Vattan Sandhu - Haan Na Kari
Xtatic Muzic
ਓ ਸ਼ੌਂਕੀਆਂ license ਆ
ਓ ਦਿਲ ਜੇ current ਆ
ਓ ਸ਼ੌਂਕੀਆਂ license ਆ
ਓ ਦਿਲ ਜੇ current ਆ
ਓ ਤੇਰੇ ਨਾਲ
ਓ ਤੇਰੇ ਨਾਲ ਲਾਵਾਂ ਲੈਣ ਲਯੀ
ਕਦੇ mom ਨੂ ਮਨਾਵਾ ਕਦੇ dad ਨੂ
ਜੇ ਹਾੜਾ ਹਾੜਾ
ਓ ਹਾੜਾ ਜੇ ਤੂ ਹਾਂ ਨਾ ਕਰੀ
ਮੈਂ ਜਾਨੋਂ ਮਾਰਦੂੰਗਾ Royal Stag ਨੂ
ਹਾੜਾ ਜੇ ਤੂ ਹਾਂ ਨਾ ਕਰੀ
ਮੈਂ ਜਾਨੋਂ ਮਾਰਦੂੰਗਾ Royal Stag ਨੂ ਓ ਹੋ
ਹੋ ਸੁੱਟ ਲੂ ਗੱਲਾਸੀ ਵਿਚ ਗਿੱਚੀ ਕੋਲੋਂ ਫੜਕੇ
ਹੋ ਬੋਤਲ ਡਕਾਰ ਜੁ ਮੈਂ ਤੇਰੇ ਸਿਰ ਚੜਕੇ
ਹੋ ਸੁੱਟ ਲੂ ਗੱਲਾਸੀ ਵਿਚ ਗਿੱਚੀ ਕੋਲੋਂ ਫੜਕੇ
ਹੋ ਬੋਤਲ ਡਕਾਰ ਜੁ ਮੈਂ ਤੇਰੇ ਸਿਰ ਚੜਕੇ
ਨੀ ਆਪੇ ਤੂ
ਨੀ ਆਪੇ ਤੂ ਹਿਸਾਬ ਲਾ ਲਯੀ
ਨੀ ਫਾਏਦਾ company ਦਾ ਘਾਟਾ ਏਸ mad ਨੂ
ਨੀ ਹਾੜਾ ਹਾੜਾ
ਓ ਹਾੜਾ ਜੇ ਤੂ ਹਾਂ ਨਾ ਕਰੀ
ਮੈਂ ਜਾਨੋਂ ਮਾਰਦੂੰਗਾ Royal Stag ਨੂ
ਹਾੜਾ ਜੇ ਤੂ ਹਾਂ ਨਾ ਕਰੀ
ਮੈਂ ਜਾਨੋਂ ਮਾਰਦੂੰਗਾ Royal Stag ਨੂ ਓ ਹੋ
Ice cube ਵਾਲਾ ਡੱਬਾ ਰਖੂ ਭਰਕੇ
Coke ਪੰਜ ਖਿਛੁ ਪੇਗ ਠੰਡਾ ਠਾਰ ਕਰਕੇ
Ice cube ਵਾਲਾ ਡੱਬਾ ਰਖੂ ਭਰਕੇ
Coke ਪੰਜ ਖਿਛੁ ਪੇਗ ਠੰਡਾ ਠਾਰ ਕਰਕੇ
ਹੋ ਮੁਰਗੇ ਦੀ..
ਹੋ ਮੁਰਗੇ ਦੀ ਲੱਤ ਚਬਨੀ
ਨੀ ਰਖ ਦਾਦਾ ਥੱਲੇ ਮੂਹ ਚ ਖੱਬੀ side ਨੂ
ਨੀ ਹਾੜਾ ਹਾੜਾ
ਓ ਹਾੜਾ ਜੇ ਤੂ ਹਾਂ ਨਾ ਕਰੀ
ਮੈਂ ਜਾਨੋਂ ਮਾਰਦੂੰਗਾ Royal Stag ਨੂ
ਹਾੜਾ ਜੇ ਤੂ ਹਾਂ ਨਾ ਕਰੀ
ਮੈਂ ਜਾਨੋਂ ਮਾਰਦੂੰਗਾ Royal Stag ਨੂ ਓ ਹੋ
ਓਏ ਆਖੀ ਜਾਵੇ ਜਿਹੜਾ ਕਾਹਲੋਂ ਸਿਰੇ ਦਾ ਸ਼ਰਾਬੀ ਆ
ਓਏ ਅਸੀ ਕੇਡਾ ਕਿਸੇ ਕੋਲੋ ਲੈਕੇ ਪੀਤੀ ਖਾਦੀ ਆ
ਓਏ ਆਖੀ ਜਾਵੇ ਜਿਹੜਾ ਕਾਹਲੋਂ ਸਿਰੇ ਦਾ ਸ਼ਰਾਬੀ ਆ
ਓਏ ਅਸੀ ਕੇਡਾ ਕਿਸੇ ਕੋਲੋ ਲੈਕੇ ਪੀਤੀ ਖਾਦੀ ਆ
ਓ ਜਿਹੜਾ ਵੀ..
ਓ ਜੇੜ੍ਹਾ ਵੀ ਗਿਨਾਉ ਹਾਣੀਆਂ
ਮੈਂ ਪਿਹਲਾਂ ਵੱਡਾ ਜਾਕੇ ਓਸੇ ਵੱਡੇ ਵੈਦ ਨੂ
ਓ ਹਾੜਾ ਹਾੜਾ
ਓ ਹਾੜਾ ਜੇ ਤੂ ਹਾਂ ਨਾ ਕਰੀ
ਮੈਂ ਜਾਨੋਂ ਮਰਦੂੰਗਾ Royal Stag ਨੂ
ਹਾੜਾ ਜੇ ਤੂ ਹਾਂ ਨਾ ਕਰੀ
ਮੈਂ ਜਾਨੋਂ ਮਾਰਦੂੰਗਾ Royal Stag ਨੂ
ਓ ਹਾੜਾ ਜੇ ਤੂ ਹਾਂ ਨਾ ਕਰੀ
ਮੈਂ ਜਾਨੋਂ ਮਾਰਦੂੰਗਾ Royal Stag ਨੂ ਓ ਹੋ
Written by:
XTATIC, KARAN KAHLON
Publisher:
Lyrics © Universal Music Publishing Group
Lyrics powered by Lyric Find