Dilpreet Dhillon, Karan Aujla and Dj Anne - Jatt Te Jawani [Remix]

ਹੋ ਅਲੜਾ ਚ ਗੱਲ ਜੇ ਨਾ ਛਿੜੀ ਤੌਰ ਦੀ
ਬੇਜਤੀ ਆ ਚਾਦਰੇ ਤੇ ਪਏ ਮੋਰ ਦੀ
ਹੋ ਅਲੜਾ ਚ ਗਲ ਜੇਨਾ ਛਿੜੀ ਤੌਰ ਦੀ
ਬੇਜਤੀ ਆ ਚਾਦਰੇ ਤੇ ਪਾਏ ਮੋਰ ਦੀ
ਓ ਮਾਰ ਲਲਕਾਰਾ ਜੇਨਾ ਵੈਰੀ ਢਾਈ ਦਾ
ਆਇਆ ਨਾ ਉਲਾਂਬਾ ਘਰੇ ਜੇ ਲਡ਼ਾਈ ਦਾ
ਫੇਰ ਫਾਇਦਾ ਕਿ ਏ ਜੱਟ ਤੇ
ਓ ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ

ਹੋ ਗੇੜੀ ਤੇ ਨਚਾਏ ਨਾ ਜੇ ਰਿਮ ਕਾਰ ਦੇ
ਰਾਟ ਨਾ ਪਵਾਏ ਨਵੀ ਨਵੀ ਥਾਰ ਦੇ
ਹੋ ਲੁੱਟ ਕ ਨਾ ਯਾਰੋ ਜੇ ਮਾਹੌਲ ਵੇਖਿਆ
ਪੋਨੀ ਆਲੀ ਨਾਰ ਨਾ ਕਸੋਲ ਵੇਖਿਆ
ਹੋ ਜੇਨਾ ਇਕ ਲੱਤ ਉੱਤੇ ਹਾਰਲੇ ਘੁਮਾਈ ਦਾ
ਲਿਆ ਨਾ ਸਵਾਦ ਕੀਤੀ ਹੋਈ ਕਮਾਈ ਦਾ
ਫੇਰ ਫਾਇਦਾ ਕਿ ਏ ਜੱਟ ਤੇ
ਓ ਫੇਰ ਫਾਇਦਾ ਕਿ ਆਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ

ਓ ਖੰਨੇਓ ਕਰਕੇ ਮੁੱਛ ਕੁੰਡੀ ਗੋਰੀਏ
ਨੀ ਚੰਡੀਗੜ੍ਹ ਜਾਵਾਂ ਰਾਜਪੁਰੇ ਕੋਲ ਦੀ
ਫਾਇਦਾ ਕੀ ਏ ਸੋਹਣੀਏ ਜਵਾਨ ਹੋਏ ਦਾ
ਬਖਿਆ ਦੇ ਲਗੇ ਨਾ ਜੇ ਛੁਰੇ ਕੋਲ ਦੀ
ਜਿੱਮੇ ਵਾਰੀ ਘਰ ਦੀ ਚੱਕੀ ਆ ਫੇਰ ਤੋਂ
ਲਾਣੇਦਾਰ ਉੱਠਣ ਨਾ ਦਵਾ ਚੇਰ ਤੋਂ
ਇਕੋ ਇਕ ਜੱਟ ਦੀ ਪਸੰਦ ਗੋਰੀਏ
ਨੇਡੇ ਮਿਲਦੀ ਨੀ ਔਂਦੀ ਬੀਕਾਨੇਰ ਤੋਂ
ਓ ਨੱਢੀਆਂ ਚ ਦਿਖਦਾ ਨੀ ਪੀਂਦਾ ਗੋਰੀਏ
ਪਰ ਯਾਰੀਆਂ ਚ ਮੁੱਕਣ ਨੀ ਦਿੰਦੀ ਗੋਰੀਏ
ਓ ਫਾਇਦਾ ਕੀ ਆ ਜਾਗੂਆ ਤੇ ਲੇਕੇ ਜਾਣ ਦਾ
ਜੇ ਪਾਵੇ ਨਾ ਰਫਲ ਜੱਗੂ ਸਿੰਗਾ ਗੋਰੀਏ
ਕਿਓਂ ਨਚਦੀ ਏ

ਜੇ ਨਾ language ਸਿੱਖੀ ਨਖਰੋ ਦੇ heart ਦੀ
ਨਾ ਗੀਤਕਾਰੀ ਸੁਣੀ ਬਾਠ ਵਾਲੇ ਬਾਠ ਦੀ
ਓ ਯਾਰ ਦੇ ਵਿਆਹ ਚ ਨਚੀ ਦਾ ਨੀ ਸੰਗ ਕੇ
ਨਾ ਅਸਲਾ ਚਲਾਇਆ ਕਦੇ ਮੰਗ ਮੰਗ ਕੇ
ਹੋ ਵੇਖਿਆ ਨਾ end ਕਰ ਕ ਤਬਾਹੀ ਦਾ
ਜਿਨ੍ਹਾਂ video ਬਣਾਇਆ ਵੈਰੀ ਦੀ ਕੁਟਾਈ ਦਾ
ਫੇਰ ਫਾਇਦਾ ਕਿ ਏ ਜੱਟ ਤੇ
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ

Written by:
DESI CREW, NARINDER BATTH

Publisher:
Lyrics © Royalty Network, Peermusic Publishing

Lyrics powered by Lyric Find

Dilpreet Dhillon, Karan Aujla and Dj Anne

View Profile