Rajvir Jawanda - Surname

Surname ਜੱਟੀ ਏ
Surname ਜੱਟੀ ਏ
ਬੌਤੇ ਸਾਉ ਵੀ ਨੀ ਬਾਲੇ ਵੀ ਨੀ ਚਕਮੇ
ਓ ਓਹੀ ਥੋਕੀ ਦੇ ਆ ਚਕਦੇ ਜੋ ਅੱਤ ਨੇ
ਓ ਓਹੀ ਥੋਕੀ ਦੇ ਆ ਚਕਦੇ ਜੋ
ਓ ਓਹੀ ਥੋਕੀ ਦੇ ਆ ਚਕਦੇ ਜੋ ਅੱਤ ਨੇ
ਬੌਤੇ ਸੌ ਵੀ ਨੀ ਬਾਲੇ ਵੀ ਨੀ ਚਕਮੇ
ਓ ਓਹੀ ਥੋਕੀ ਦੇ ਆ ਚਕਦੇ ਜੋ ਅੱਤ ਨੇ
ਸਾਡੇ ਬਾਪੂ ਦਾ ਤੇ judge ਵਾਲਾ ਫੈਸਲਾ
ਨੀ ਦੋਵੇ ਗੱਲਾਂ same ਜੱਟੀ ਏ,

3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ
3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ
ਨੀ ਸਾਡਾ surname ਜੱਟੀ ਏ

ਭਾਵੇਈਂ ਰਾਜੇਯਾ ਦੇ ਵਾਂਗੂ ਥੁਕ ਰਖੀ ਆ
ਪਰ ਸ਼ੋਹਰਤ'ਆਂ ਦਾ ਕਰਦੇ ਗੁਮਾਨ ਨੀ
ਜ਼ੀਦ ਲੋਕਾਂ ਦੀ ਦੇ ਮੂਰ ਪੈਂਦਾ ਝੁਕਣਾ
ਓ ਅਸੀ ਆਪੇ ਕਦੇ ਬਣੇ ਪਰਧਾਨ ਨੀ
ਓ ਅਸੀ ਆਪੇ ਕਦੇ ਬਣੇ ਪਰਧਾਨ ਨੀ
ਭਾਵੇਈਂ ਰਾਜੇਯਾ ਦੇ ਵਾਂਗੂ ਥੁਕ ਰਖੀ ਆ
ਪਰ ਸ਼ੋਹਰਤ'ਆਂ ਦਾ ਕਰਦੇ ਗੁਮਾਨ ਨੀ
ਜ਼ੀਦ ਲੋਕਾਂ ਦੀ ਦੇ ਮੂਰੇ ਪੈਂਦਾ ਝੁਕਣਾ
ਓ ਅਸੀ ਆਪੇ ਕਦੇ ਬਣੇ ਪਰਧਾਨ ਨੀ
ਸਾਂਝੇ ਕਮ ਕਰਦੇ ਆਂ ਮੋਰੀ ਬਣਕੇ
ਐਵੇ ਨੀ ਜੱਟ fame ਜੱਟੀ ਏ

3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ
3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ
ਨੀ ਸਾਡਾ surname ਜੱਟੀ ਏ

ਭਾਵੇਈਂ ਕੋਠੇ ਆ ਤੋ ਮੇਹਲਾਂ ਵਿਚ ਆਗੇ ਆਂ
ਸਾਂਭ ਰਖੇਯਾ ਸੰਦੂਕ ਤੇ trunk ਨੀ
ਸਾਡੇ ਯਾਰਾਂ ਯਾਰੀ ਦੇ ਆ ਚਰਚੇ
ਓ ਅਸੀ ਖੱਟੇਯਾ ਨੀ ਜਗ ਤੇ ਕ੍ਲਂਕ ਨੀ.
ਓ ਅਸੀ ਖੱਟੇਯਾ ਨੀ ਜਗ ਤੇ ਕ੍ਲਂਕ ਨੀ.
ਭਾਵੇਈਂ ਕੋਠੇ ਆ ਤੋ ਮੇਹਲਾਂ ਵਿਚ ਆਗੇ ਆਂ
ਸਾਂਭ ਰਖੇਯਾ ਸੰਦੂਕ ਤੇ trunk ਨੀ
ਸਾਡੇ ਯਾਰਾਂ ਯਾਰੀ ਦੇ ਆ ਚਰਚੇ
ਓ ਅਸੀ ਖੱਟੇਯਾ ਨੀ ਜਗ ਤੇ ਕ੍ਲਂਕ ਨੀ
ਸਾਡੇ ਦੇਖ ਕੇ ਚ੍ੜਾ ਈ ਰਖ ਹੌਂਸਲੇ
ਨੀ ਲਾ ਨਾ blame ਜੱਟੀ ਏ

3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ
3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ
ਨੀ ਸਾਡਾ surname ਜੱਟੀ ਏ (Mix Singh)

ਇਕੋ ਲਾਇਨ ਵਿਚ ਪਾਇਆ ਤੀਨ ਕੋਠਿਯਾ
ਹੋ ਪੂਰੀ ਚਰਚਾ ਪਿੰਡਾਂ ਚ ਸਾਡੇ ਲਾਣੇ ਦੀ
ਔਂਦੇ ਸਾਕ ਤਾ ਬਥੇਰੇ ਰਿਹੰਦੀ ਮੋਡ ਦੀ
ਓ ਬੇਬੇ ਲਬਦੀ ਆ ਨੂਹੰ ਕੋਈ ਘਰਾਣੇ ਦੀ
ਇਕੋ ਲਾਇਨ ਵਿਚ ਪਾਇਆ ਤੀਨ ਕੋਠਿਯਾ
ਹੋ ਪੂਰੀ ਚਰਚਾ ਪਿੰਡਾਂ ਚ ਸਾਡੇ ਲਾਣੇ ਦੀ
ਔਂਦੇ ਸਾਕ ਤਾ ਬਥੇਰੇ ਰਿਹੰਦੀ ਮੋਡ ਦੀ
ਓ ਬੇਬੇ ਲਬਦੀ ਆ ਨੂਹੰ ਕੋਈ ਘਰਾਣੇ ਦੀ
ਜੇ ਤੂ 'ਰੌਂਦੇ ਆਲੇ ਗਿੱਲ' ਨਾਲ ਵਾਸਨਾ
ਨੀ ਕਰ ਕੋਈ claim ਜੱਟੀ ਏ

3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ
3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ
ਨੀ ਸਾਡਾ surname ਜੱਟੀ ਏ ,ਸਾਡਾ surname ਜੱਟੀ ਏ
3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ
ਨੀ ਸਾਡਾ surname ਜੱਟੀ ਏ ,ਸਾਡਾ surname ਜੱਟੀ ਏ

Written by:
GILL RAUNTA, HARMEET SINGH

Publisher:
Lyrics © Raleigh Music Publishing LLC, TuneCore Inc., Songtrust Ave

Lyrics powered by Lyric Find

Rajvir Jawanda

Rajvir Jawanda

View Profile
Surname - Single Surname - Single