Babbal Rai - Rondi Tere Layii

ਵੇ ਐਂਵੇ ਤਾਂ ਨਈ ਰੋਂਦੀ ਤੇਰੇ ਲਈ
ਵੇ ਐਂਵੇ ਤਾਣ ਨਈ ਰੋਂਦੀ ਤੇਰੇ ਲਈ
ਸੀ ਦਿਲੋਂ ਚਾਉਂਦੀ ਚੇਤੇ ਆਉਂਦੀ ਯਾਰੀ
ਭਾਵੈਂ ਜਿਨ੍ਹਾਂ ਚਿਰ ਵੀ ਹਾਂ ਸਾਡੀ ਰਹੀ
ਵੇ ਐਂਵੇ ਤਾ ਨਈ ਰੋਂਦੀ ਤੇਰੇ ਲਈ
ਵੇ ਐਂਵੇ ਤਾ ਨਈ ਰੋਂਦੀ ਤੇਰੇ ਲਈ
ਸੀ ਦਿਲੋਂ ਚਾਉਂਦੀ ਚੇਤੇ ਆਉਂਦੀ ਯਾਰੀ
ਭਾਵੈਂ ਜਿਨ੍ਹਾਂ ਚਿਰ ਵੀ ਹਾਂ ਸਾਡੀ ਰਹੀ

ਮੈਂ ਸੀ ਨਿਆਣੀ ਮੇਰਾ ਦਿਲ ਸੀ ਨਿਆਣਾ
ਗੱਲਾਂ ਤੇਰਿਆਂ ਚ ਆ ਗਿਆ ਏ ਮਰਜਾਣਾ ,
ਗੱਲਾਂ ਤੇਰਿਆਂ ਚ ਆ ਗਿਆ ਏ ਮਰਜਾਣਾ ,
ਮੈਂ ਸੀ ਨਿਆਣੀ , ਮੇਰਾ ਦਿਲ ਸੀ ਨੇਆਣਾ
ਵੇ ਗੱਲਾਂ ਤੇਰਿਆਂ ਚ ਆ ਗਿਆ ਏ ਮਰਜ਼ਾਂਣਾ ,
ਮੇਰਾ ਸੱਚਾ ਸੀ ਪਿਆਰ
ਤੇਰੇ ਝੂਠ ਗਏ ਮਾਰ
ਮੇਰਾ ਛੱਡਿਆਂ ਨੀ ਕੱਖ
ਤੇਰਾ ਕੱਖ ਵੀ ਨਈ ਜਾਣਾ
ਮੈਂ ਮਾਪੇ ਸੀ ਮਨਾਉਂਦੀ ਤੇਰੇ ਲਈ
ਸੀ ਦਿਲੋਂ ਚਾਉਂਦੀ ਚੇਤੇ ਆਉਂਦੀ
ਯਾਰੀ ਭਾਵੈਂ ਜਿਨ੍ਹਾਂ ਚਿਰ ਵੀ ਹਾਂ ਸਾਰੀ ਰਹੀ

ਵੇ ਐਂਵਾਏ ਤਾਂ ਨਈ ਰੋਂਦੀ ਤੇਰੇ ਲਈ
ਵੇ ਐਂਵਾਏ ਤਾਂ ਨਈ ਰੋਂਦੀ ਤੇਰੇ ਲਈ
ਸੀ ਦਿਲੋਂ ਚਾਉਂਦੀ ਚੇਤੇ ਆਉਂਦੀ ਯਾਰੀ
ਭਾਵੈਂ ਜਿਨ੍ਹਾਂ ਚਿਰ ਵੀ ਹਾਂ ਸਾਡੀ ਰਇ

ਹੁੰਦਲ ਮੋਹਾਲੀਵਾਲੇ ਔਖਾ ਏ ਭੁਲਾਉਣਾ
ਤੈਥੋਂ ਬਿਨਾਂ ਕਿਸੇ ਨਾਲ ਪਿਆਰ ਵੀ ਨਈ ਹੋਣਾ ,
ਤੈਥੋਂ ਬਿਨਾਂ ਕਿਸੇ ਨਾਲ ਪਿਆਰ ਵੀ ਨਈ ਹੋਣਾ ,
ਹੁੰਦਲ ਮੋਹਾਲੀ ਵਾਲੇ ਔਖਾ ਏ ਭੁਲਾਉਣਾ
ਤੈਥੋਂ ਬਿਨਾਂ ਕਿਸੇ ਨਾਲ ਪਿਆਰ ਵੀ ਨਈ ਹੋਣਾ
ਜਿਥੇ ਵੀ ਰਹਿਵੈਂ ਤੂੰ ਬੱਸ ਵਸਦਾ ਰਹਿਵੈਂ
ਵੇ ਮੇਰੇ ਹਿੱਸੇ ਅਜੇ ਤੇਰੇ ਹਿੱਸੇ ਦਾ ਵੀ ਰੋਣਾ
ਮੈਂ ਦੁਖਾਂ ਨੂੰ ਹੰਢਾਉਂਦੀ ਤੇਰੇ ਲਈ
ਸੀ ਦਿਲੋਂ ਚਾਉਂਦੀ ਚੇਤੇ ਆਉਂਦੀ
ਯਾਰੀ ਭਾਵੈਂ ਜਿਨ੍ਹਾਂ ਚਿਰ ਵੀ ਹਾਂ ਸਾਡੀ ਰਹੀ ,

ਵੇ ਐਂਵਾਏ ਤਾਂ ਨਈ ਰੋਂਦੀ ਤੇਰੇ ਲਈ
ਵੇ ਐਂਵਾਏ ਤਾਂ ਨਈ ਰੋਂਦੀ ਤੇਰੇ ਲਈ
ਸੀ ਦਿਲੋਂ ਚਾਉਂਦੀ ਚੇਤੇ ਆਉਂਦੀ ਯਾਰੀ
ਭਾਵੇਂ ਜਿੰਨਾ ਚਿਰ ਵੀ ਹਾਂ ਸਾਡੀ ਰਹੀ
ਵੇ ਐਂਵਾਏ ਤਾਂ ਨਈ ਰੋਂਦੀ ਤੇਰੇ ਲਈ
ਵੇ ਐਂਵਾਏ ਤਾਂ ਨਈ ਰੋਂਦੀ ਤੇਰੇ ਲਈ

Written by:
PREET HUNDAL

Publisher:
Lyrics © Royalty Network

Lyrics powered by Lyric Find

Babbal Rai

Babbal Rai

View Profile