣਗੇ

ਤੂੰ ਘਾਬਰ ਕੇ ਰੰਗ ਕਾਹਤੋਂ ਲਾਲ ਕਰਦੀ
ਵੇਖੀ ਲਾਲ ਅੱਖ ਜੱਟਾਂ ਦੀ ਕਮਾਲ ਕਰੂਗੀ
ਵੈਰੀਆਂ ਦੇ ਹੋਣਾ ਲਲਕਾਰੇ ਕੋਲੋਂ ਨਾਂ
ਹੋ ਜਿਹੜਾ ਕੰਮ ਢਿੱਲੋਂ ਦੀ ਨੀ ਗਾਲ੍ਹ ਕਰੂਗੀ
ਵੈਰੀਆਂ ਦੇ ਹੋਣਾ ਲਲਕਾਰੇ ਕੋਲੋਂ ਨਾਂ
ਹੋ ਜਿਹੜਾ ਕੰਮ ਢਿੱਲੋਂ ਦੀ ਨੀ ਗਾਲ੍ਹ ਕਰੂਗੀ
ਦੇਖੀ ਇਕ ਵੀ ਨੀ ਹੋਣਾ sucess ਮਿੱਠੀਏ
ਕਰਦੇ plan ਵੱਡੇ ਵੱਡੇ ਹੋਣ ਗੇ
ਕਾਲੀਆਂ ਜੀਪਾ ਦੇ ਵਿਚ ਜੱਟ ਆਉਣ ਗੇ
ਰਫਲਾਂ ਦੇ ਮੂੰਹ ਬਾਹਰ ਕੱਢੇ ਹੋਣਗੇ
ਕਾਲੀਆਂ ਜੀਪਾ ਦੇ ਵਿਚ ਜੱਟ ਆਉਣ ਗੇ
ਰਫਲਾਂ ਦੇ ਮੂੰਹ ਬਾਹਰ ਕੱਢੇ ਹੋਣਗੇ

Written by:
Mandeep Maavi

Publisher:
Lyrics © Royalty Network

Lyrics powered by Lyric Find

Dilpreet Dhillon

Dilpreet Dhillon

View Profile
Next Chapter Next Chapter