Mannat Noor and Rajvir Jawanda - Sari Sari Raat

ਸਾਰੀ ਸਾਰੀ ਰਾਤ ਗਿਣਾ ਮੈਂ ਤਾਰੇ ਨੀ
ਹਾਏ.. ਪਲ ਪਲ ਤੇਰੀ ਯਾਦ ਮੈਨੂ ਥਾਰੇ ਨੀ
ਸਾਰੀ ਸਾਰੀ ਰਾਤ ਗਿਣਾ ਮੈਂ ਤਾਰੇ ਨੀ
ਹੋ .. ਪਲ ਪਲ ਤੇਰੀ ਯਾਦ ਮੈਨੂ ਥਾਰੇ ਨੀ

ਅੱਸੀ ਤੈਨੂ ਸਬ ਕੁਛ ਹਾਰੇ ਨੀ
ਏ ਮੇਰੀ ਅੱਖ ਦੇ ਕਾਰੇ ਨੀ
ਇੱਜ਼ਾਰ ਹੋ ਗਯਾ ਲਗਦਾ ਏ

ਮੇਰੇ ਨੈਣ ਜਾਗ੍ਦੇ ਰਿਹਿੰਦੇ ਨੇ
ਮੈਨੂ ਪ੍ਯਾਰ ਹੋ ਗਯਾ ਲਗਦਾ ਏ
ਨੈਣ ਜਾਗ੍ਦੇ ਰਿਹਿੰਦੇ ਨੇ
ਮੈਨੂ ਪ੍ਯਾਰ ਹੋ ਗਯਾ ਲਗਦਾ ਏ

ਮੈਨੂ ਪ੍ਯਾਰ ਹੋ ਗਯਾ
ਮੈਨੂ ਪ੍ਯਾਰ ਹੋ ਗਯਾ
ਮੈਨੂ ਪ੍ਯਾਰ ਹੋ ਗਯਾ ਲਗਦਾ ਏ

ਖਿਡੇਯਾ ਖਿਡੇਯਾ ਲਗਦਾ ਏ ਮੈਂ ਚਾਰ ਚੁਫੇਰਾ

ਸੋਂਹ ਲੱਗੇ ਮੇਰਾ ਦਿਨ ਨੀ ਚੜਦਾ ਜੇ ਵੇਖਾ ਨਾ ਮੁਖ ਤੇਰਾ
ਸੋਂਹ ਲੱਗੇ ਮੇਰਾ ਦਿਨ ਨੀ ਚੜਦਾ ਜੇ ਵੇਖਾ ਨਾ ਮੁਖ ਤੇਰਾ

ਅੱਸੀ ਇਸ਼੍ਕ਼ ਤੇਰੇ ਦੇ ਰਾਹ ਫ੍ਡੀ ਏ
ਸਾਡਾ ਰਬ ਜਾਂਦਾਏ ਕਿ ਕਰੀਏ
ਇਕ਼ਰਾਰ ਹੋ ਗਯਾ ਲਗਦਾ ਏ

ਮੇਰੇ ਨੈਣ ਜਾਗ੍ਦੇ ਰਿਹਿੰਦੇ ਨੇ
ਮੈਨੂ ਪ੍ਯਾਰ ਹੋ ਗਯਾ ਲਗਦਾ ਏ
ਨੈਣ ਜਾਗ੍ਦੇ ਰਿਹਿੰਦੇ ਨੇ
ਮੈਨੂ ਪ੍ਯਾਰ ਹੋ ਗਯਾ ਲਗਦਾ ਏ

ਮੈਨੂ ਪ੍ਯਾਰ ਹੋ ਗਯਾ
ਮੈਨੂ ਪ੍ਯਾਰ ਹੋ ਗਯਾ
ਮੈਨੂ ਪ੍ਯਾਰ ਹੋ ਗਯਾ ਲਗਦਾ ਏ

ਰੰਗ ਭਰ ਗਾਏ ਜ਼ਿੰਦਗੀ ਦੇ ਵਿਚ, ਤੂ ਜਿੱਦਾਂ ਦਾ ਆਯਾ,

ਧਨਵਾਦ ਤੇਰਾ ਅਡੀਏ ਨੀ, ਸਾਨੂ ਤੂ ਅਪਣਾਯਾ ,
ਧਨਵਾਦ ਤੇਰਾ ਅਡੀਏ ਨੀ, ਸਾਨੂ ਤੂ ਅਪਣਾਯਾ ,

ਦੌਲਤ ਪ੍ਯਾਰ ਨਾਲੋ ਵਧ ਕੇ,
ਦੁਨਿਯਾ ਸਾਰੀ ਨਾਲੋ ਵਧ, ਫਨਕਾਰ ਹੋ ਗਯਾ ਲਗਦਾ ਏ,

ਮੇਰੇ ਨੈਣ ਜਾਗ੍ਦੇ ਰਿਹਿੰਦੇ ਨੇ
ਮੈਨੂ ਪ੍ਯਾਰ ਹੋ ਗਯਾ ਲਗਦਾ ਏ
ਨੈਣ ਜਾਗ੍ਦੇ ਰਿਹਿੰਦੇ ਨੇ
ਮੈਨੂ ਪ੍ਯਾਰ ਹੋ ਗਯਾ ਲਗਦਾ ਏ

ਮੈਨੂ ਪ੍ਯਾਰ ਹੋ ਗਯਾ
ਮੈਨੂ ਪ੍ਯਾਰ ਹੋ ਗਯਾ
ਮੈਨੂ ਪ੍ਯਾਰ ਹੋ ਗਯਾ ਲਗਦਾ ਏ

Written by:
PARAMPAL SANDHU, GURMEET SINGH

Publisher:
Lyrics © Raleigh Music Publishing LLC, Sony/ATV Music Publishing LLC

Lyrics powered by Lyric Find

Mannat Noor and Rajvir Jawanda

View Profile